ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਪਾਉਂਟਾ ਸਾਹਿਬ ਇਲਾਕੇ ਵਿਚ ਬੱਦਲ ਫਟ ਗਿਆ ਹੈ। ਬੱਦਲ ਫਟਣ ਤੋਂ ਬਾਅਦ ਰਾਤ ਨੂੰ ਭਾਰੀ ਮੀਂਹ ਪਿਆ। ਇਸ ਕਾਰਨ…
View More ਹਿਮਾਚਲ ਦੇ ਸਿਰਮੌਰ ਜ਼ਿਲ੍ਹੇ ‘ਚ ਫਟਿਆ ਬੱਦਲ, ਇਲਾਕੇ ‘ਚ ਦਹਿਸ਼ਤ ਦਾ ਮਾਹੌਲ, ਇਕ ਦੀ ਮੌਤ, ਘਰ ਤੋਂ ਦੋ ਕਿਲੋਮੀਟਰ ਦੂਰ ਮਿਲੀ ਲਾਸ਼Butter Garlic Naan : ਦੁਨੀਆ ਦੇ ਟਾਪ 10 ਪਕਵਾਨਾਂ ‘ਚ ਬਟਰ ਗਾਰਲਿਕ ਨਾਨ ਨੇ ਬਣਾਈ ਥਾਂ
ਨਵੀਂ ਦਿੱਲੀ-ਤੁਹਾਨੂੰ ਭਾਰਤ ਵਿੱਚ ਖਾਣ ਲਈ ਬਹੁਤ ਸਾਰੇ ਸੁਆਦੀ ਪਕਵਾਨ ਦੇਖਣ ਅਤੇ ਖਾਣ ਨੂੰ ਮਿਲਣਗੇ ਪਰ ਸਵਾਦ ਐਟਲਸ ਦੀ ਦੁਨੀਆ ਵਿੱਚ 100 ਸਭ ਤੋਂ ਵਧੀਆ…
View More Butter Garlic Naan : ਦੁਨੀਆ ਦੇ ਟਾਪ 10 ਪਕਵਾਨਾਂ ‘ਚ ਬਟਰ ਗਾਰਲਿਕ ਨਾਨ ਨੇ ਬਣਾਈ ਥਾਂਪਰਿਵਾਰ ਨਾਲ ਵਾਪਰਿਆ ਕਹਿਰ, ਐਕਟਿਵਾ ਤੇ ਪਿਕਅਪ ਦੀ ਟੱਕਰ, ਦੋ ਬੱਚਿਆਂ ਤੇ ਪਿਤਾ ਦੀ ਮੌਤ, ਮਾਂ ਗੰਭੀਰ ਫੱਟੜ
ਕਪੂਰਥਲਾ ਜ਼ਿਲ੍ਹੇ ਦੇ ਉੱਚਾ ਪਿੰਡ ਨੇੜੇ ਫੱਤੂਢੀਂਗਾ ਰੋਡ ਉਤੇ ਇਕ ਪਰਿਵਾਰ ਨਾਲ ਕਹਿਰ ਵਾਪਰਿਆ ਹੈ। ਐਕਟਿਵਾ ਅਤੇ ਪਿਕਅੱਪ ਦੀ ਟੱਕਰ ਹੋ ਗਈ ਜਿਸ ਵਿਚ ਦੋ…
View More ਪਰਿਵਾਰ ਨਾਲ ਵਾਪਰਿਆ ਕਹਿਰ, ਐਕਟਿਵਾ ਤੇ ਪਿਕਅਪ ਦੀ ਟੱਕਰ, ਦੋ ਬੱਚਿਆਂ ਤੇ ਪਿਤਾ ਦੀ ਮੌਤ, ਮਾਂ ਗੰਭੀਰ ਫੱਟੜਨਹਿਰ ‘ਚ ਨਹਾਉਣ ਗਿਆ ਸਰਪੰਚ ਰੁੜ੍ਹਿਆ, ਬਚਾਉਂਦਿਆਂ ਦੋ ਸਾਥੀ ਤੇਜ਼ ਵਹਾਅ ਕਾਰਨ ਡੁੱਬੇ
ਬਟਾਲਾ : ਪਿੰਡ ਦਾ ਸਰਪੰਚ ਦੋ ਹੋਰ ਸਾਥੀਆਂ ਸਮੇਤ ਨਹਿਰ ਵਿਚ ਨਹਾਉਂਦਿਆਂ ਰੁੜ੍ਹ ਗਿਆ। ਸਰਪੰਚ ਆਪਣੇ ਤਿੰਨ ਹੋਰ ਸਾਥੀਆਂ ਨਾਲ ਨਹਿਰ ਵਿਚ ਨਹਾਉਣ ਗਿਆ ਸੀ।…
