ਧਨਾਸਰੀ ਮਹਲਾ ੪ ॥ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥ ਸਾਚਾ ਸਾਹਿਬੁ…
View More ਅੱਜ ਦਾ ਹੁਕਮਨਾਮਾ (11 ਅਪ੍ਰੈਲ, 2024) : ਹੇ ਮੇਰੇ ਪਾਤਿਸ਼ਾਹ! ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂਤਣਾਅ ਦੇ ਹੋ ਸ਼ਿਕਾਰ ਤਾਂ ਅਪਣਾਓ ਇਹ 8 ਕੁਦਰਤੀ ਤਰੀਕੇ, ਹੈਪੀ ਹਾਰਮੋਨਜ਼ ਹੋਣਗੇ ਦੁੱਗਣੇ
ਅੱਜ ਕੱਲ੍ਹ ਦੀ ਭੱਜ ਦੌੜ ਭਰੀ ਜ਼ਿੰਦਗੀ ਵਿਚ ਲੋਕ ਆਮ ਹੀ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਬਾਹਰੀ ਖਾਣੇ ਦੇ ਨਾਲ ਨਾਲ ਕੰਮ ਕਾਜ ਦਾ…
View More ਤਣਾਅ ਦੇ ਹੋ ਸ਼ਿਕਾਰ ਤਾਂ ਅਪਣਾਓ ਇਹ 8 ਕੁਦਰਤੀ ਤਰੀਕੇ, ਹੈਪੀ ਹਾਰਮੋਨਜ਼ ਹੋਣਗੇ ਦੁੱਗਣੇਮਾਪਿਆਂ ਦੀਆਂ ਅੱਖਾਂ ਸਾਹਮਣੇ ਪੁੱਤ ਨੂੰ ਮਾਰੀਆਂ ਗੋ.ਲੀਆਂ, ਮੁਲਜ਼ਮ ਬੋਲੇ-ਲਵ ਮੈਰਿਜ ਕਰਨ ਦਾ ਮਜ਼ਾ ਚਖਾਇਐ
ਤਰਨਤਾਰਨ ਵਿਚ ਲਵ ਮੈਰਿਜ ਕਰਵਾਉਣ ਉਤੇ ਮੁੰਡੇ ਨੂੰ ਬਾਈਕ ਸਵਾਰ ਕੁਝ ਬਦਮਾਸ਼ਾਂ ਨੇ ਜਾ.ਨੋਂ ਮਾ.ਰਨ ਦੀ ਨੀਅਤ ਨਾਲ ਗੋ.ਲੀਆਂ ਮਾਰ ਦਿੱਤੀਆਂ। ਘਟਨਾ ਤੋਂ ਬਾਅਦ ਮੋਟਰਸਾਈਕਲ…
View More ਮਾਪਿਆਂ ਦੀਆਂ ਅੱਖਾਂ ਸਾਹਮਣੇ ਪੁੱਤ ਨੂੰ ਮਾਰੀਆਂ ਗੋ.ਲੀਆਂ, ਮੁਲਜ਼ਮ ਬੋਲੇ-ਲਵ ਮੈਰਿਜ ਕਰਨ ਦਾ ਮਜ਼ਾ ਚਖਾਇਐਭਾਜਪਾ ਨੇ ਚੰਡੀਗੜ੍ਹ ਤੋਂ ਐਲਾਨਿਆ ਉਮੀਦਵਾਰ, ਕਿਰਨ ਖੈਰ ਨੂੰ ਨਹੀਂ ਮਿਲੀ ਟਿਕਟ
ਬਲਜਿੰਦਰ ਸਿੰਘ ਮਹੰਤ, ਚੰਡੀਗੜ੍ਹ : ਲੋਕ ਸਭਾ ਚੋਣਾਂ 2024 ਲਈ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਜ਼ੋਰਾਂ ਉਤੇ ਹਨ। ਹਰੇਕ ਪਾਰਟੀ ਆਪਣੇ ਉਮੀਦਵਾਰ ਐਲਾਨਣ ਵਿਚ ਲੱਗੀ ਹੈ।…
