ਸੂਹੀ ਮਹਲਾ ੪ ॥ਹਰਿ ਹਰਿ ਨਾਮੁ ਭਜਿਓ ਪੁਰਖੋਤਮੁ ਸਭਿ ਬਿਨਸੇ ਦਾਲਦ ਦਲਘਾ ॥ ਭਉ ਜਨਮ ਮਰਣਾ ਮੇਟਿਓ ਗੁਰ ਸਬਦੀ ਹਰਿ ਅਸਥਿਰੁ ਸੇਵਿ ਸੁਖਿ ਸਮਘਾ ॥੧॥…
View More ਅੱਜ ਦਾ ਹੁਕਮਨਾਮਾ (5 ਮਈ, 2024) : ਹੇ ਪ੍ਰਭੂ! ਦਾਸ ਦੀ ਤਾਂਘ ਪੂਰੀ ਕਰ, ਸੰਤ ਜਨਾਂ ਦਾ ਦਰਸਨ ਬਖ਼ਸ਼ਅਸਤੀਫੇ ਮਗਰੋਂ ਅਰਵਿੰਦਰ ਲਵਲੀ ਭਾਜਪਾ ਵਿਚ ਹੋਏ ਸ਼ਾਮਲ
ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ। ਛੇ ਦਿਨ ਪਹਿਲਾਂ ਯਾਨੀ 28 ਅਪ੍ਰੈਲ ਨੂੰ ਉਨ੍ਹਾਂ ਨੇ ਦਿੱਲੀ…
View More ਅਸਤੀਫੇ ਮਗਰੋਂ ਅਰਵਿੰਦਰ ਲਵਲੀ ਭਾਜਪਾ ਵਿਚ ਹੋਏ ਸ਼ਾਮਲਅਜਿਹੀ ਬਿਮਾਰੀ ਜਿਸ ਵਿਚ ਬਿਨਾਂ ਪੀਤੇ ‘ਟੱਲੀ’ ਰਹਿੰਦੈ ਇਨਸਾਨ, ਸਰੀਰ ਵਿਚ ਖੁਦ ਬਣਨ ਲੱਗਦੀ ਹੈ ‘ਦਾਰੂ’, ਜਾਣੋ ਕੀ ਹੈ ਆਟੋ ਬ੍ਰੀਵਰੀ ਸਿੰਡਰੋਮ
ਬੈਲਜੀਅਮ ਦਾ ਇੱਕ ਵਿਅਕਤੀ ਸ਼ਰਾਬ ਬਣਾਉਣ ਵਾਲੀ ਕੰਪਨੀ ਵਿੱਚ ਕੰਮ ਕਰਦਾ ਸੀ। ਉਹ ਦਫ਼ਤਰੀ ਸਮੇਂ ਤੋਂ ਬਾਅਦ ਘਰ ਪਰਤ ਰਿਹਾ ਸੀ। ਫਿਰ ਰਸਤੇ ਵਿੱਚ ਹੀ…
View More ਅਜਿਹੀ ਬਿਮਾਰੀ ਜਿਸ ਵਿਚ ਬਿਨਾਂ ਪੀਤੇ ‘ਟੱਲੀ’ ਰਹਿੰਦੈ ਇਨਸਾਨ, ਸਰੀਰ ਵਿਚ ਖੁਦ ਬਣਨ ਲੱਗਦੀ ਹੈ ‘ਦਾਰੂ’, ਜਾਣੋ ਕੀ ਹੈ ਆਟੋ ਬ੍ਰੀਵਰੀ ਸਿੰਡਰੋਮਖੇਤ ਵਿਚ ਲੱਗੀ ਅੱਗ ਦੇ ਧੂੰਏ ਕਾਰਨ ਹਾਦਸਾ, ਉਜੜ ਗਿਆ ਹੱਸਦਾ ਵੱਸਦਾ ਪਰਿਵਾਰ, ਪਿਓ-ਪੁੱਤ ਤੇ ਦਾਦੀ ਦੀ ਮੌਤ
