ਚੰਡੀਗੜ੍ਹ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਵਰਤੇ ਗਏ ਹਥਿਆਰਾਂ ਦੀ ਫਾਰੈਂਸਿਕ ਜਾਂਚ ਰਿਪੋਰਟ ਆ ਗਈ ਹੈ। ਮੂਸੇਵਾਲਾ ਦੇ ਕਤਲ ਵਿਚ ਏ.ਕੇ.47 ਤੋਂ…
View More ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਹੋਇਆ ਨਵਾਂ ਖੁਲਾਸਾ, ਇਨ੍ਹਾਂ ਹਥਿਆਰਾਂ ਦੀ ਹੋਈ ਸੀ ਵਰਤੋਂKL ਰਾਹੁਲ ਦੀ ਦੁਲਹਨ ਬਣਨ ਦੇ ਸਵਾਲਾਂ ‘ਤੇ ਆਥੀਆ ਸ਼ੈੱਟੀ ਨੇ ਤੋੜੀ ਚੁੱਪੀ, ਜਵਾਬ ਸੁਣ ਕੇ ਹੋ ਜਾਵੋਗੇ ਹੈਰਾਨ
ਮੁੰਬਈ– ਸੁਨੀਲ ਸ਼ੈੱਟੀ ਦੀ ਲਾਡਲੀ ਬੇਟੀ ਆਥੀਆ ਸ਼ੈੱਟੀ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਚਰਚਾ ‘ਚ ਹੈ। ਪਿਛਲੇ ਦਿਨੀਂ ਅਜਿਹੀਆਂ ਖਬਰਾਂ ਆਈਆਂ ਸਨ ਕਿ…
View More KL ਰਾਹੁਲ ਦੀ ਦੁਲਹਨ ਬਣਨ ਦੇ ਸਵਾਲਾਂ ‘ਤੇ ਆਥੀਆ ਸ਼ੈੱਟੀ ਨੇ ਤੋੜੀ ਚੁੱਪੀ, ਜਵਾਬ ਸੁਣ ਕੇ ਹੋ ਜਾਵੋਗੇ ਹੈਰਾਨਪੰਜਾਬ ਸਣੇ 8 ਸੂਬਿਆਂ ‘ਚ ਮੁੜ ਬਦਲੇਗਾ ਮੌਸਮ, IMD ਨੇ ਦਿੱਤੀ ਜਾਣਕਾਰੀ
ਚੰਡੀਗੜ੍ਹ- ਦੇਸ਼ ਦੇ ਕਈ ਸੂਬਿਆਂ ‘ਚ ਇਸ ਤਰ੍ਹਾਂ ਬਾਰਿਸ਼ ਹੋ ਰਹੀ ਹੈ, ਹਾਲਾਂਕਿ ਕਈ ਰਾਜ ਅਜਿਹੇ ਹਨ ਜਿੱਥੇ ਲੋਕ ਅਜੇ ਵੀ ਚੰਗੀ ਬਾਰਿਸ਼ ਦਾ ਇੰਤਜ਼ਾਰ…
View More ਪੰਜਾਬ ਸਣੇ 8 ਸੂਬਿਆਂ ‘ਚ ਮੁੜ ਬਦਲੇਗਾ ਮੌਸਮ, IMD ਨੇ ਦਿੱਤੀ ਜਾਣਕਾਰੀ13 ਸਾਲ ਪਹਿਲਾਂ ਇਸੇ ਥਾਂ ਰਾਹੁਲ ਗਾਂਧੀ ‘ਤੇ ਵੀ ਹੋ ਚੁੱਕੀ ਹੈ ਪੱਥਰਬਾਜ਼ੀ, ਹੁਣ ਪੰਜਾਬ AG ‘ਤੇ ਹੋਇਆ ਹਮਲਾ
ਚੰਡੀਗੜ੍ਹ– ਹਰਿਆਣਾ ‘ਚ ਜਿਸ ਥਾਂ ‘ਤੇ ਪੰਜਾਬ ਦੇ ਐਡਵੋਕੇਟ ਜਨਰਲ (ਏਜੀ) ਡਾਕਟਰ ਅਨਮੋਲ ਰਤਨ ਸਿੱਧੂ ਦੀ ਸ਼ਤਾਬਦੀ ‘ਤੇ ਹਮਲਾ ਹੋਇਆ ਸੀ, ਉੱਥੇ ਹੀ ਰਾਹੁਲ ਗਾਂਧੀ…
View More 13 ਸਾਲ ਪਹਿਲਾਂ ਇਸੇ ਥਾਂ ਰਾਹੁਲ ਗਾਂਧੀ ‘ਤੇ ਵੀ ਹੋ ਚੁੱਕੀ ਹੈ ਪੱਥਰਬਾਜ਼ੀ, ਹੁਣ ਪੰਜਾਬ AG ‘ਤੇ ਹੋਇਆ ਹਮਲਾਐਲੋਨ ਮਸਕ ਨੇ ਕੀਤਾ ਡੀਲ ਕੈਂਸਲ ਕਰਨ ਦਾ ਐਲਾਨ, ਟਵਿੱਟਰ ਦੇ ਡਿੱਗੇ ਸ਼ੇਅਰ
ਵਾਸ਼ਿੰਗਟਨ– ਫੇਸਬੁੱਕ-ਇੰਸਟਾਗ੍ਰਾਮ ਦੇ ਨਾਲ-ਨਾਲ ਮਾਈਕ੍ਰੋਬਲਾਗਿੰਗ ਪਲੇਟਫਾਰਮ ਟਵਿੱਟਰ ਵੀ ਸਾਲਾਂ ਤੱਕ ਸਿਖਰ ‘ਤੇ ਰਿਹਾ, ਫਿਰ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਨੇ ਇਸ ਕੰਪਨੀ…
