ਉੱਤਰਾਖੰਡ : ਉੱਤਰਾਖੰਡ ਵਿੱਚ ਅੱਜ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਦੇਹਰਾਦੂਨ ਦੇ ਵਿਕਾਸਨਗਰ ਦੇ ਕੋਲ ਬੁਲਹਾਦ ਬਾਈਲਾ ਰੋਡ ‘ਤੇ ਇੱਕ ਬੱਸ ਖਾਈ ਵਿੱਚ ਡਿੱਗ…
View More ਉੱਤਰਾਖੰਡ : ਖਾਈ ‘ਚ ਡਿੱਗੀ ਬੱਸ, ਹੁਣ ਤਕ 15 ਲੋਕਾਂ ਦੀ ਮੌਤ, ਕਈ ਜ਼ਖਮੀਰਾਸ਼ਟਰੀ ਏਕਤਾ ਦਿਵਸ ‘ਤੇ ਬੋਲੇ PM, ਕਿਹਾ- ‘ਸਿਰਫ ਇਤਿਹਾਸ ‘ਚ ਹੀ ਨਹੀਂ ਬਲਕਿ ਸਾਡੇ ਦਿਲਾਂ ‘ਚ ਵਸਦੇ ਨੇ ਸਰਦਾਰ ਪਟੇਲ’
ਨਵੀਂ ਦਿੱਲੀ : ਰਾਸ਼ਟਰੀ ਏਕਤਾ ਦੇ ਪ੍ਰਤੀਕ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਦੇ ਮੌਕੇ ‘ਤੇ ਅੱਜ ਦੇਸ਼ ਭਰ ‘ਚ ‘ਰਾਸ਼ਟਰੀ ਏਕਤਾ ਦਿਵਸ’ ਮਨਾਇਆ ਜਾ…
View More ਰਾਸ਼ਟਰੀ ਏਕਤਾ ਦਿਵਸ ‘ਤੇ ਬੋਲੇ PM, ਕਿਹਾ- ‘ਸਿਰਫ ਇਤਿਹਾਸ ‘ਚ ਹੀ ਨਹੀਂ ਬਲਕਿ ਸਾਡੇ ਦਿਲਾਂ ‘ਚ ਵਸਦੇ ਨੇ ਸਰਦਾਰ ਪਟੇਲ’ਦੇਸ਼ ‘ਚ ਬੀਤੇ 24 ਘੰਟਿਆਂ ‘ਚ ਕੋਰੋਨਾ ਨਾਲ ਹੋਈਆਂ 446 ਮੌਤਾਂ, ਸਾਹਮਣੇ ਆਏ 12,830 ਮਾਮਲੇ
ਨਵੀਂ ਦਿੱਲੀ : ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ ਕੁੱਲ 12,830 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਸ ਨਾਲ ਹੁਣ ਤੱਕ ਦੇਸ਼…
View More ਦੇਸ਼ ‘ਚ ਬੀਤੇ 24 ਘੰਟਿਆਂ ‘ਚ ਕੋਰੋਨਾ ਨਾਲ ਹੋਈਆਂ 446 ਮੌਤਾਂ, ਸਾਹਮਣੇ ਆਏ 12,830 ਮਾਮਲੇCM ਚੰਨੀ ਨੇ ਹਾਕੀ ਖਿਡਾਰੀਆਂ ਨਾਲ ਕੀਤੀ ਮੁਲਾਕਾਤ, ਖੁਦ ਬਣੇ ਗੋਲਕੀਪਰ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਵਿਲੱਖਣ ਅੰਦਾਜ਼ ਅਤੇ ਸਾਦਗੀ ਲਈ ਜਾਣੇ ਜਾਂਦੇ ਹਨ। ਅਜਿਹਾ ਹੀ ਇੱਕ ਨਜ਼ਾਰਾ ਅੱਜ ਚੰਡੀਗੜ੍ਹ ਵਿੱਚ…
View More CM ਚੰਨੀ ਨੇ ਹਾਕੀ ਖਿਡਾਰੀਆਂ ਨਾਲ ਕੀਤੀ ਮੁਲਾਕਾਤ, ਖੁਦ ਬਣੇ ਗੋਲਕੀਪਰਨਮਾਜ਼ ‘ਤੇ ਸਿਆਸਤ : ਕਾਂਗਰਸ ਨੇਤਾ ਹਰੀਸ਼ ਰਾਵਤ ਦੀ ਅਮਿਤ ਸ਼ਾਹ ਨੂੰ ਚੁਣੌਤੀ, ਕਿਹਾ- ‘ਸਰਕਾਰੀ ਹੁਕਮ ਦਿਖਾਓ’
ਨਵੀਂ ਦਿੱਲੀ : ਦੇਸ਼ ਵਿੱਚ ਅਗਲੇ ਸਾਲ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਸਮੇਤ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਕੱਲ੍ਹ ਉੱਤਰਾਖੰਡ ਦੌਰੇ ‘ਤੇ ਗਏ…