Accident News : ਸ੍ਰੀ ਹਰਿਗੋਬਿੰਦਪੁਰ ਵਿਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਇਕ ਹੱਸਦਾ ਵੱਸਦਾ ਪਰਿਵਾਰ ਉਜਾੜ ਗਿਆ। ਮਹਿਤਾ ਤੋਂ ਸ੍ਰੀ ਹਰਗੋਬਿੰਦਪੁਰ ਸਾਹਿਬ ਨੂੰ ਜਾਂਦੇ…
View More ਖੇਤ ਵਿਚ ਲੱਗੀ ਅੱਗ ਦੇ ਧੂੰਏ ਕਾਰਨ ਹਾਦਸਾ, ਉਜੜ ਗਿਆ ਹੱਸਦਾ ਵੱਸਦਾ ਪਰਿਵਾਰ, ਪਿਓ-ਪੁੱਤ ਤੇ ਦਾਦੀ ਦੀ ਮੌਤਸਾਬਕਾ ਮੰਤਰੀ ਨੇ ਪਤਨੀ ਨੂੰ ਅੱਠ ਘੰਟੇ ਕੁੱਟਿਆ, ਹੋਈ ਮੌਤ, ਵੀਡੀਓ ਵਾਇਰਲ
Ex-minister video : ਸਾਬਕਾ ਮੰਤਰੀ ਉਤੇ ਆਪਣੀ ਪਤਨੀ ਦੀ ਬੇਰਹਿਮੀ ਨਾਲ ਹੱਤਿਆ ਕਰਨ ਦਾ ਦੋਸ਼ ਲੱਗਾ ਹੈ। ਦੋਸ਼ ਹੈ ਕਿ ਉਸ ਨੇ ਨਵੰਬਰ 2023 ‘ਚ…
View More ਸਾਬਕਾ ਮੰਤਰੀ ਨੇ ਪਤਨੀ ਨੂੰ ਅੱਠ ਘੰਟੇ ਕੁੱਟਿਆ, ਹੋਈ ਮੌਤ, ਵੀਡੀਓ ਵਾਇਰਲਭਾਜਪਾ ਉਮੀਦਵਾਰ ਦੇ ਵਿਰੋਧ ਵਿਚਾਲੇ ਵੱਡੀ ਘਟਨਾ, ਕਿਸਾਨ ਦੀ ਹੋਈ ਮੌਤ
ਪਟਿਆਲਾ : ਲੋਕ ਸਭਾ ਚੋਣਾਂ ਵਿਚਾਲੇ ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪਟਿਆਲਾ ਵਿਚ ਇਸ ਵਿਰੋਧ ਦੌਰਾਨ ਵੱਡੀ ਘਟਨਾ ਵਾਪਰ ਗਈ।…
View More ਭਾਜਪਾ ਉਮੀਦਵਾਰ ਦੇ ਵਿਰੋਧ ਵਿਚਾਲੇ ਵੱਡੀ ਘਟਨਾ, ਕਿਸਾਨ ਦੀ ਹੋਈ ਮੌਤਗਾਇਕ ਮਾਸਟਰ ਸਲੀਮ ਨਾਲ ਹੋਈ ਮਾੜੀ, ਸਕੂਟੀ ਉਤੇ ਸਵਾਰ ਹੋ ਕੇ ਆਏ ਦੋ ਮੁਲਜ਼ਮ ਚੁੱਕ ਕੇ ਲੈ ਗਏ…!
