ਨਵੀਂ ਦਿੱਲੀ : ਬੀਸੀਸੀਆਈ (BCCI) ਪ੍ਰਧਾਨ ਅਤੇ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ (Sourav Ganguly) ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। 49 ਸਾਲਾ ਸੌਰਵ ਗਾਂਗੁਲੀ ਨੂੰ ਕੋਲਕਾਤਾ…
View More BCCI ਚੀਫ ਸੌਰਵ ਗਾਂਗੁਲੀ ਕੋਰੋਨਾ ਪਾਜ਼ੀਟਿਵ, ਵੁੱਡਲੈਂਡ ਹਸਪਤਾਲ ‘ਚ ਦਾਖਲNEET-PG ਕਾਉਂਸਲਿੰਗ ਨੂੰ ਲੈਕੇ ਡਾਕਟਰਾਂ ‘ਤੇ ਪੁਲਿਸ ਵਿਚਾਲੇ ਝੜਪ, ਦੇਸ਼ ਵਿਆਪੀ ਹੜਤਾਲ ਦਾ ਦਿੱਤਾ ਸੱਦਾ
ਨਵੀਂ ਦਿੱਲੀ : ਫੈਡਰੇਸ਼ਨ ਆਫ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ (FIMA) ਨੇ 29 ਦਸੰਬਰ ਨੂੰ ਸਵੇਰੇ 8 ਵਜੇ ਤੋਂ ਦੇਸ਼ ਭਰ ਦੀਆਂ ਸਾਰੀਆਂ ਸਿਹਤ ਸੇਵਾਵਾਂ ਨੂੰ…
View More NEET-PG ਕਾਉਂਸਲਿੰਗ ਨੂੰ ਲੈਕੇ ਡਾਕਟਰਾਂ ‘ਤੇ ਪੁਲਿਸ ਵਿਚਾਲੇ ਝੜਪ, ਦੇਸ਼ ਵਿਆਪੀ ਹੜਤਾਲ ਦਾ ਦਿੱਤਾ ਸੱਦਾਵੱਡੀ ਖ਼ਬਰ : ਲੁਧਿਆਣਾ ਬਲਾਸਟ ਦਾ ਮਾਸਟਰ ਮਾਈਂਡ ਜਸਵਿੰਦਰ ਸਿੰਘ ਜਰਮਨੀ ‘ਚ ਗ੍ਰਿਫਤਾਰ
ਲੁਧਿਆਣਾ : ਲੁਧਿਆਣਾ ਕੋਰਟ ਬਲਾਸਟ ਕੇਸ ਦੇ ਮਾਸਟਰ ਮਾਈਂਡ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਰਮਨੀ ‘ਚ ਪੁਲਿਸ ਨੇ ਪਾਬੰਦੀਸ਼ੁਦਾ ਸੰਗਠਨ ਸਿੱਖ ਫਾਰ ਜਸਟਿਸ (SFJ)…
View More ਵੱਡੀ ਖ਼ਬਰ : ਲੁਧਿਆਣਾ ਬਲਾਸਟ ਦਾ ਮਾਸਟਰ ਮਾਈਂਡ ਜਸਵਿੰਦਰ ਸਿੰਘ ਜਰਮਨੀ ‘ਚ ਗ੍ਰਿਫਤਾਰਪੰਜਾਬ ਸਰਕਾਰ ਨੇ ਨਾਇਬ ਤਹਿਸੀਲਦਾਰਾਂ ਦੇ ਕੀਤੇ ਤਬਾਦਲੇ, ਪੜ੍ਹੋ ਸੂਚੀ
ਚੰਡੀਗੜ੍ਹ : ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਪਹਿਲੂਆਂ ਨੂੰ ਧਿਆਨ ਵਿੱਚ ਰੱਖਦਿਆਂ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕਰ…
View More ਪੰਜਾਬ ਸਰਕਾਰ ਨੇ ਨਾਇਬ ਤਹਿਸੀਲਦਾਰਾਂ ਦੇ ਕੀਤੇ ਤਬਾਦਲੇ, ਪੜ੍ਹੋ ਸੂਚੀਕੈਪਟਨ ਨੂੰ ਮਿਲਿਆ ਭਾਜਪਾ ਤੇ ਢੀਂਡਸਾ ਦਾ ਸਾਥ, ਮਿਲ ਕੇ ਲੜਣਗੇ ਪੰਜਾਬ ਵਿਧਾਨ ਸਭਾ ਚੋਣਾਂ
ਚੰਡੀਗੜ੍ਹ : ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ (Cpt. Amarinder Singh) ਅਤੇ ਸੁਖਦੇਵ ਢੀਂਡਸਾ (Sukhdev Dhindsa) ਦੀ ਪਾਰਟੀ ਭਾਜਪਾ ਨਾਲ ਮਿਲ ਕੇ ਚੋਣਾਂ ਲੜੇਗੀ। ਇਸ ਤਰ੍ਹਾਂ…