View More ਭਾਜਪਾ ਨੇ ਚੰਡੀਗੜ੍ਹ ਤੋਂ ਐਲਾਨਿਆ ਉਮੀਦਵਾਰ, ਕਿਰਨ ਖੈਰ ਨੂੰ ਨਹੀਂ ਮਿਲੀ ਟਿਕਟਅਰਦਾਸ ਕਰਵਾਉਣ ਮਗਰੋਂ ਆਵਾਜ਼ ਆਈ ਵਾਪਸ, ਯੂਕੇ ਦੇ ਪਰਿਵਾਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਸ਼ੁਕਰਾਨਾ, ਟਰੈਕਟਰ ਕੀਤਾ ਭੇਟ
ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਸ੍ਰੀ ਹਰਿਮੰਦਰ ਸਾਹਿਬ ਤੋਂ ਲੱਖਾਂ ਸ਼ਰਧਾਲੂਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਨਾਂ ਹੀ ਨਹੀਂ, ਇੱਥੋਂ ਕਈਆਂ ਦੇ…
View More ਅਰਦਾਸ ਕਰਵਾਉਣ ਮਗਰੋਂ ਆਵਾਜ਼ ਆਈ ਵਾਪਸ, ਯੂਕੇ ਦੇ ਪਰਿਵਾਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਸ਼ੁਕਰਾਨਾ, ਟਰੈਕਟਰ ਕੀਤਾ ਭੇਟਕੱਲ੍ਹ ਪੰਜਾਬ ਵਿਚ ਰਹੇਗੀ ਸਰਕਾਰੀ ਛੁੱਟੀ, ਸਕੂਲਾਂ ਕਾਲਜਾਂ ਵਿਚ ਰਹਿਣਗੇ ਬੰਦ
ਪੰਜਾਬ ਸੂਬੇ ਵਿਚ 11 ਅਪ੍ਰੈਲ 2024 ਦਿਨ ਵੀਰਵਾਰ ਨੂੰ ਸਰਕਾਰੀ ਛੁੱਟੀ ਹੈ। ਇਸ ਕਾਰਨ ਸੂਬੇ ਭਰ ਦੇ ਵਿਦਿਅਕ ਅਦਾਰੇ ਤੇ ਹੋਰ ਵਪਾਰਕ ਇਕਾਈਆਂ ਵਿਚ ਛੁੱਟੀ…
View More ਕੱਲ੍ਹ ਪੰਜਾਬ ਵਿਚ ਰਹੇਗੀ ਸਰਕਾਰੀ ਛੁੱਟੀ, ਸਕੂਲਾਂ ਕਾਲਜਾਂ ਵਿਚ ਰਹਿਣਗੇ ਬੰਦਪੰਜਾਬ ਦੇ ਵੱਡੇ ਲੀਡਰ ਦਾ ਪੁੱਤ ਹੋਟਲ ਦੇ ਕਮਰੇ ਵਿਚ ਕੁੜੀ ਨਾਲ ਫੜਿਆ ਗਿਆ ! ਨਸ਼ੇ ਦੀ ਹਾਲਤ ਵਿਚ ਚੜਿਆ ਹੱਥੇ, ਹੈਰੋਇਨ ਬਰਾਮਦ, ਵੇਖੋ ਵੀਡੀਓ
ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਨੂੰ ਉਸ ਦੇ 4 ਦੋਸਤਾਂ ਨਾਲ ਹਿਮਾਚਲ ਪ੍ਰਦੇਸ਼ ਵਿਚ ਹੈਰੋਇਨ ਦੇ ਨਾਲ ਗ੍ਰਿਫ਼.ਤਾਰ ਕੀਤਾ ਗਿਆ ਹੈ।…