Jalandhar News : ਮਸ਼ਹੂਰ ਸੂਫੀ ਗਾਇਕ ਮਾਸਟਰ ਸਲੀਮ ਨਾਲ ਘਟਨਾ ਵਾਪਰ ਗਈ। ਐਕਟਿਵਾ ਉਤੇ ਸਵਾਰ ਹੋ ਕੇ ਆਏ ਦੋ ਮੁਲਜ਼ਮ ਚੁੱਕੇ ਕੇ ਲੈ ਗਏ ਕੀਮਤੀ…
View More ਗਾਇਕ ਮਾਸਟਰ ਸਲੀਮ ਨਾਲ ਹੋਈ ਮਾੜੀ, ਸਕੂਟੀ ਉਤੇ ਸਵਾਰ ਹੋ ਕੇ ਆਏ ਦੋ ਮੁਲਜ਼ਮ ਚੁੱਕ ਕੇ ਲੈ ਗਏ…!ਸੁਖਬੀਰ ਬਾਦਲ ਨੇ ਰਗੜੇ ਵਿਰੋਧੀ, ਮਜੀਠੀਆ ਦੇ ਨਾਲ ਨਾ ਦਿਸਣ ਉਤੇ ਉਠੇ ਸਵਾਲਾਂ ਦਾ ਦਿੱਤਾ ਜਵਾਬ
ਬੰਗਾ : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਪੰਜਾਬ ਬਚਾਓ ਯਾਤਰਾ ਪ੍ਰੋਗਰਾਮ ਤਹਿਤ ਬੰਗਾ ਵਿਧਾਨ ਸਭਾ ਤੋਂ ਜ਼ਿਲ੍ਹਾ ਨਵਾਂਸ਼ਹਿਰ ਦੇ ਬੰਗਾ ਅਤੇ…
View More ਸੁਖਬੀਰ ਬਾਦਲ ਨੇ ਰਗੜੇ ਵਿਰੋਧੀ, ਮਜੀਠੀਆ ਦੇ ਨਾਲ ਨਾ ਦਿਸਣ ਉਤੇ ਉਠੇ ਸਵਾਲਾਂ ਦਾ ਦਿੱਤਾ ਜਵਾਬਸਟਾਫ ਨੇ ਪ੍ਰਿੰਸੀਪਲ ਤੇ ਅਧਿਆਪਕਾ ਦੀਆਂ ਚਾਰ ਵੀਡੀਓਜ਼ ਕਰਤੀਆਂ ਵਾਇਰਲ, ਵੇਖੋ ਵੀਡੀਓਜ਼ ਤੇ ਜਾਣੋ ਪੂਰਾ ਮਾਮਲਾ
School Videos Viral : ਇੱਕ ਮਿਡਲ ਸਕੂਲ ਦੀ ਪ੍ਰਿੰਸੀਪਲ ਤੇ ਅਧਿਆਪਕਾ ਦੀਆਂ ਚਾਰ ਵੀਡੀਓਜ਼ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਹਨ। ਪਹਿਲੀ ਵੀਡੀਓ 45 ਸੈਕਿੰਡ…
View More ਸਟਾਫ ਨੇ ਪ੍ਰਿੰਸੀਪਲ ਤੇ ਅਧਿਆਪਕਾ ਦੀਆਂ ਚਾਰ ਵੀਡੀਓਜ਼ ਕਰਤੀਆਂ ਵਾਇਰਲ, ਵੇਖੋ ਵੀਡੀਓਜ਼ ਤੇ ਜਾਣੋ ਪੂਰਾ ਮਾਮਲਾਰਾਹ ਜਾਂਦੇ ‘ਬਾਬਾ ਜੀ’ ਵਿਖਾ ਗਏ ਅਜਿਹੀ ‘ਕਰਾਮਾਤ’ ਕਿ ਜੋੜਾ ਗਲੀ ਗਲੀ ਤੇ ਪੁਲਿਸ ਸੀਸੀਟੀਵੀ ਜ਼ਰੀਏ ਲੱਭਣ ਲੱਗੀ…ਜਾਣੋ ਪੂਰਾ ਮਾਮਲਾ
ਜਲੰਧਰ–ਇਥੇ ਇਕ ‘ਬਾਬਾ ਜੀ’ ਰਾਹ ਜਾਂਦੇ ‘ਕਰਾਮਾਤ’ ਵਿਖਾ ਗਏ। ਇਕ ਜੋੜੇ ਨੂੰ ਅਜਿਹਾ ”ਚਮਤਕਾਰ” ਵਿਖਾ ਗਏ ਕਿ ਜੋੜਾ ਗਲੀ ਗਲੀ ਬਾਬਾ ਜੀ ਨੂੰ ਲਭਣ ਲੱਗਾ।…
View More ਰਾਹ ਜਾਂਦੇ ‘ਬਾਬਾ ਜੀ’ ਵਿਖਾ ਗਏ ਅਜਿਹੀ ‘ਕਰਾਮਾਤ’ ਕਿ ਜੋੜਾ ਗਲੀ ਗਲੀ ਤੇ ਪੁਲਿਸ ਸੀਸੀਟੀਵੀ ਜ਼ਰੀਏ ਲੱਭਣ ਲੱਗੀ…ਜਾਣੋ ਪੂਰਾ ਮਾਮਲਾ