ਗੁਰੂਗ੍ਰਾਮ : ਹਰਿਆਣੇ ਦੇ ਗੁਰੂਗ੍ਰਾਮ ਜ਼ਿਲ੍ਹੇ ਦੇ ਸੋਹਨੇ ਵਿੱਚ ਇੱਕ ਪੰਜ ਸਾਲਾ ਬੱਚੀ ਨਾਲ ਬਲਾਤਕਾਰ ਕਰ ਹੱਤਿਆ ਕਰ ਦਿੱਤੀ ਗਈ। ਦੋਸ਼ੀ ਨੌਜਵਾਨ ਖਾਣ ਪੀਣ ਦੀਆਂ…
View More ਪੰਜ ਸਾਲ ਦੀ ਮਾਸੂਮ ਨਾਲ ਬਲਾਤਕਾਰ ਤੋਂ ਬਾਅਦ ਹੱਤਿਆ, ਆਰੋਪੀ ਗ੍ਰਿਫਤਾਰਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (25 ਅਕਤੂਬਰ 2021)
ਧਨਾਸਰੀ ਮਹਲਾ ੧ ॥ ਕਾਇਆ ਕਾਗਦੁ ਮਨੁ ਪਰਵਾਣਾ ॥ ਸਿਰ ਕੇ ਲੇਖ ਨ ਪੜੈ ਇਆਣਾ ॥ ਦਰਗਹ ਘੜੀਅਹਿ ਤੀਨੇ ਲੇਖ ॥ ਖੋਟਾ ਕਾਮਿ ਨ ਆਵੈ…
View More ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (25 ਅਕਤੂਬਰ 2021)ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਦੇ 11 ਮਹੀਨੇ ਪੂਰੇ ਹੋਣ ‘ਤੇ ਕਿਸਾਨਾਂ ਦਾ ਵੱਡਾ ਐਲਾਨ
ਚੰਡੀਗੜ੍ਹ : ਖੇਤੀ ਕਾਨੂੰਨਾਂ ਕਿਸਾਨਾਂ ਦਾ ਰੋਹ ਵਧਦਾ ਜਾ ਰਿਹਾ ਹੈ।ਜਿਥੇ ਬੀਤੇ ਦਿਨ ਟ੍ਰੇਨਾਂ ਰੋਕੀਆਂ ਗਈਆਂ ਸੀ ਉਥੇ ਹੀ ਕਿਸਾਨ ਆਗੂ ਸਵਰਣ ਸਿੰਘ ਪੰਧੇਰ ਨੇ…
View More ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਦੇ 11 ਮਹੀਨੇ ਪੂਰੇ ਹੋਣ ‘ਤੇ ਕਿਸਾਨਾਂ ਦਾ ਵੱਡਾ ਐਲਾਨਕੇਂਦਰ ਵੱਲੋਂ BSF ਦਾ ਅਧਿਕਾਰ ਖੇਤਰ ਵਧਾਉਣ ‘ਤੇ ਬੋਲੇ ਸਿੱਧੂ, ਕਿਹਾ- ‘ਕੀ ਤੁਸੀਂ ਦੇਖਿਐ 50 ਕਿਲੋਮੀਟਰ ਦਾ ਬਾਰਡਰ’
ਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਬੀਐਸਐਫ ਦੇ ਮੁੱਦੇ ਤੇ ਅੱਜ ਪੰਜਾਬ ਭਵਨ ਵਿਖੇ ਸਰਬ ਪਾਰਟੀ ਮੀਟਿੰਗ ਕੀਤੀ ਜਾ ਰਹੀ ਹੈ…
View More ਕੇਂਦਰ ਵੱਲੋਂ BSF ਦਾ ਅਧਿਕਾਰ ਖੇਤਰ ਵਧਾਉਣ ‘ਤੇ ਬੋਲੇ ਸਿੱਧੂ, ਕਿਹਾ- ‘ਕੀ ਤੁਸੀਂ ਦੇਖਿਐ 50 ਕਿਲੋਮੀਟਰ ਦਾ ਬਾਰਡਰ’ਐਕਸ਼ਨ ਮੋਡ ‘ਚ CM ਚੰਨੀ, ਆਲ ਪਾਰਟੀ ਮੀਟਿੰਗ ਹੋਈ ਸ਼ੁਰੂ, Live
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjeet Singh Channi) ਦੀ ਅਗਵਾਈ ਹੇਠ ਅੱਜ ਪੰਜਾਬ ਭਵਨ ਵਿਖੇ ਮੀਟਿੰਗ ਸ਼ੁਰੂ ਹੋ ਗਈ ਹੈ। ਇਸ…
View More ਐਕਸ਼ਨ ਮੋਡ ‘ਚ CM ਚੰਨੀ, ਆਲ ਪਾਰਟੀ ਮੀਟਿੰਗ ਹੋਈ ਸ਼ੁਰੂ, LivePM ਮੋਦੀ ਨੇ ਯੂਪੀ ‘ਚ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟ, ਕਿਹਾ- ‘ਹੁਣ ਗਰੀਬਾਂ ਦਾ ਬੱਚਾ ਵੀ ਬਣੇਗਾ ਡਾਕਟਰ’