View More ਪੰਜਾਬ ਦੇ ਵੱਡੇ ਲੀਡਰ ਦਾ ਪੁੱਤ ਹੋਟਲ ਦੇ ਕਮਰੇ ਵਿਚ ਕੁੜੀ ਨਾਲ ਫੜਿਆ ਗਿਆ ! ਨਸ਼ੇ ਦੀ ਹਾਲਤ ਵਿਚ ਚੜਿਆ ਹੱਥੇ, ਹੈਰੋਇਨ ਬਰਾਮਦ, ਵੇਖੋ ਵੀਡੀਓਨਾਭਾ ਦੇ ਸਰਕਾਰੀ ਕਾਲਜ ਵਿਚ ਇਨ੍ਹਾਂ ਨੇ ਕੀਤਾ ਸੀ ਗੈਂ.ਗ ਰੇ.ਪ, ਦੋ ਗ੍ਰਿਫ਼.ਤਾਰ
ਨਾਭਾ ਦੇ ਇਕ ਸਰਕਾਰੀ ਕਾਲਜ ਦੇ ਕੈਂਪਸ ਵਿੱਚ ਬੀਏ ਦੀ ਵਿਦਿਆਰਥਣ ਨਾਲ ਸਮੂਹਿਕ ਬਲਾ.ਤਕਾਰ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼.ਤਾਰ ਕੀਤਾ ਹੈ। ਮੁਲਜ਼ਮਾਂ…
View More ਨਾਭਾ ਦੇ ਸਰਕਾਰੀ ਕਾਲਜ ਵਿਚ ਇਨ੍ਹਾਂ ਨੇ ਕੀਤਾ ਸੀ ਗੈਂ.ਗ ਰੇ.ਪ, ਦੋ ਗ੍ਰਿਫ਼.ਤਾਰਨਾਭਾ ਬਲਾ.ਤਕਾਰ ਕਾਂਡ : ਕਾਲਜ ਵਿਚ ਮੌਜੂਦ ਸੀ ਪ੍ਰਿੰਸੀਪਲ ਤੇ ਸਟਾਫ, ਫਿਰ ਵੀ ਬਾਹਰੋਂ ਆਏ ਮੁਲਜ਼ਮ ਕਰ ਗਏ ਗੈਂ.ਗ ਰੇ.ਪ
ਨਾਭਾ ਦੇ ਇਕ ਸਰਕਾਰੀ ਕਾਲਜ ਦੇ ਕੈਂਪਸ ਵਿੱਚ ਬੀਏ ਦੀ ਵਿਦਿਆਰਥਣ ਨਾਲ ਸਮੂਹਿਕ ਬਲਾ.ਤਕਾਰ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼.ਤਾਰ ਕੀਤਾ ਹੈ। ਮੁਲਜ਼ਮਾਂ…
View More ਨਾਭਾ ਬਲਾ.ਤਕਾਰ ਕਾਂਡ : ਕਾਲਜ ਵਿਚ ਮੌਜੂਦ ਸੀ ਪ੍ਰਿੰਸੀਪਲ ਤੇ ਸਟਾਫ, ਫਿਰ ਵੀ ਬਾਹਰੋਂ ਆਏ ਮੁਲਜ਼ਮ ਕਰ ਗਏ ਗੈਂ.ਗ ਰੇ.ਪਪੰਜਾਬੀ ਮੁੰਡੇ ਉਤੇ ਦਿਲ ਹਾਰੀ ਜਰਮਨ ਦੀ ਗੋਰੀ, ਗੁਰ ਮਰਿਆਦਾ ਅਨੁਸਾਰ ਕਰਵਾਇਆ ਵਿਆਹ
ਟਾਂਡਾ ਉੜਮੁੜ : ਜਰਮਨ ਦੀ ਗੋਰੀ ਦਾ ਇਕ ਪੰਜਾਬੀ ਮੁੰਡੇ ਉਤੇ ਦਿਲ ਆ ਗਿਆ। ਬਸ ਫਿਰ ਕੀ ਸੀ, ਸੱਤ ਸਮੁੰਦਰ ਪਾਰ ਕਰ ਉਹ ਉਸ ਮੁੰਡੇ…
View More ਪੰਜਾਬੀ ਮੁੰਡੇ ਉਤੇ ਦਿਲ ਹਾਰੀ ਜਰਮਨ ਦੀ ਗੋਰੀ, ਗੁਰ ਮਰਿਆਦਾ ਅਨੁਸਾਰ ਕਰਵਾਇਆ ਵਿਆਹ