ਲੁਧਿਆਣਾ (ਬਿਊਰੋ)- ਲੁਧਿਆਣਾ ਵਿੱਚ ਸਵੇਰੇ 10 ਵਜੇ ਖੁੱਲਣ ਵਾਲੇ ਬਾਜ਼ਾਰ ਅੱਜ ਸਵੇਰੇ-ਸਵੇਰੇ 7 ਵਜੇ ਖੁੱਲ੍ਹਣੇ ਸ਼ੁਰੂ ਹੋ ਗਏ। ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਨੂੰ ਨਵੀਂ ਵਿਆਹੀ…
View More ਦੁਕਾਨਦਾਰਾਂ ਦੇ ਚਿਹਰਿਆਂ ਤੇ ਪਰਤੀਆਂ ਰੌਣਕਾਂ ਸਵੇਰੇ 7 ਵਜੇ ਹੀ ਸਜਾਈਆਂ ਦੁਕਾਨਾਂਤੇਲ ਕੰਪਨੀਆਂ ਨੇ ਤੇਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਫਿਰ ਕੀਤਾ ਵਾਧਾ
ਨਵੀਂ ਦਿੱਲੀ (ਬਿਊਰੋ)- ਤੇਲ ਕੰਪਨੀਆਂ ਨੇ ਅੱਜ ਫਿਰ ਤੋਂ ਤੇਲ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ। ਪੈਟਰੋਲ ਪ੍ਰਤੀ ਲਿਟਰ 26 ਪੈਸੇ ਜਦੋਂ ਕਿ ਡੀਜ਼ਲ ਪ੍ਰਤੀ…
View More ਤੇਲ ਕੰਪਨੀਆਂ ਨੇ ਤੇਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਫਿਰ ਕੀਤਾ ਵਾਧਾਜਦੋਂ ਅਮਰੀਕਾ ਦੇ ਅਸਮਾਨ ਵਿਚ ਨਜ਼ਰ ਆਈਆਂ ਰੌਸ਼ਨੀ ਨੂੰ ਲੋਕਾਂ ਨੇ ਸਮਝ ਲਿਆ ਯੂ.ਐੱਫ.ਓ.
ਫਿਲਾਡੈਲਫੀਆ (ਇੰਟ.)- ਅਮਰੀਕਾ ਦੇ ਕੁਝ ਹਿੱਸਿਆਂ ਵਿਚ ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਲਗਾਤਾਰ ਰਾਤ ਨੂੰ ਅਸਮਾਨ ਵਿਚ ਨਜ਼ਰ ਆਈ ਤੇਜ਼ ਰੌਸ਼ਨੀ ਨਾਲ ਲੋਕ ਹੈਰਾਨੀ ਵਿਚ…
View More ਜਦੋਂ ਅਮਰੀਕਾ ਦੇ ਅਸਮਾਨ ਵਿਚ ਨਜ਼ਰ ਆਈਆਂ ਰੌਸ਼ਨੀ ਨੂੰ ਲੋਕਾਂ ਨੇ ਸਮਝ ਲਿਆ ਯੂ.ਐੱਫ.ਓ.ਭਾਰਤ-ਪਾਕਿਸਤਾਨ ਨਾਲ ਗੱਲਬਾਤ ਤੋਂ ਬਾਅਦ ਸਾਊਦੀ ਅਰਬ ਨੇ ਦੋਹਾਂ ਮੁਲਕਾਂ ਨੂੰ ਕੀਤੀ ਇਹ ਅਪੀਲ
ਇਸਲਾਮਾਬਾਦ- ਸਾਊਦੀ ਅਰਬ ਨੇ ਭਾਰਤ ਅਤੇ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਉਹ ਕਸ਼ਮੀਰ ਸਣੇ ਸਾਰੇ ਬਕਾਇਆ ਮੁੱਦੇ ਗੱਲਬਾਤ ਰਾਹੀਂ ਸੁਲਝਾਉਣ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ…
View More ਭਾਰਤ-ਪਾਕਿਸਤਾਨ ਨਾਲ ਗੱਲਬਾਤ ਤੋਂ ਬਾਅਦ ਸਾਊਦੀ ਅਰਬ ਨੇ ਦੋਹਾਂ ਮੁਲਕਾਂ ਨੂੰ ਕੀਤੀ ਇਹ ਅਪੀਲਵਿਆਹ ਦੇ 15 ਦਿਨਾਂ ਬਾਅਦ ਹੀ ਖੂਨ ਦੇ ਪਿਆਸੇ ਹੋਏ ਪਤੀ-ਪਤਨੀ ਵਜ੍ਹਾ ਉਡਾ ਦੇਵੇਗੀ ਹੋਸ਼
ਅੰਮ੍ਰਿਤਸਰ (ਬਿਊਰੋ)- ਪਤੀ-ਪਤਨੀ ਵਿਚਕਾਰ ਅਣਬਣ ਕਈ ਵਾਰ ਇੰਨੀ ਵੱਧ ਜਾਂਦੀ ਹੈ ਕਿ ਮਾਮਲਾ ਥਾਣਿਆਂ ਕਚਹਿਰੀਆਂ ਵਿਚ ਪਹੁੰਚ ਜਾਂਦਾ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਮਜੀਠਾ ਰੋਡ…