View More ਨਹਿਰ ‘ਚ ਨਹਾਉਣ ਗਿਆ ਸਰਪੰਚ ਰੁੜ੍ਹਿਆ, ਬਚਾਉਂਦਿਆਂ ਦੋ ਸਾਥੀ ਤੇਜ਼ ਵਹਾਅ ਕਾਰਨ ਡੁੱਬੇਸਕੂਲ ਦੀ ਅਧਿਆਪਕਾ ਨਾਲ ਬਣਾ ਲਏ ਪ੍ਰੇਮ ਸਬੰਧ, ‘ਪਤੀ ਤੇ ਦਿਓਰ ਨੇ ਧਮਕਾਇਆ’, 19 ਸਾਲਾ ਮੁੰਡੇ ਨੇ ਨਹਿਰ ‘ਚ ਮਾਰ ਦਿੱਤੀ ਛਾਲ, ਲਾਪਤਾ
ਖੰਨਾ ਦੇ ਪਿੰਡ ਜਟਾਣਾ ਦੇ ਇੱਕ ਨੌਜਵਾਨ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਮਾਮਲਾ ਸਕੂਲ ਦੇ ਹੀ ਇੱਕ ਅਧਿਆਪਕਾ ਨਾਲ ਪ੍ਰੇਮ ਸਬੰਧਾਂ ਦਾ ਦੱਸਿਆ ਜਾ…
View More ਸਕੂਲ ਦੀ ਅਧਿਆਪਕਾ ਨਾਲ ਬਣਾ ਲਏ ਪ੍ਰੇਮ ਸਬੰਧ, ‘ਪਤੀ ਤੇ ਦਿਓਰ ਨੇ ਧਮਕਾਇਆ’, 19 ਸਾਲਾ ਮੁੰਡੇ ਨੇ ਨਹਿਰ ‘ਚ ਮਾਰ ਦਿੱਤੀ ਛਾਲ, ਲਾਪਤਾਜਲੰਧਰ ਵਿਚ ਕੁੜੀਆਂ ਛੇੜਦਾ ਫੜਿਆ ਗਿਆ ‘ਸੀਬੀਆਈ ਦਾ ਅਫਸਰ’, ਵਿਰੋਧ ਕੀਤਾ ਤਾਂ ਝਾੜਨ ਲੱਗਾ ਰੋਹਬ, ਹੰਗਾਮਾ
ਜਲੰਧਰ ‘ਚ ਵੀਰਵਾਰ ਦੇਰ ਸ਼ਾਮ ਫੋਨ ਠੀਕ ਕਰਵਾਉਣ ਆਇਆ ਸੀਬੀਆਈ ਦਾ ‘ਅਫਸਰ’ ਕੁੜੀ ਨੂੰ ਛੇੜਨ ਲੱਗਾ। ਹੰਗਾਮੇ ਮਗਰੋਂ ਜਦੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ…
View More ਜਲੰਧਰ ਵਿਚ ਕੁੜੀਆਂ ਛੇੜਦਾ ਫੜਿਆ ਗਿਆ ‘ਸੀਬੀਆਈ ਦਾ ਅਫਸਰ’, ਵਿਰੋਧ ਕੀਤਾ ਤਾਂ ਝਾੜਨ ਲੱਗਾ ਰੋਹਬ, ਹੰਗਾਮਾਜਲੰਧਰ ‘ਚ 16 ਟਾਇਰੀ ਟਰਾਲੇ ਤੇ ਫੌਜੀ ਟਰੱਕ ਵਿਚਾਲੇ ਭਿਆਨਕ ਟੱਕਰ, ਰੇਲਿੰਗ ਤੇ ਡਿਵਾਈਡਰ ਤੋੜ ਹਾਈਵੇ ਵਿਚਾਲੇ ਪਲਟਿਆ ਟਰਾਲਾ
ਜਲੰਧਰ ਦੇ ਸੁੱਚੀ ਪਿੰਡ ਨੇੜੇ ਫੌਜ ਦੇ ਟਰੱਕ ਤੇ 16 ਟਾਇਰੀ ਟਰਾਲੇ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰਾਲਾ ਰੇਲਿੰਗ ਤੇ…
