ਚੰਡੀਗੜ੍ਹ – ਰਾਜੇਵਾਲ ਮੋਰਚੇ ਵੱਲੋਂ 4 ਹੋਰ ਉਮੀਦਵਾਰ ਵੀ ਐਲਾਨ ਦਿੱਤੇ ਗਏ ਹਨ ਅਤੇ ਇਸ ਤੋਂ ਬਿਨਾਂ 3 ਸਪੋਕਪਰਸਨ ਵੀ ਨਿਯੁਕਤ ਕੀਤੇ ਗਏ ਹਨ। ਦੇਖੋ…
View More ਪੰਜਾਬ ਵਿਧਾਨ ਸਭਾ ਚੋਣਾਂ ਲਈ ਰਾਜੇਵਾਲ ਮੋਰਚੇ ਨੇ ਐਲਾਨੇ 4 ਹੋਰ ਉਮੀਦਵਾਰਪਾਕਿਸਤਾਨ ’ਚ ਛੱਤ ਡਿੱਗਣ ਕਾਰਨ ਇਕ ਬੱਚੇ ਸਮੇਤ 4 ਲੋਕਾਂ ਦੀ ਮੌਤ
ਇਸਲਾਮਾਬਾਦ : ਪਾਕਿਸਤਾਨ ਵਿਚ ਲਾਹੌਰ ਦੇ ਮੋਮਿਨਪੁਰਾ ਇਲਾਕੇ ਵਿਚ ਛੱਤ ਡਿੱਗਣ ਕਾਰਨ 1 ਬੱਚੇ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਸ਼ਨੀਵਾਰ…
View More ਪਾਕਿਸਤਾਨ ’ਚ ਛੱਤ ਡਿੱਗਣ ਕਾਰਨ ਇਕ ਬੱਚੇ ਸਮੇਤ 4 ਲੋਕਾਂ ਦੀ ਮੌਤਏਅਰ ਹੋਸਟੇਸ ਦਾ ਖੁਲਾਸਾ, ਭਾਰ ਵਧਣ ਉੱਤੇ ਕੱਟ ਲਈ ਜਾਂਦੀ ਹੈ ਸੈਲਰੀ!
ਨਵੀਂ ਦਿੱਲੀ- ਇਕ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਵਰਲਡ ਫੇਮਸ ਏਮਿਰੇਟਸ ਏਅਰਲਾਈਨਸ ਦੀਆਂ ਏਅਰ ਹੋਸਟੇਸ ਦਾ ਭਾਰ ਵਧਣ ਉੱਤੇ ਉਨ੍ਹਾਂ ਨੂੰ ਕਈ ਤਰ੍ਹਾਂ ਦੀ…
View More ਏਅਰ ਹੋਸਟੇਸ ਦਾ ਖੁਲਾਸਾ, ਭਾਰ ਵਧਣ ਉੱਤੇ ਕੱਟ ਲਈ ਜਾਂਦੀ ਹੈ ਸੈਲਰੀ!ਦਿੱਲੀ ‘ਚ ਕੋਰੋਨਾ ਦੇ 24 ਘੰਟਿਆਂ ਵਿਚ 4483 ਨਵੇਂ ਮਾਮਲੇ, 28 ਲੋਕਾਂ ਦੀ ਹੋਈ ਮੌਤ
ਨਵੀਂ ਦਿੱਲੀ- ਰਾਜਧਾਨੀ ਦਿੱਲੀ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰਨਾ ਵਾਇਰਸ ਦੇ 4483 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 28 ਮੌਤਾਂ ਵੀ ਦਰਜ ਕੀਤੀਆਂ…
View More ਦਿੱਲੀ ‘ਚ ਕੋਰੋਨਾ ਦੇ 24 ਘੰਟਿਆਂ ਵਿਚ 4483 ਨਵੇਂ ