ਚੰਡੀਗੜ੍ਹ- ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਕਾਂਗਰਸ ਵਿਚ ਇਕ ਵੱਖਰਾ ਧੜਾ…
View More ਬੇਅਦਬੀ ਦੇ ਮੁੱਦੇ ਨੂੰ ਲੈ ਕੇ CM ਵਿਰੁੱਧ ਕਾਂਗਰਸ ਵਿਚ ਬਣਨ ਲੱਗਾ ਇਕ ਵੱਖਰਾ ਧੜਾਨਵੀਂ ਬਣਾਈ ਗਈ ਸਿੱਟ ਨੂੰ ਲੈ ਕੇ ਬੋਲੇ ਤਰੁਣ ਚੁੱਘ ਕੈਪਟਨ ਸਾਬ੍ਹ ਸਿੱਟ ਨਹੀਂ ਇਨਸਾਫ ਦਿਓ
ਅੰਮ੍ਰਿਤਸਰ (ਬਿਊਰੋ)- ਬੀ.ਜੇ.ਪੀ. ਦੇ ਨੈਸ਼ਨਲ ਜਨਰਲ ਸਕੱਤਰ ਤਰੁਣ ਚੁੱਘ ਨੇ ਪੰਜਾਬ ਦੀ ਕੈਪਟਨ ਸਰਕਾਰ ‘ਤੇ ਵਰ੍ਹਦਿਆਂ ਕਿਹਾ ਗਿਆ ਕਿ ਪੰਜਾਬ ਵਾਸੀਆਂ ਨੂੰ ਨਵੀਂ ਸਿੱਟ ਨਹੀਂ…
View More ਨਵੀਂ ਬਣਾਈ ਗਈ ਸਿੱਟ ਨੂੰ ਲੈ ਕੇ ਬੋਲੇ ਤਰੁਣ ਚੁੱਘ ਕੈਪਟਨ ਸਾਬ੍ਹ ਸਿੱਟ ਨਹੀਂ ਇਨਸਾਫ ਦਿਓਕੋਹਲੀ-ਅਨੁਸ਼ਕਾ ਨੇ 24 ਘੰਟਿਆਂ ਵਿਚ ਹੀ ਫੰਡ ਰੇਜ਼ਿੰਗ ਕੈਂਪੇਨ ਰਾਹੀਂ ਇਕੱਠੇ ਕੀਤੇ 3.6 ਕਰੋੜ ਰੁਪਏ
ਨਵੀਂ ਦਿੱਲੀ- ਕੋਵਿਡ-19 ਪੀੜਤਾਂ ਲਈ ਫੰਡ ਰੇਜ਼ਿੰਗ ਕੈਂਪੇਨ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਅਭਿਨੇਤਰੀ ਪਤਨੀ ਅਨੁਸ਼ਕਾ ਸ਼ਰਮਾ ਨੇ ਫੰਡ ਰੇਜ਼ਿੰਗ ਕੈਂਪੇਨ ਸ਼ੁਰੂ ਕੀਤਾ…
View More ਕੋਹਲੀ-ਅਨੁਸ਼ਕਾ ਨੇ 24 ਘੰਟਿਆਂ ਵਿਚ ਹੀ ਫੰਡ ਰੇਜ਼ਿੰਗ ਕੈਂਪੇਨ ਰਾਹੀਂ ਇਕੱਠੇ ਕੀਤੇ 3.6 ਕਰੋੜ ਰੁਪਏਭਾਰਤ ਵਿਚ ਲਗਾਤਾਰ ਕੋਰੋਨਾ ਮਰੀਜ਼ਾਂ ਦਾ ਹੋ ਰਿਹੈ ਵਾਧਾ ਬੀਤੇ 24 ਘੰਟਿਆਂ ਵਿਚ ਸਾਹਮਣੇ ਆਏ 4 ਲੱਖ ਤੋਂ ਜ਼ਿਆਦਾ ਮਾਮਲੇ
ਨਵੀਂ ਦਿੱਲੀ (ਇੰਟ.)- ਭਾਰਤ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਭਾਰਤ ਸਰਕਾਰ ਵਲੋਂ ਲਗਾਤਾਰ ਸੂਬੇ ਦੇ ਮੁੱਖ ਮੰਤਰੀਆਂ ਨਾਲ…
View More ਭਾਰਤ ਵਿਚ ਲਗਾਤਾਰ ਕੋਰੋਨਾ ਮਰੀਜ਼ਾਂ ਦਾ ਹੋ ਰਿਹੈ ਵਾਧਾ ਬੀਤੇ 24 ਘੰਟਿਆਂ ਵਿਚ ਸਾਹਮਣੇ ਆਏ 4 ਲੱਖ ਤੋਂ ਜ਼ਿਆਦਾ ਮਾਮਲੇਕੋਰੋਨਾ ਵਾਇਰਸ ਦੀ ਤੀਜੀ ਲਹਿਰ ਨੂੰ, ਰੋਕਿਆ ਜਾ ਸਕਦਾ- ਹੈ ਪਰ ਵਰਤਣੀ ਹੋਵੇਗੀ
ਨਵੀਂ ਦਿੱਲੀ- ਕੇਂਦਰ ਸਰਕਾਰ ਦੇ ਪ੍ਰਿੰਸੀਪਲ ਸਾਈਂਟਿਫਿਕ ਸਲਾਹਕਾਰ ਵਿਜੇ ਰਾਘਵਨ ਨੇ ਕਿਹਾ ਕਿ ਜੇਕਰ ਸਾਵਧਾਨੀ ਵਰਤੀ ਜਾਵੇ ਤਾਂ ਅਸੀਂ ਮਹਾਮਾਰੀ ਕੋਰੋਨਾ ਵਾਇਰਸ ਦੀ ਤੀਜੀ ਲਹਿਰ…
View More ਕੋਰੋਨਾ ਵਾਇਰਸ ਦੀ ਤੀਜੀ ਲਹਿਰ ਨੂੰ, ਰੋਕਿਆ ਜਾ ਸਕਦਾ- ਹੈ ਪਰ ਵਰਤਣੀ ਹੋਵੇਗੀਜੁਰਾਬਾਂ ਵੇਚਣ ਵਾਲੇ ਵੰਸ਼ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਤੋਂ ਬਾਅਦ CM ਕੈਪਟਨ ਨੇ ਕੀਤਾ ਵੱਡਾ ਐਲਾਨ
ਲੁਧਿਆਣਾ (ਇੰਟ.)- ਸ਼ਹਿਰ ਦੀਆਂ ਸੜਕਾਂ ‘ਤੇ ਹੁਣ 10 ਸਾਲਾ ਵੰਸ਼ ਪਿਤਾ ਨਾਲ ਜੁਰਾਬਾਂ ਨਹੀਂ ਵੇਚੇਗਾ। ਦੂਜੇ ਬੱਚਿਆਂ ਵਾਂਗ ਉਹ ਵੀ ਸਕੂਲ ਵਿਚ ਪੜ੍ਹਾਈ ਕਰੇਗਾ। ਉਸ…
View More ਜੁਰਾਬਾਂ ਵੇਚਣ ਵਾਲੇ ਵੰਸ਼ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਤੋਂ ਬਾਅਦ CM ਕੈਪਟਨ ਨੇ ਕੀਤਾ ਵੱਡਾ ਐਲਾਨਸਿੱਖਿਆ ਵਿਭਾਗ ਵਲੋਂ ਹੁਣ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਆਉਣ ਦੀ ਮਿਲੀ ਇਜਾਜ਼ਤ
ਲੁਧਿਆਣਾ (ਇੰਟ.)- ਸਿੱਖਿਆ ਵਿਭਾਗ ਵਲੋਂ ਹੁਣ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਸਕੂਲਾਂ ਵਿਚ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ। ਅਧਿਆਪਕਾਂ ਨੂੰ ਕੋਵਿਡ-19 ਦੀ ਗਾਈਡਲਾਈਨਜ਼…
View More ਸਿੱਖਿਆ ਵਿਭਾਗ ਵਲੋਂ ਹੁਣ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਆਉਣ ਦੀ ਮਿਲੀ ਇਜਾਜ਼ਤਮੁੱਖ ਮੰਤਰੀ ਕੈਪਟਨ ਨੇ ਕੀਤਾ ਟਵੀਟ ਹੁਣ ਤੱਕ ਹੋਈ 125 ਲੱਖ ਟਨ ਕਣਕ ਦੀ ਖਰੀਦ
ਚੰਡੀਗੜ੍ਹ (ਇੰਟ.)- ਪੰਜਾਬ ਵਿਚ ਹੁਣ ਤੱਕ 125 ਲੱਖ ਟਨ ਤੋਂ ਵਧੇਰੇ ਕਣਕ ਦੀ ਫਸਲ ਦੀ ਸਰਕਾਰੀ ਖਰੀਦ ਕੀਤੀ ਜਾ ਚੁੱਕੀ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ…
View More ਮੁੱਖ ਮੰਤਰੀ ਕੈਪਟਨ ਨੇ ਕੀਤਾ ਟਵੀਟ ਹੁਣ ਤੱਕ ਹੋਈ 125 ਲੱਖ ਟਨ ਕਣਕ ਦੀ ਖਰੀਦਚੰਡੀਗੜ੍ਹ ਵਿਚ ਇਸ ਵਾਰ ਵੀਕੈਂਡ ਲਾਕਡਾਊਨ ਤੇ ਹੋਵੇਗੀ ਪੂਰੀ ਸਖ਼ਤੀ ਲੋਕ ਨਾ ਕਰਨ ਇਹ ਗਲਤੀ
ਚੰਡੀਗੜ੍ਹ (ਇੰਟ.)- ਸ਼ਹਿਰ ਵਿਚ ਇਕ ਵਾਰ ਫਿਰ ਤੋਂ ਪ੍ਰਸ਼ਾਸਨ ਵਲੋਂ ਵੀਕੈਂਡ ਲਾਕਡਾਊ ਸਖਤੀ ਨਾਲ ਲਗਾਉਣ ਦੇ ਹੁਕਮ ਦੇ ਦਿੱਤੇ ਗਏ ਹਨ। ਅੱਜ ਵਾਰ ਰੂਮ ਮੀਟਿੰਗ…
View More ਚੰਡੀਗੜ੍ਹ ਵਿਚ ਇਸ ਵਾਰ ਵੀਕੈਂਡ ਲਾਕਡਾਊਨ ਤੇ ਹੋਵੇਗੀ ਪੂਰੀ ਸਖ਼ਤੀ ਲੋਕ ਨਾ ਕਰਨ ਇਹ ਗਲਤੀਯੋਗੀ ਸਰਕਾਰ ਦੀ ਮਸ਼ੀਨਰੀ ਤੇ BJP ਵਿਧਾਇਕ ਹੀ ਚੁੱਕ ਰਹੇ ਸਵਾਲ
ਲਖਨਊ (ਇੰਟ.)-ਉੱਤਰ ਪ੍ਰਦੇਸ਼ ਵਿਚ ਕੋਰੋਨਾ ਦੇ ਪ੍ਰਬੰਧਾਂ ਨੂੰ ਲੈ ਕੇ ਯੋਗੀ ਸਰਕਾਰ ਦੀ ਮਸ਼ੀਨਰੀ ‘ਤੇ ਬੀ.ਜੇ.ਪੀ. ਦੇ ਵਿਧਾਇਕ ਹੀ ਸਵਾਲ ਚੁੱਕ ਰਹੇ ਹਨ। ਬੀ.ਜੇ.ਪੀ. ਦੇ…
View More ਯੋਗੀ ਸਰਕਾਰ ਦੀ ਮਸ਼ੀਨਰੀ ਤੇ BJP ਵਿਧਾਇਕ ਹੀ ਚੁੱਕ ਰਹੇ ਸਵਾਲ