ਚੰਡੀਗੜ੍ਹ- ਪੂਰੀ ਦੁਨੀਆ ਵਿਚ ਕਹਿਰ ਮਚਾਉਣ ਵਾਲੇ ਕੋਰੋਨਾ ਵਾਇਰਸ (Corona Virus) ਦੇ ਲਗਾਤਾਰ ਨਵੇਂ-ਨਵੇਂ ਵੇਰੀਐਂਟ (New variants) ਸਾਹਮਣੇ ਆ ਰਹੇ ਹਨ। ਦੁਨੀਆ ਭਰ ਵਿਚ ਵਿਗਿਆਨੀਆਂ…
View More ਚੰਡੀਗੜ੍ਹ ‘ਚ Omicron ਨੇ ਦਿੱਤੀ ਦਸਤਕ, 20 ਸਾਲਾ ਨੌਜਵਾਨ ਮਿਲਿਆ ਪਾਜ਼ੇਟਿਵਅਗਲੇ 4-5 ਦਿਨ ‘ਚ ਪਏਗਾ ਮੀਂਹ ਤੇ ਫਿਰ ਕੜਾਕੇ ਦੀ ਠੰਡ, IMD ਨੇ ਦਿੱਤੀ ਚਿਤਾਵਨੀ
ਨਵੀਂ ਦਿੱਲੀ- ਜਿਥੇ ਇਕ ਪਾਸੇ ਲਗਾਤਾਰ ਠੰਡ (Winter) ਵਧ ਰਹੀ ਹੈ, ਉਥੇ ਹੀ ਦੂਜੇ ਪਾਸੇ ਮੀਂਹ (Rain) ਦਾ ਕਹਿਰ ਵੀ ਘੱਟ ਹੋਣ ਦਾ ਨਾਂ ਨਹੀਂ…
View More ਅਗਲੇ 4-5 ਦਿਨ ‘ਚ ਪਏਗਾ ਮੀਂਹ ਤੇ ਫਿਰ ਕੜਾਕੇ ਦੀ ਠੰਡ, IMD ਨੇ ਦਿੱਤੀ ਚਿਤਾਵਨੀਪੈਟਰੋਲ-ਡੀਜ਼ਲ ਦੀਆਂ ਅੱਜ ਦੀਆਂ ਕੀਮਤਾਂ ਜਾਰੀ, ਦੇਖੋ ਰੇਟ
ਨਵੀਂ ਦਿੱਲੀ- ਦੇਸ਼ ‘ਚ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਆਮ ਆਦਮੀ ਨੂੰ ਪਿਛਲੇ ਇਕ ਮਹੀਨੇ ਤੋਂ ਰਾਹਤ ਮਿਲੀ ਹੈ। ਤੇਲ ਕੰਪਨੀਆਂ ਨੇ 12 ਦਸੰਬਰ ਐਤਵਾਰ…
View More ਪੈਟਰੋਲ-ਡੀਜ਼ਲ ਦੀਆਂ ਅੱਜ ਦੀਆਂ ਕੀਮਤਾਂ ਜਾਰੀ, ਦੇਖੋ ਰੇਟYuvraj Singh Birthday: 40 ਵਰ੍ਹੇ ਦੇ ਹੋਏ ‘ਸਿਕਸਰ ਕਿੰਗ’, ਅਜੇ ਵੀ ਅਟੁੱਟ ਹੈ ਰਿਕਾਰਡ
ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ (Indian cricket team) ਦੇ ਬਹੁਤ ਘੱਟ ਖਿਡਾਰੀਆਂ ਨੂੰ ਅਜਿਹਾ ਦੇਖਣ ਦਾ ਮੌਕਾ ਮਿਲਿਆ ਹੈ, ਜਿਨ੍ਹਾਂ ਦੇ ਪਿਤਾ ਨੇ ਦੇਸ਼ ਲਈ…
View More Yuvraj Singh Birthday: 40 ਵਰ੍ਹੇ ਦੇ ਹੋਏ ‘ਸਿਕਸਰ ਕਿੰਗ’, ਅਜੇ ਵੀ ਅਟੁੱਟ ਹੈ ਰਿਕਾਰਡਪ੍ਰੇਮ ਵਿਆਹ ਲੜਕੀ ਨੂੰ ਪਿਆ ਭਾਰੀ, ਪਰਿਵਾਰ ਨੇ ਉਤਾਰਿਆ ਮੌਤ ਦੇ ਘਾਟ
ਪੇਸ਼ਾਵਰ- ਪੇਸ਼ਾਵਰ (Peshawar) ਦੀ ਅਦਾਲਤ ’ਚ ਅਣਖ ਦੀ ਖਾਤਰ ਅੱਜ ਇਕ ਲੜਕੀ ਨੂੰ ਉਸ ਦੇ ਪਰਿਵਾਰਕ ਮੈਂਬਰਾਂ (Family Members) ਨੇ ਗੋਲੀ ਮਾਰ ਕੇ ਮੌਤ ਦੇ…
View More ਪ੍ਰੇਮ ਵਿਆਹ ਲੜਕੀ ਨੂੰ ਪਿਆ ਭਾਰੀ, ਪਰਿਵਾਰ ਨੇ ਉਤਾਰਿਆ ਮੌਤ ਦੇ ਘਾਟAmazon ‘ਤੇ ਇਸ ਦੇਸ਼ ਨੇ ਠੋਕਿਆ 9600 ਕਰੋੜ ਰੁਪਏ ਦਾ ਜੁਰਮਾਨਾ, ਇਹ ਸੀ ਕਾਰਨ
