ਚੰਡੀਗੜ੍ਹ : ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੋਕਾਂ ਦੀ ਬਿਹਤਰੀ ਲਈ ਕਈ ਵੱਡੇ ਐਲਾਨ ਕਰ ਰਹੇ ਹਨ। ਕੋਵਿਡ ਮਹਾਮਾਰੀ ਦੌਰਾਨ ਮਾਪਿਆਂ ਨੂੰ…
View More ਮੁੱਖ ਮੰਤਰੀ ਚੰਨੀ ਨੇ ਆਸ਼ੀਰਵਾਦ ਯੋਜਨਾ ‘ਚ ਸਾਲਾਨਾ ਛੋਟ ਦਾ ਕੀਤਾ ਐਲਾਨਝੋਨੇ ਦੀ ਖਰੀਦ ‘ਚ ਦੇਰੀ ਨੂੰ ਲੈਕੇ ਭਗਵੰਤ ਮਾਨ ਨੇ ਪੰਜਾਬ ਸਰਕਾਰ ਨੂੰ ਲਿਆ ਆੜੇ ਹੱਥੀ
ਸੰਗਰੂਰ : ਕੇਂਦਰ ਵੱਲੋਂ ਪੰਜਾਬ ਤੇ ਹਰਿਆਣਾ ਵਿੱਚ ਝੋਨੇ ਦੀ ਖ਼ਰੀਦ ’ਚ ਕੀਤੀ ਗਈ ਦੇਰੀ ਦਾ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸੇ ਨੂੰ…
View More ਝੋਨੇ ਦੀ ਖਰੀਦ ‘ਚ ਦੇਰੀ ਨੂੰ ਲੈਕੇ ਭਗਵੰਤ ਮਾਨ ਨੇ ਪੰਜਾਬ ਸਰਕਾਰ ਨੂੰ ਲਿਆ ਆੜੇ ਹੱਥੀਝੋਨੇ ਦੀ ਖਰੀਦ ‘ਚ ਦੇਰੀ ‘ਤੇ ਕਰਨਾਲ ‘ਚ CM ਖੱਟੜ ਦੇ ਘਰ ਕਿਸਾਨਾਂ ਦਾ ਹੱਲਾ ਬੋਲ, ਵਾਟਰ ਕੈਨਨ ਦੀ ਵਰਤੋਂ
ਚੰਡੀਗੜ੍ਹ : ਝੋਨੇ ਦੀ ਖਰੀਦ ਦੀ ਤਰੀਕ ਵਧਾਏ ਜਾਣ ਤੋਂ ਨਾਰਾਜ਼ ਪੰਜਾਬ ਦੇ ਹਰਿਆਣਾ ਦੇ ਕਿਸਾਨ ਸੜਕਾਂ ਉੱਤੇ ਉਤਰ ਗਏ ਹਨ। ਪ੍ਰਦਰਸ਼ਨਕਾਰੀ ਸੈਂਕੜੇ ਕਿਸਾਨਾਂ ਨੇ…
View More ਝੋਨੇ ਦੀ ਖਰੀਦ ‘ਚ ਦੇਰੀ ‘ਤੇ ਕਰਨਾਲ ‘ਚ CM ਖੱਟੜ ਦੇ ਘਰ ਕਿਸਾਨਾਂ ਦਾ ਹੱਲਾ ਬੋਲ, ਵਾਟਰ ਕੈਨਨ ਦੀ ਵਰਤੋਂਲੁਧਿਆਣਾ ‘ਚ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ‘ਤੇ ਮਲੀ ਕਾਲਿਖ, ਭਾਜਪਾ ਨੇਤਾ ਭੜਕੇ
ਲੁਧਿਆਣਾ : ਪੰਜਾਬ ਦੇ ਲੁਧਿਆਣਾ ਸ਼ਹਿਰ ਵਿਚ ਚੰਡੀਗੜ੍ਹ ਰੋਡ ਉੱਤੇ ਸਥਿਤ ਇਕ ਪੈਟਰੋਲ ਪੰਪ ਉੱਤੇ ਲੱਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੋਸਟਰ ਉੱਤੇ ਕਾਲਿਖ ਮਲ…
View More ਲੁਧਿਆਣਾ ‘ਚ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ‘ਤੇ ਮਲੀ ਕਾਲਿਖ, ਭਾਜਪਾ ਨੇਤਾ ਭੜਕੇਕਿਸਾਨਾਂ ਨੂੰ ਲੈ ਕੇ ਪੰਜਾਬ ਮੁੱਖ ਮੰਤਰੀ ਦਾ ਵੱਡਾ ਐਲਾਨ, ਪਟੜੀਆਂ ‘ਤੇ ਧਰਨੇ ਨਾਲ ਜੁੜੇ ਕੇਸ ਹੋਣਗੇ ਵਾਪਸ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਨੀਵਾਰ ਨੂੰ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਰੇਲਵੇ ਟ੍ਰੈਕ ਉੱਤੇ ਧਰਨੇ ਨੂੰ ਲੈ ਕੇ…
View More ਕਿਸਾਨਾਂ ਨੂੰ ਲੈ ਕੇ ਪੰਜਾਬ ਮੁੱਖ ਮੰਤਰੀ ਦਾ ਵੱਡਾ ਐਲਾਨ, ਪਟੜੀਆਂ ‘ਤੇ ਧਰਨੇ ਨਾਲ ਜੁੜੇ ਕੇਸ ਹੋਣਗੇ ਵਾਪਸPM ਮੋਦੀ ਨੇ ਲਾਂਚ ਕੀਤੀ ਜਨਜੀਵਨ ਮਿਸ਼ਨ ਐਪ,ਕਿਹਾ- ‘ਪਾਣੀ ਦੀ ਹਰ ਬੂੰਦ ਬਚਾਉਣਾ ਹੈ ਜਰੂਰੀ’