View More ਕੈਪਟਨ ਨੂੰ ਮਿਲਿਆ ਭਾਜਪਾ ਤੇ ਢੀਂਡਸਾ ਦਾ ਸਾਥ, ਮਿਲ ਕੇ ਲੜਣਗੇ ਪੰਜਾਬ ਵਿਧਾਨ ਸਭਾ ਚੋਣਾਂIPL ਦੇ ਸਟਾਰ ਕ੍ਰਿਕਟਰ ਬਿਪੁਲ ਸ਼ਰਮਾ ਨੇ ਭਾਰਤੀ ਕ੍ਰਿਕਟ ਤੋਂ ਲਿਆ ਸੰਨਿਆਸ
ਨਵੀਂ ਦਿੱਲੀ : ਆਈਪੀਐਲ (IPL) ਦੇ ਇੱਕ ਸਟਾਰ ਕ੍ਰਿਕਟਰ ਨੇ ਭਾਰਤੀ ਕ੍ਰਿਕਟ ਨਾਲੋਂ ਨਾਤਾ ਤੋੜ ਲਿਆ ਹੈ, ਕਿਉਂਕਿ ਉਸ ਨੂੰ ਟੀਮ ਇੰਡੀਆ ਲਈ ਖੇਡਣ ਦਾ…
View More IPL ਦੇ ਸਟਾਰ ਕ੍ਰਿਕਟਰ ਬਿਪੁਲ ਸ਼ਰਮਾ ਨੇ ਭਾਰਤੀ ਕ੍ਰਿਕਟ ਤੋਂ ਲਿਆ ਸੰਨਿਆਸਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (27 ਦਸੰਬਰ 2021)
ਸੋਰਠਿ ਮਹਲਾ ੧ ਘਰੁ ੧ ਅਸਟਪਦੀਆ ਚਉਤੁਕੀ ੴ ਸਤਿਗੁਰ ਪ੍ਰਸਾਦਿ ॥ ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ ॥ ਤ੍ਰਿਸਨਾ…
View More ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (27 ਦਸੰਬਰ 2021)1 ਜਨਵਰੀ ਤੋਂ ਸ਼ੁਰੂ ਹੋਵੇਗੀ 15-18 ਸਾਲ ਦੇ ਬੱਚਿਆਂ ਦੇ ਟੀਕਾਕਰਨ ਲਈ ਰਜਿਸਟ੍ਰੇਸ਼ਨ
ਨਵੀਂ ਦਿੱਲੀ : ਭਾਰਤ ਨੇ ਕੋਰੋਨਾ ਵਿਰੁੱਧ ਲੜਾਈ ਵਿੱਚ ਇੱਕ ਕਦਮ ਹੋਰ ਅੱਗੇ ਵਧਾਇਆ ਹੈ। ਦੇਸ਼ ਵਿੱਚ 3 ਜਨਵਰੀ ਤੋਂ 15 ਤੋਂ 18 ਸਾਲ ਤੱਕ…
View More 1 ਜਨਵਰੀ ਤੋਂ ਸ਼ੁਰੂ ਹੋਵੇਗੀ 15-18 ਸਾਲ ਦੇ ਬੱਚਿਆਂ ਦੇ ਟੀਕਾਕਰਨ ਲਈ ਰਜਿਸਟ੍ਰੇਸ਼ਨਛੱਤੀਸਗੜ੍ਹ-ਤੇਲੰਗਾਨਾ ਸਰਹੱਦ ‘ਤੇ ਮੁਠਭੇੜ ਦੌਰਾਨ 6 ਨਕਸਲੀ ਢੇਰ
ਛੱਤੀਸਗੜ੍ਹ : ਤੇਲੰਗਾਨਾ ਸਰਹੱਦੀ ਖੇਤਰ ‘ਚ ਸੋਮਵਾਰ ਸਵੇਰੇ ਸੁਰੱਖਿਆ ਬਲਾਂ (Security forces) ਨਾਲ ਹੋਏ ਮੁਕਾਬਲੇ ‘ਚ ਘੱਟੋ-ਘੱਟ 6 ਨਕਸਲੀ ਮਾਰੇ ਗਏ। ਇੱਕ ਪੁਲਿਸ ਅਧਿਕਾਰੀ ਨੇ…
View More ਛੱਤੀਸਗੜ੍ਹ-ਤੇਲੰਗਾਨਾ ਸਰਹੱਦ ‘ਤੇ ਮੁਠਭੇੜ ਦੌਰਾਨ 6 ਨਕਸਲੀ ਢੇਰਅਲਰਟ ! 31 ਦਸੰਬਰ ਤੱਕ ਖਤਮ ਕਰ ਲਓ ਇਹ ਸਾਰੇ ਕੰਮ, ਨਹੀਂ ਹੋ ਸਕਦਾ ਵੱਡਾ ਨੁਕਸਾਨ
ਨਵੀਂ ਦਿੱਲੀ : ਸਾਲ 2021 ਦੇ ਆਖਰੀ ਮਹੀਨੇ ਯਾਨੀ ਦਸੰਬਰ 2021 ਦੇ ਖਤਮ ਹੋਣ ‘ਚ ਕੁਝ ਹੀ ਦਿਨ ਬਾਕੀ ਹਨ। ਇਸ ਮਹੀਨੇ ਦੇ ਅੰਤ ਤੱਕ,…
View More ਅਲਰਟ ! 31 ਦਸੰਬਰ ਤੱਕ ਖਤਮ ਕਰ ਲਓ ਇਹ ਸਾਰੇ ਕੰਮ, ਨਹੀਂ ਹੋ ਸਕਦਾ ਵੱਡਾ ਨੁਕਸਾਨ