ਅਮਰੀਕਾ : ਪੈਡੀਕਿਓਰ (Pedicure) ਕਰਵਾਉਣਾ ਇਕ ਔਰਤ ਨੂੰ ਮਹਿੰਗਾ ਪੈ ਗਿਆ। ਔਰਤ ਨੂੰ ਪੈਡੀਕਿਓਰ ਕਰਵਾਉਣ ਤੋਂ ਬਾਅਦ ਆਪਣਾ ਇਕ ਪੈਰ ਵੀ ਗਵਾਉਣਾ ਪਿਆ ਹੈ।ਜਿਸ ਤੋਂ…
View More Pedicure ਕਰਵਾਉਣਾ ਪਿਆ ਮਹਿੰਗਾ, ਵੱਢਣੀ ਪਈ ਲੱਤ, ਹੁਣ ਮਿਲਿਆ 13 ਕਰੋੜ ਦਾ ਮੁਆਵਜ਼ਾਭਾਰਤ ਨੇ ਦੱ. ਅਫਰੀਕਾ ਖਿਲਾਫ ਹਾਸਲ ਕੀਤੀ 5ਵੀਂ ਜਿੱਤ, ਇਤਿਹਾਸ ਸਿਰਜਣ ‘ਤੇ ਨਜ਼ਰਾਂ
ਨਵੀਂ ਦਿੱਲੀ : ਟੀਮ ਇੰਡੀਆ ਨੇ ਸੈਂਚੁਰੀਅਨ ਦੇ ਸੁਪਰ ਸਪੋਰਟ ਪਾਰਕ ‘ਚ ਖੇਡੇ ਗਏ ਪਹਿਲੇ ਟੈਸਟ ‘ਚ ਦੱਖਣੀ ਅਫਰੀਕਾ ਨੂੰ 113 ਦੌੜਾਂ ਨਾਲ ਹਰਾ ਕੇ…
View More ਭਾਰਤ ਨੇ ਦੱ. ਅਫਰੀਕਾ ਖਿਲਾਫ ਹਾਸਲ ਕੀਤੀ 5ਵੀਂ ਜਿੱਤ, ਇਤਿਹਾਸ ਸਿਰਜਣ ‘ਤੇ ਨਜ਼ਰਾਂAlexa ਦਾ ਟਾਸਕ Amazon ਨੂੰ ਪਿਆ ਭਾਰੀ, ਮੰਗਣੀ ਪਈ ਮੁਆਫੀ
ਨਵੀਂ ਦਿੱਲੀ : ਐਮਾਜ਼ਾਨ (Amazon) ਦੇ ਅਲੈਕਸਾ ਵਾਇਸ ਅਸਿਸਟੈਂਟ ਨੇ 10 ਸਾਲ ਦੀ ਬੱਚੀ ਨੂੰ ਖਤਰਨਾਕ ਚੈਲੇਂਜ ਦਿੱਤਾ ਹੈ। ਜਿਸ ਵਿੱਚ ਲੜਕੀ ਨੂੰ ਸਿੱਕੇ ਨਾਲ…
View More Alexa ਦਾ ਟਾਸਕ Amazon ਨੂੰ ਪਿਆ ਭਾਰੀ, ਮੰਗਣੀ ਪਈ ਮੁਆਫੀਇੰਟਰਨੈੱਟ ‘ਤੇ ਛਾਇਆ Kriti Sanon ਦਾ Boss ਲੇਡੀ ਲੁੱਕ, ਦੇਖੋ ਤਸਵੀਰਾਂ
ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (30 ਦਸੰਬਰ 2021)
ਰਾਗੁ ਧਨਾਸਿਰੀ ਮਹਲਾ ੩ ਘਰੁ ੪ ੴ ਸਤਿਗੁਰ ਪ੍ਰਸਾਦਿ ॥ ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥ ਹੋਹੁ ਦੈਆਲ ਨਾਮੁ ਦੇਹੁ ਮੰਗਤ…
View More ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (30 ਦਸੰਬਰ 2021)ਕਾਂਗਰਸ ਨੂੰ ਇਕ ਹੋਰ ਝਟਕਾ, ਲਾਲੀ ਮਜੀਠੀਆ ਨੇ ਪਨਗ੍ਰੇਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ
ਚੰਡੀਗੜ੍ਹ : ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ(Sukhjinder Raj Singh Lali) ਨੇ ਅੱਜ ਪਨਗ੍ਰੇਨ (Pungrain) ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ…