View More ਨਮਾਜ਼ ‘ਤੇ ਸਿਆਸਤ : ਕਾਂਗਰਸ ਨੇਤਾ ਹਰੀਸ਼ ਰਾਵਤ ਦੀ ਅਮਿਤ ਸ਼ਾਹ ਨੂੰ ਚੁਣੌਤੀ, ਕਿਹਾ- ‘ਸਰਕਾਰੀ ਹੁਕਮ ਦਿਖਾਓ’ਦੇਸ਼ ‘ਚ ਲਗਾਤਾਰ 5ਵੇਂ ਦਿਨ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਤੁਹਾਡੇ ਸ਼ਹਿਰ ‘ਚ ਕੀ ਹਨ ਕੀਮਤਾਂ
ਨਵੀਂ ਦਿੱਲੀ : ਦੇਸ਼ ਵਿੱਚ ਮਹਿੰਗਾਈ ਦਿਨੋਂ ਦਿਨ ਵੱਧ ਰਹੀ ਹੈ। ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਗਈਆਂ ਹਨ। ਦੇਸ਼ ਵਿੱਚ ਅੱਜ ਲਗਾਤਾਰ ਪੰਜਵੇਂ ਦਿਨ…
View More ਦੇਸ਼ ‘ਚ ਲਗਾਤਾਰ 5ਵੇਂ ਦਿਨ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਤੁਹਾਡੇ ਸ਼ਹਿਰ ‘ਚ ਕੀ ਹਨ ਕੀਮਤਾਂਗੁਜਰਾਤ ਦੇ ਕੇਵੜੀਆ ਪਹੁੰਚੇ ਅਮਿਤ ਸ਼ਾਹ, ਸਰਦਾਰ ਪਟੇਲ ਨੂੰ ਨੂੰ ਭੇਂਟ ਕੀਤੀ ਸ਼ਰਧਾਂਜਲੀ
ਨਵੀਂ ਦਿੱਲੀ : ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਦੇ ਮੌਕੇ ‘ਤੇ ਸਟੈਚੂ ਆਫ ਯੂਨਿਟੀ (Statue of Unity) ‘ਤੇ ਆਯੋਜਿਤ…
View More ਗੁਜਰਾਤ ਦੇ ਕੇਵੜੀਆ ਪਹੁੰਚੇ ਅਮਿਤ ਸ਼ਾਹ, ਸਰਦਾਰ ਪਟੇਲ ਨੂੰ ਨੂੰ ਭੇਂਟ ਕੀਤੀ ਸ਼ਰਧਾਂਜਲੀਭੂਮੀ ਪੇਡਨੇਕਰ ਨੇ ਖੂਬਸੂਰਤ ਆਊਟਫਿਟ ‘ਚ ਸ਼ੇਅਰ ਕੀਤੀਆਂ ਤਸਵੀਰਾਂ (Photos)
9 ਸਾਲਾ ਬੱਚੇ ਨੇ ਬਣਾਇਆ ਰਿਕਾਰਡ, ਮਾਊਥ ਆਰਗਨ ਨਾਲ 1 ਘੰਟੇ ਤਕ ਬਜਾਏ 45 ਗਾਣੇ
ਕਰਨਾਟਕ : ਕਰਨਾਟਕ ਦੇ ਹੁਗਲੀ ਜ਼ਿਲ੍ਹੇ ਦੇ ਸਿੰਗੂਰ ਦੇ ਰਹਿਣ ਵਾਲੇ ਚੌਥੀ ਕਲਾਸ ਦੇ ਇਕ ਛੋਟੇ ਬੱਚੇ ਨੇ 9 ਸਾਲ ਦੀ ਉਮਰ ਵਿਚ ਆਪਣੇ ਸੰਗਤਿ…
View More 9 ਸਾਲਾ ਬੱਚੇ ਨੇ ਬਣਾਇਆ ਰਿਕਾਰਡ, ਮਾਊਥ ਆਰਗਨ ਨਾਲ 1 ਘੰਟੇ ਤਕ ਬਜਾਏ 45 ਗਾਣੇਪਾਕਿਸਤਾਨ ਦੇ ਸ਼ਿਵ ਮੰਦਰ ‘ਚ ਹੋਈ ਭੰਨਤੋੜ, ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ
ਇਸਲਾਮਾਬਾਦ : ਪਾਕਿਸਤਾਨ ਵਿੱਚ ਹਿੰਦੂ ਮੰਦਰਾਂ ਨੂੰ ਢਾਹੁਣ ਦਾ ਸਿਲਸਿਲਾ ਜਾਰੀ ਹੈ। ਤਾਜ਼ਾ ਮਾਮਲਾ ਪਾਕਿਸਤਾਨ ਦੇ ਸਿੰਧ ਸੂਬੇ ਦੇ ਕੋਟਰੀ ‘ਚ ਇਕ ਹਿੰਦੂ ਮੰਦਰ ‘ਚ…
View More ਪਾਕਿਸਤਾਨ ਦੇ ਸ਼ਿਵ ਮੰਦਰ ‘ਚ ਹੋਈ ਭੰਨਤੋੜ, ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