ਨਵੀਂ ਦਿੱਲੀ : ਮਹਾਤਮਾ ਗਾਂਧੀ ਜੰਯਤੀ ਮੌਕੇ ਪ੍ਰਧਾਨ ਮੰਤਰੀ ਨੇ ਅੱਜ ਜਲ ਜੀਵਨ ਮਿਸ਼ਨ ਐਪ ਨੂੰ ਲਾਂਚ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਜਲ ਜੀਵਨ…
View More PM ਮੋਦੀ ਨੇ ਲਾਂਚ ਕੀਤੀ ਜਨਜੀਵਨ ਮਿਸ਼ਨ ਐਪ,ਕਿਹਾ- ‘ਪਾਣੀ ਦੀ ਹਰ ਬੂੰਦ ਬਚਾਉਣਾ ਹੈ ਜਰੂਰੀ’ਵੱਡੇ ਢਿੱਡ ਨਾਲ ਪੁਲਿਸ ਦੀ ਨੌਕਰੀ ਨਹੀਂ ਹੋਵੇਗੀ ਆਸਾਨ! ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ
ਚੰਡੀਗੜ੍ਹ : ਪੰਜਾਬ ਪੁਲਿਸ ਕਰਮਚਾਰੀਆਂ ਦੇ ਲਈ ਵਧੇ ਹੋਏ ਢਿੱਡ ਨਾਲ ਨੌਕਰੀ ਕਰਨਾ ਆਸਾਨ ਨਹੀਂ ਹੋਵੇਗਾ। ਪੰਜਾਬ ਪੁਲਿਸ ਹੁਣ ਹਰ ਤਿੰਨ ਮਹੀਨੇ ਬਾਅਦ ਮੋਟਾਪੇ ਤੋਂ…
View More ਵੱਡੇ ਢਿੱਡ ਨਾਲ ਪੁਲਿਸ ਦੀ ਨੌਕਰੀ ਨਹੀਂ ਹੋਵੇਗੀ ਆਸਾਨ! ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ ( 2 ਅਕਤੂਬਰ 2021)
ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਗੁਰੁ ਸਾਗਰੁ ਰਤਨੀ ਭਰਪੂਰੇ ॥ ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥ ਹਰਿ ਰਸੁ ਚੋਗ ਚੁਗਹਿ…
View More ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ ( 2 ਅਕਤੂਬਰ 2021)ਪੰਜਾਬ CM ਨੇ ਫਿਰ ਹੈਰਾਨ ਕੀਤੇ ਲੋਕ, ਨਾਰਮਲ ਫਲਾਈਟ ‘ਚ ਬਿਨਾਂ ਮੁਸਾਫਰਾਂ ਨੂੰ ਪਤਾ ਲੱਗੇ ਕੀਤਾ ਸਫਰ
ਚੰਡੀਗੜ੍ਹ : ਪੰਜਾਬ ਦੇ ਨਵੇਂ ਮੁੱਖ ਮੰਤਰੀ ਨੇ ਸ਼ੁੱਕਰਵਾਰ ਰਾਤ ਆਮ ਆਦਮੀ ਵਾਲਾ ਸਟਾਈਲ ਦਿਖਾਇਆ। ਉਹ ਦਿੱਲੀ ਤੋਂ ਚੰਡੀਗੜ੍ਹ ਨਾਰਮਲ ਫਲਾਈਟ ਰਾਹੀਂ ਵਾਪਸ ਪਰਤੇ। ਉਨ੍ਹਾਂ…
View More ਪੰਜਾਬ CM ਨੇ ਫਿਰ ਹੈਰਾਨ ਕੀਤੇ ਲੋਕ, ਨਾਰਮਲ ਫਲਾਈਟ ‘ਚ ਬਿਨਾਂ ਮੁਸਾਫਰਾਂ ਨੂੰ ਪਤਾ ਲੱਗੇ ਕੀਤਾ ਸਫਰਕਿਸਾਨਾਂ ਘੇਰਿਆ ਕੈਬਨਿਟ ਮੰਤਰੀ ਪਰਗਟ ਸਿੰਘ ਦਾ ਘਰ, ਝੋਨੇ ਦੀ ਖਰੀਦ ‘ਚ ਦੇਰੀ ‘ਤੇ ਹਨ ਨਾਰਾਜ਼
ਜਲੰਧਰ : ਦਾਣਾ ਮੰਡੀਆਂ ਵਿਚ ਝੋਨੇ ਦੀ ਖਰੀਦ ਵਿਚ ਦੇਰੀ ਦੇ ਵਿਰੋਧ ਵਿਚ ਕਿਸਾਨਾਂ ਨੇ ਸ਼ਨੀਵਾਰ ਨੂੰ ਖੇਡ ਤੇ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਘਰ…
View More ਕਿਸਾਨਾਂ ਘੇਰਿਆ ਕੈਬਨਿਟ ਮੰਤਰੀ ਪਰਗਟ ਸਿੰਘ ਦਾ ਘਰ, ਝੋਨੇ ਦੀ ਖਰੀਦ ‘ਚ ਦੇਰੀ ‘ਤੇ ਹਨ ਨਾਰਾਜ਼