View More ਜਲੰਧਰ ‘ਚ 16 ਟਾਇਰੀ ਟਰਾਲੇ ਤੇ ਫੌਜੀ ਟਰੱਕ ਵਿਚਾਲੇ ਭਿਆਨਕ ਟੱਕਰ, ਰੇਲਿੰਗ ਤੇ ਡਿਵਾਈਡਰ ਤੋੜ ਹਾਈਵੇ ਵਿਚਾਲੇ ਪਲਟਿਆ ਟਰਾਲਾਰਾਜਸਥਾਨ ‘ਚ ਰੂਹ ਕੰਬਾਊ ਹਾਦਸਾ, 150 ਦੀ ਸਪੀਡ, ਓਵਰਟੇਕ ਕਰਦਿਆਂ ਬੇਕਾਬੂ ਹੋਈ ਕਾਰ, ਟਰਾਲੇ ਪਿੱਛੇ ਵੱਜੀ, ਪੰਜਾਬ ਦੇ ਪਰਿਵਾਰ ਦੇ ਛੇ ਮੈਂਬਰਾਂ ਦੀ ਮੌਤ
ਰਾਜਸਥਾਨ ‘ਚ ਬੀਤੀ ਰਾਤ ਵਾਪਰੇ ਰੂਹ ਕੰਬਾਊ ਹਾਦਸੇ ਵਿਚ ਪੰਜਾਬ ਦੇ ਇਕ ਪਰਿਵਾਰ ਦੇ ਛੇ ਜੀਆਂ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ…
View More ਰਾਜਸਥਾਨ ‘ਚ ਰੂਹ ਕੰਬਾਊ ਹਾਦਸਾ, 150 ਦੀ ਸਪੀਡ, ਓਵਰਟੇਕ ਕਰਦਿਆਂ ਬੇਕਾਬੂ ਹੋਈ ਕਾਰ, ਟਰਾਲੇ ਪਿੱਛੇ ਵੱਜੀ, ਪੰਜਾਬ ਦੇ ਪਰਿਵਾਰ ਦੇ ਛੇ ਮੈਂਬਰਾਂ ਦੀ ਮੌਤWeather Update : ਤੜਕੇ ਮੁਹਾਲੀ, ਚੰਡੀਗੜ੍ਹ ‘ਚ ਮੀਂਹ ਨੇ ਮੌਸਮ ਕੀਤਾ ਸੁਹਾਵਣਾ; ਪੰਜਾਬ ਵਿਚ ਇਨ੍ਹਾਂ ਅੱਠ ਜ਼ਿਲ੍ਹਿਆਂ ਵਿਚ ਵੀ ਮੀਂਹ ਦਾ ਅਲਰਟ
Weather Update : ਪੰਜਾਬ ਵਿਚ ਮਾਨਸੂਨ ਦੇ ਬਾਵਜੂਦ ਮੀਂਹ ਨਾ ਪੈਣ ਕਾਰਨ ਤਾਪਮਾਨ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਦੇ ਬਠਿੰਡਾ ਵਿੱਚ ਤਾਪਮਾਨ ਇੱਕ…
View More Weather Update : ਤੜਕੇ ਮੁਹਾਲੀ, ਚੰਡੀਗੜ੍ਹ ‘ਚ ਮੀਂਹ ਨੇ ਮੌਸਮ ਕੀਤਾ ਸੁਹਾਵਣਾ; ਪੰਜਾਬ ਵਿਚ ਇਨ੍ਹਾਂ ਅੱਠ ਜ਼ਿਲ੍ਹਿਆਂ ਵਿਚ ਵੀ ਮੀਂਹ ਦਾ ਅਲਰਟਹੇ ਭਾਈ! ਮੈਨੂੰ ਆਜਿਜ਼ ਨੂੰ ਪਰਮਾਤਮਾ ਦਾ ਨਾਮ (ਹੀ) ਆਸਰਾ ਹੈ; ਅੱਜ ਦਾ ਹੁਕਮਨਾਮਾ (20 ਜੁਲਾਈ 2024)
ਧਨਾਸਰੀ ਮਹਲਾ 5 ॥ਮੋਹਿ ਮਸਕੀਨ ਪ੍ਰਭੁ ਨਾਮੁ ਅਧਾਰੁ ॥ ਖਾਟਣ ਕਉ ਹਰਿ ਹਰਿ ਰੋਜਗਾਰੁ ॥ ਸੰਚਣ ਕਉ ਹਰਿ ਏਕੋ ਨਾਮੁ ॥ ਹਲਤਿ ਪਲਤਿ ਤਾ ਕੈ…
View More ਹੇ ਭਾਈ! ਮੈਨੂੰ ਆਜਿਜ਼ ਨੂੰ ਪਰਮਾਤਮਾ ਦਾ ਨਾਮ (ਹੀ) ਆਸਰਾ ਹੈ; ਅੱਜ ਦਾ ਹੁਕਮਨਾਮਾ (20 ਜੁਲਾਈ 2024)