View More ਕਾਂਗਰਸ ਨੂੰ ਇਕ ਹੋਰ ਝਟਕਾ, ਲਾਲੀ ਮਜੀਠੀਆ ਨੇ ਪਨਗ੍ਰੇਨ ਦੇ ਅਹੁਦੇ ਤੋਂ ਦਿੱਤਾ ਅਸਤੀਫਾਪੰਜਾਬ ‘ਚ ਠੰਡ ਦਾ ਕਹਿਰ ਜਾਰੀ, ਜਾਣੋਂ ਕਿੱਥੇ ਪਵੇਗਾ ਮੀਂਹ ਤੇ ਹੋਵੇਗੀ ਗੜ੍ਹੇਮਾਰੀ
ਚੰਡੀਗੜ੍ਹ : ਭਾਰਤੀ ਮੌਸਮ ਵਿਭਾਗ (IMD) ਨੇ ਬਿਹਾਰ, ਝਾਰਖੰਡ, ਉੜੀਸਾ, ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਇਨ੍ਹਾਂ ਇਲਾਕਿਆਂ…
View More ਪੰਜਾਬ ‘ਚ ਠੰਡ ਦਾ ਕਹਿਰ ਜਾਰੀ, ਜਾਣੋਂ ਕਿੱਥੇ ਪਵੇਗਾ ਮੀਂਹ ਤੇ ਹੋਵੇਗੀ ਗੜ੍ਹੇਮਾਰੀਅੰਮ੍ਰਿਤਸਰ ‘ਚ ਸ਼ਾਟ ਸਰਕਟ ਕਾਰਨ ਗੁਰਦੁਆਰਾ ਸਾਹਿਬ ਅੰਦਰ ਲੱਗੀ ਭਿਆਨਕ ਅੱਗ
ਅੰਮ੍ਰਿਤਸਰ : ਅੰਮ੍ਰਿਤਸਰ ਦੇ ਟੈਲੀਫੋਨ ਐਕਸਚੇਂਜ ਦੇ ਕੋਲ ਉਸ ਸਮੇਂ ਅਫ਼ਰਾ ਤਫਰੀ ਮੱਚ ਗਈ ਜਦੋਂ ਨਜ਼ਦੀਕ ਗੁਰਦੁਆਰਾ ਸਾਹਿਬ ਹਵੇਲੀ ਅਰੂੜ ਸਿੰਘ ਦੇ ਅੰਦਰ ਅਚਾਨਕ ਅੱਗ…
View More ਅੰਮ੍ਰਿਤਸਰ ‘ਚ ਸ਼ਾਟ ਸਰਕਟ ਕਾਰਨ ਗੁਰਦੁਆਰਾ ਸਾਹਿਬ ਅੰਦਰ ਲੱਗੀ ਭਿਆਨਕ ਅੱਗਨਿਊਜ਼ੀਲੈਂਡ ਦੇ ਦਿੱਗਜ ਖਿਡਾਰੀ Ross Taylor ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
ਨਵੀਂ ਦਿੱਲੀ : ਨਿਊਜ਼ੀਲੈਂਡ ਦੇ ਦਿੱਗਜ ਖਿਡਾਰੀ ਰੌਸ ਟੇਲਰ (Ross Taylor) ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਮਾਰਚ 2006 ‘ਚ ਪਹਿਲੀ…
View More ਨਿਊਜ਼ੀਲੈਂਡ ਦੇ ਦਿੱਗਜ ਖਿਡਾਰੀ Ross Taylor ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸਨਵੇਂ ਸਾਲ ਦੇ ਜਸ਼ਨ ‘ਚ ਓਮੀਕ੍ਰੋਨ ਦਾ ਪਿਆ ਅਸਰ, ਮੁੰਬਈ ‘ਚ ਅੱਜ ਤੋਂ ਧਾਰਾ 144 ਲਾਗੂ
ਮੁੰਬਈ : ਕੋਰੋਨਾ ਵਾਇਰਸ ਦਾ ਨਵੇਂ ਰੂਪ ਓਮੀਕ੍ਰੋਨ ਵੇਰੀਐਂਟ ਦਾ ਖਤਰਾ ਹੁਣ ਵੱਧਦਾ ਜਾ ਰਿਹਾ ਹੈ। ਓਮੀਕ੍ਰੋਨ ਦੇ ਕਾਰਨ ਦੇਸ਼ ਵਿੱਚ ਤੀਜੀ ਲਹਿਰ ਦਾ ਆਗਾਜ਼…
View More ਨਵੇਂ ਸਾਲ ਦੇ ਜਸ਼ਨ ‘ਚ ਓਮੀਕ੍ਰੋਨ ਦਾ ਪਿਆ ਅਸਰ, ਮੁੰਬਈ ‘ਚ ਅੱਜ ਤੋਂ ਧਾਰਾ 144 ਲਾਗੂ