View More ਐਲੋਨ ਮਸਕ ਨੇ ਕੀਤਾ ਡੀਲ ਕੈਂਸਲ ਕਰਨ ਦਾ ਐਲਾਨ, ਟਵਿੱਟਰ ਦੇ ਡਿੱਗੇ ਸ਼ੇਅਰਪੰਜਾਬ ਪੁਲਿਸ ਹੱਥ ਲੱਗੀ ਵੱਡੀ ਸਫਲਤਾ, ਜੁਆਇੰਟ ਆਪ੍ਰੇਸ਼ਨ ਦੌਰਾਨ 75 ਕਿਲੋ ਹੈਰੋਇਨ ਬਰਾਮਦ
ਚੰਡੀਗੜ੍ਹ : ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ ਮਿਲੀ ਹੈ। ਪੰਜਾਬ ਪੁਲਿਸ ਨੇ ਗੁਜਰਾਤ ATS ਨਾਲ ਮਿਲ ਕੇ 75 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਪੰਜਾਬ…
View More ਪੰਜਾਬ ਪੁਲਿਸ ਹੱਥ ਲੱਗੀ ਵੱਡੀ ਸਫਲਤਾ, ਜੁਆਇੰਟ ਆਪ੍ਰੇਸ਼ਨ ਦੌਰਾਨ 75 ਕਿਲੋ ਹੈਰੋਇਨ ਬਰਾਮਦDeepika Padukone ਨਾਲ Ranveer Singh ਨੇ ਸ਼ੇਅਰ ਕੀਤੀਆਂ ਪ੍ਰਾਈਵੇਟ ਮੂਮੈਂਟ ਦੀਆਂ ਤਸਵੀਰਾਂ
ਅੱਜ ਦਾ ਹੁਕਮਨਾਮਾ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ (12 ਜੁਲਾਈ 2022)
ਵਡਹੰਸੁ ਮਹਲਾ ੫ ਘਰੁ ੨ ੴ ਸਤਿਗੁਰ ਪ੍ਰਸਾਦਿਮੇਰੈ ਅੰਤਰਿ ਲੋਚਾ ਮਿਲਣ ਕੀ ਪਿਆਰੇ ਹਉ ਕਿਉ ਪਾਈ ਗੁਰ ਪੂਰੇ ॥ ਜੇ ਸਉ ਖੇਲ ਖੇਲਾਈਐ ਬਾਲਕੁ ਰਹਿ…
View More ਅੱਜ ਦਾ ਹੁਕਮਨਾਮਾ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ (12 ਜੁਲਾਈ 2022)ਪੰਜਾਬ ‘ਚ ਕਿਸੇ ਵੀ ਹਾਲ ਨਹੀਂ ਵਿਕਣ ਦਿਆਂਗੇ ਨਕਲੀ ਦਵਾਈਆਂ ਤੇ ਖਾਦਾਂ: ਕੁਲਦੀਪ ਸਿੰਘ ਧਾਲੀਵਾਲ
ਅਜਨਾਲਾ– ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਅਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਨੂੰ ਨਾਲ ਲੈ ਕੇ ਬਠਿੰਡੇ ਜ਼ਿਲ੍ਹੇ ਦੀ…
View More ਪੰਜਾਬ ‘ਚ ਕਿਸੇ ਵੀ ਹਾਲ ਨਹੀਂ ਵਿਕਣ ਦਿਆਂਗੇ ਨਕਲੀ ਦਵਾਈਆਂ ਤੇ ਖਾਦਾਂ: ਕੁਲਦੀਪ ਸਿੰਘ ਧਾਲੀਵਾਲਪੈਸੇ ਚੋਰੀ ਕਰਨ ਦੇ ਸ਼ੱਕ ‘ਚ ਮਾਲਕ ਮਕਾਨ ਨੇ ਕਿਰਾਏਦਾਰ ਨਾਲ ਕੀਤਾ ਦਰਿੰਦਿਆਂ ਵਾਲਾ ਸਲੂਕ
ਇੰਦੌਰ– ਮੱਧ ਪ੍ਰਦੇਸ਼ ਦੇ ਇੰਦੌਰ ‘ਚ ਇਕ ਮਕਾਨ ਮਾਲਕ ਦਾ ਬੇਰਹਿਮ ਚਿਹਰਾ ਸਾਹਮਣੇ ਆਇਆ ਹੈ। 50 ਹਜ਼ਾਰ ਰੁਪਏ ਚੋਰੀ ਕਰਨ ਦੇ ਸ਼ੱਕ ‘ਚ ਮਕਾਨ ਮਾਲਕ…
View More ਪੈਸੇ ਚੋਰੀ ਕਰਨ ਦੇ ਸ਼ੱਕ ‘ਚ ਮਾਲਕ ਮਕਾਨ ਨੇ ਕਿਰਾਏਦਾਰ ਨਾਲ ਕੀਤਾ ਦਰਿੰਦਿਆਂ ਵਾਲਾ ਸਲੂਕ