ਰੋਮ : ਇਟਲੀ (Italy) ਦੀ ਕੰਪੀਟੀਸ਼ਨ ਅਥਾਰਟੀ ਨੇ ਵੀਰਵਾਰ ਨੂੰ ਈ-ਕਾਮਰਸ ਕੰਪਨੀ ਐਮਾਜ਼ੋਨ (Amazon) ‘ਤੇ 1.28 ਅਰਬ ਡਾਲਰ (ਕਰੀਬ 9.6 ਹਜ਼ਾਰ ਕਰੋੜ ਰੁਪਏ) ਦਾ ਜੁਰਮਾਨਾ…
View More Amazon ‘ਤੇ ਇਸ ਦੇਸ਼ ਨੇ ਠੋਕਿਆ 9600 ਕਰੋੜ ਰੁਪਏ ਦਾ ਜੁਰਮਾਨਾ, ਇਹ ਸੀ ਕਾਰਨ‘Omicron’ ਖਿਲਾਫ ਬੂਸਟਰ ਡੋਜ਼ ਕਾਰਗਰ, ਕੋਵਿਸ਼ੀਲਡ ਤੇ ਫਾਈਜ਼ਰ ‘ਘੱਟ ਅਸਰਦਾਰ’
ਲੰਡਨ- ਕੋਵਿਡ-19 ਵੈਕਸੀਨ (Covid-19 vaccine) ਦੀ ਤੀਜੀ ਬੂਸਟਰ ਖੁਰਾਕ (Third Booster Dose) ਕੋਰੋਨ ਵਾਇਰਸ ਦੇ ਓਮੀਕਰੋਨ ਵੇਰੀਐਂਟ (Omicron Variant) ਕਾਰਨ ਹੋਣ ਵਾਲੇ ਸੰਕਰਮਣ ਦੇ ਮਾਮਲਿਆਂ…
View More ‘Omicron’ ਖਿਲਾਫ ਬੂਸਟਰ ਡੋਜ਼ ਕਾਰਗਰ, ਕੋਵਿਸ਼ੀਲਡ ਤੇ ਫਾਈਜ਼ਰ ‘ਘੱਟ ਅਸਰਦਾਰ’ਸੁੱਕੀ ਖੰਘ ਤੋਂ ਲੈ ਕੇ ਹੋਰ ਕਈ ਪਰੇਸ਼ਾਨੀਆਂ ਨੂੰ ਦੂਰ ਕਰਦੀ ਹੈ ‘ਮਲੱਠੀ’, ਇੰਝ ਕਰੋ ਵਰਤੋਂ
ਨਵੀਂ ਦਿੱਲੀ- ਮਲੱਠੀ (Mulethi) ਬਹੁਤ ਹੀ ਗੁਣਕਾਰੀ ਜੜ੍ਹੀ-ਬੂਟੀ ਹੁੰਦੀ ਹੈ, ਜੋ ਸੁਆਦ ‘ਚ ਮਿੱਠੀ ਹੁੰਦੀ ਹੈ। ਇਸ ਨੂੰ Yashtimadhu ਵੀ ਕਿਹਾ ਜਾਂਦਾ ਹੈ। ਮਲੱਠੀ ਸਿਰਫ…
View More ਸੁੱਕੀ ਖੰਘ ਤੋਂ ਲੈ ਕੇ ਹੋਰ ਕਈ ਪਰੇਸ਼ਾਨੀਆਂ ਨੂੰ ਦੂਰ ਕਰਦੀ ਹੈ ‘ਮਲੱਠੀ’, ਇੰਝ ਕਰੋ ਵਰਤੋਂKYC ਅਪਡੇਟ ਦੇ ਨਾਂ ‘ਤੇ ਸਾਬਕਾ ਭਾਰਤੀ ਕ੍ਰਿਕਟਰ ਨਾਲ ਠੱਗੀ, ਖਾਤੇ ‘ਚੋਂ ਕੱਢੇ 1.14 ਲੱਖ ਰੁਪਏ
ਨਵੀਂ ਦਿੱਲੀ- ਭਾਰਤ ਦੇ ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਸਾਈਬਰ ਅਪਰਾਧੀਆਂ ਦਾ ਸ਼ਿਕਾਰ ਹੋ ਗਏ ਹਨ। ਇੱਕ ਸਾਈਬਰ ਅਪਰਾਧੀ ਨੇ ਉਨ੍ਹਾਂ ਨੂੰ ਫੋਨ ਕਰ ਕੇ ਆਪਣੀ…
View More KYC ਅਪਡੇਟ ਦੇ ਨਾਂ ‘ਤੇ ਸਾਬਕਾ ਭਾਰਤੀ ਕ੍ਰਿਕਟਰ ਨਾਲ ਠੱਗੀ, ਖਾਤੇ ‘ਚੋਂ ਕੱਢੇ 1.14 ਲੱਖ ਰੁਪਏCM ਚੰਨੀ ਕਰਵਾਉਣਾ ਚਾਹੁੰਦੇ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ, ਜਾਣੋ ਕਿੱਥੇ ਫਸਿਐ ‘ਪੇਚ’
ਚੰਡੀਗੜ੍ਹ- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੇ ਖੇਤੀ ਕਨੂੰਨ ਰੱਦ ਹੋਣ ਤੇ ਮੋਰਚਾ ਫ਼ਤਿਹ ਹੋਣ ਦੀ ਸੰਯੁਕਤ ਕਿਸਾਨ ਮੋਰਚੇ (samyukt…
View More CM ਚੰਨੀ ਕਰਵਾਉਣਾ ਚਾਹੁੰਦੇ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ, ਜਾਣੋ ਕਿੱਥੇ ਫਸਿਐ ‘ਪੇਚ’