ਉੱਤਰ ਪ੍ਰਦੇਸ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਇੱਕ ਦਿਨਾ ਉੱਤਰ ਪ੍ਰਦੇਸ਼ ਦੌਰੇ ‘ਤੇ ਹਨ। ਇਸ ਦੌਰਾਨ ਉਨ੍ਹਾਂ ਨੇ 9 ਮੈਡੀਕਲ ਕਾਲਜਾਂ ਦਾ ਉਦਘਾਟਨ…
View More PM ਮੋਦੀ ਨੇ ਯੂਪੀ ‘ਚ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟ, ਕਿਹਾ- ‘ਹੁਣ ਗਰੀਬਾਂ ਦਾ ਬੱਚਾ ਵੀ ਬਣੇਗਾ ਡਾਕਟਰ’ਲਖੀਮਪੁਰ ਹਿੰਸਾ ਮਾਮਲੇ ਨੂੰ ਲੈਕੇ ਗੁਰਨਾਮ ਚੜੂਨੀ ਵੱਲੋਂ ਵੱਡਾ ਐਲਾਨ
ਚੰਡੀਗੜ੍ਹ : ਪਿਛਲੇ 11 ਮਹੀਨਿਆਂ ਤੋਂ ਅੰਦੋਲਨ ‘ਤੇ ਬੈਠੇ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਲਗਾਤਾਰ ਮੰਗ ਕਰ ਰਹੇ ਹਨ। ਇਸ ਦੇ ਨਾਲ ਹੀ ਲਖੀਮਪੁਰ…
View More ਲਖੀਮਪੁਰ ਹਿੰਸਾ ਮਾਮਲੇ ਨੂੰ ਲੈਕੇ ਗੁਰਨਾਮ ਚੜੂਨੀ ਵੱਲੋਂ ਵੱਡਾ ਐਲਾਨInd vs Pak : ਕੋਹਲੀ ਦੀ ਉਹ ਤਸਵੀਰ, ਜਿਸ ਨੂੰ PCB ਨੇ ਕੀਤਾ ਟਵੀਟ, ਪਾਕਿਸਤਾਨ ‘ਚ ਵੀ ਹੋ ਰਹੀ ਤਾਰੀਫ
ਨਵੀਂ ਦਿੱਲੀ : ਭਾਰਤੀ ਟੀਮ ਨੂੰ ਟੀ -20 ਵਿਸ਼ਵ ਕੱਪ 2021 ਦੇ ਆਪਣੇ ਪਹਿਲੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ । ਟੀਮ ਇੰਡੀਆ ਨੂੰ…
View More Ind vs Pak : ਕੋਹਲੀ ਦੀ ਉਹ ਤਸਵੀਰ, ਜਿਸ ਨੂੰ PCB ਨੇ ਕੀਤਾ ਟਵੀਟ, ਪਾਕਿਸਤਾਨ ‘ਚ ਵੀ ਹੋ ਰਹੀ ਤਾਰੀਫਸੰਗਰੂਰ ਦੇ ਭਾਈ ਗੁਰਦਾਸ ਕਾਲਜ ‘ਚ ਭਾਰਤ-ਪਾਕਿ T-20 ਮੈਚ ਨੂੰ ਲੈ ਕੇ ਹੰਗਾਮਾ, ਕਸ਼ਮੀਰੀ ਵਿਦਿਆਰਥੀਆਂ ਦੀ ਹੋਈ ਕੁੱਟਮਾਰ
ਸੰਗਰੂਰ : ਸੰਗਰੂਰ ਦੇ ਭਾਈ ਗੁਰਦਾਸ ਕਾਲਜ ਵਿਚ ਭਾਰਤ-ਪਾਕਿ ਦੇ ਟੀ-20 ਮੈਚ ਨੂੰ ਲੈਕੇ ਹੰਗਾਮਾ ਹੋ ਗਿਆ ਹੈ।ਕਾਲਜ ਵਿਚ ਭਾਰਤ-ਪਾਕਿ ਦਾ ਮੈਚ ਦੇਖ ਰਹੇ ਕਸ਼ਮੀਰੀ…
View More ਸੰਗਰੂਰ ਦੇ ਭਾਈ ਗੁਰਦਾਸ ਕਾਲਜ ‘ਚ ਭਾਰਤ-ਪਾਕਿ T-20 ਮੈਚ ਨੂੰ ਲੈ ਕੇ ਹੰਗਾਮਾ, ਕਸ਼ਮੀਰੀ ਵਿਦਿਆਰਥੀਆਂ ਦੀ ਹੋਈ ਕੁੱਟਮਾਰਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 15 ਹਜ਼ਾਰ ਤੋਂ ਘੱਟ ਮਾਮਲੇ ਆਏ ਸਾਹਮਣੇ, ਮੌਤ ਦਾ ਅੰਕੜਾ 400 ਤੋਂ ਪਾਰ
ਨਵੀਂ ਦਿੱਲੀ : ਦੇਸ਼ ‘ਚ ਹਰ ਰੋਜ਼ ਕਰੀਬ 15 ਹਜ਼ਾਰ ਨਵੇਂ ਕੋਰੋਨਾ ਮਾਮਲੇ ਦਰਜ ਹੋ ਰਹੇ ਹਨ। ਸਿਹਤ ਮੰਤਰਾਲੇ ਵੱਲੋਂ ਸੋਮਵਾਰ ਸਵੇਰੇ ਤਾਜ਼ਾ ਅੰਕੜੇ ਜਾਰੀ…
View More ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 15 ਹਜ਼ਾਰ ਤੋਂ ਘੱਟ ਮਾਮਲੇ ਆਏ ਸਾਹਮਣੇ, ਮੌਤ ਦਾ ਅੰਕੜਾ 400 ਤੋਂ ਪਾਰ