View More ਵਿਆਹ ਦੇ 15 ਦਿਨਾਂ ਬਾਅਦ ਹੀ ਖੂਨ ਦੇ ਪਿਆਸੇ ਹੋਏ ਪਤੀ-ਪਤਨੀ ਵਜ੍ਹਾ ਉਡਾ ਦੇਵੇਗੀ ਹੋਸ਼ਕੈਨੇਡਾ ਗਏ ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ
ਬਰਨਾਲਾ (ਇੰਟ.)- ਪਰਿਵਾਰ ਦੀ ਬਿਹਤਰ ਜ਼ਿੰਦਗੀ ਲਈ ਕਈ ਨੌਜਵਾਨ ਵਿਦੇਸ਼ ਵਿਚ ਹੱਡ ਤੋੜ ਮਿਹਨਤ ਕਰਨ ਲਈ ਚਲੇ ਜਾਂਦੇ ਹਨ ਅਤੇ ਉਥੇ ਜਾ ਕੇ ਆਪਣੇ ਮਾਂ-ਪਿਓ…
View More ਕੈਨੇਡਾ ਗਏ ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲਅਸਮ ਦੇ ਅਗਲੇ ਮੁੱਖ ਮੰਤਰੀ ਹੋਣਗੇ ਹੇਮੰਤ ਬਿਸਵਾ, ਕਲ ਦੁਪਹਿਰ 12 ਵਜੇ ਚੁੱਕਣਗੇ ਸਹੁੰ
ਗੁਹਾਟੀ (ਇੰਟ.)- ਅਸਮ ਦੇ ਮੁੱਖ ਮੰਤਰੀ ਦੇ ਨਾਂ ‘ਤੇ ਸਸਪੈਂਸ ਖਤਮ ਹੋ ਗਿਆ ਹੈ। ਹਿੰਮਤ ਬਿਸਵਾ ਸਰਮਾ ਨੂੰ ਅਸਮ ਵਿਚ ਭਾਜਪਾ ਵਿਧਾਇਕ ਦਸਤੇ ਦੇ ਨੇਤਾ…
View More ਅਸਮ ਦੇ ਅਗਲੇ ਮੁੱਖ ਮੰਤਰੀ ਹੋਣਗੇ ਹੇਮੰਤ ਬਿਸਵਾ, ਕਲ ਦੁਪਹਿਰ 12 ਵਜੇ ਚੁੱਕਣਗੇ ਸਹੁੰਇੰਗਲੈਂਡ ਦੌਰੇ ਤੇ ਭਾਰਤੀ ਟੀਮ ਖੇਡੇ ਜਾਣਗੇ 5 ਟੈਸਟ ਮੈਚ ਜਾਣੋ ਸੀਰੀਜ਼ ਤੇ WTC ਦਾ ਪੂਰਾ ਸ਼ਡਿਊਲ
ਨਵੀਂ ਦਿੱਲੀ- ਆਈ.ਪੀ.ਐੱਲ. ਦੇ ਮੁਲਤਵੀ ਹੋਣ ਤੋਂ ਬਾਅਦ ਹੁਣ ਭਾਰਤੀ ਟੀਮ ਦੇ ਖਿਡਾਰੀ ਇੰਗਲੈਂਡ ਦੌਰੇ ‘ਤੇ ਜਾਣਗੇ। ਭਾਰਤੀ ਟੀਮ ਇੰਗਲੈਂਡ ਦੇ ਦੌਰੇ ‘ਤੇ 5 ਟੈਸਟ…
View More ਇੰਗਲੈਂਡ ਦੌਰੇ ਤੇ ਭਾਰਤੀ ਟੀਮ ਖੇਡੇ ਜਾਣਗੇ 5 ਟੈਸਟ ਮੈਚ ਜਾਣੋ ਸੀਰੀਜ਼ ਤੇ WTC ਦਾ ਪੂਰਾ ਸ਼ਡਿਊਲਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਕੈਸ ਪ੍ਰਮੋਸ਼ਨ ਮਾਮਲਾ ਭਖਣ ਤੇ ਪੁਟਾ ਨੇ ਚਾਂਸਲਰ ਐੱਮ.ਵੈਂਕਈਆ ਨਾਇਡੂ ਨੂੰ ਲਿਖੀ ਚਿੱਠੀ
ਚੰਡੀਗੜ੍ਹ (ਇੰਟ.)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਟੀਚਿੰਗ ਫੈਕਲਟੀ ਦੀ ਕੈਸ ਪ੍ਰਮੋਸ਼ਨ ਦਾ ਮਾਮਲਾ ਫਿਰ ਗਰਮਾ ਗਿਆ ਹੈ। ਮਾਮਲਾ ਇਕ ਵਾਰ ਫਿਰ ਪੀ.ਯੂ. ਚਾਂਸਲਰ ਅਤੇ ਦੇਸ਼…
View More ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਕੈਸ ਪ੍ਰਮੋਸ਼ਨ ਮਾਮਲਾ ਭਖਣ ਤੇ ਪੁਟਾ ਨੇ ਚਾਂਸਲਰ ਐੱਮ.ਵੈਂਕਈਆ ਨਾਇਡੂ ਨੂੰ ਲਿਖੀ ਚਿੱਠੀਤਿੰਨੋ ਵੈਕਸੀਨ ਸੁਰੱਖਿਅਤ ਹਨ ਇਸ ਲਈ ਬੇਝਿਜਕ ਲੋਕ ਲਗਵਾਓ ਟੀਕਾ
ਚੰਡੀਗੜ੍ਹ- ਪੰਜਾਬ ਵਿਚ ਕੋਰੋਨਾ ਵਾਇਰਸ ਕਾਰਣ ਲਗਾਤਾਰ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਅਤੇ ਇਸ ਨੂੰ ਰੋਕਣ ਲਈ ਸਰਕਾਰ ਵਲੋਂ ਕਈ ਤਰ੍ਹਾਂ ਦੀਆਂ…
View More ਤਿੰਨੋ ਵੈਕਸੀਨ ਸੁਰੱਖਿਅਤ ਹਨ ਇਸ ਲਈ ਬੇਝਿਜਕ ਲੋਕ ਲਗਵਾਓ ਟੀਕਾ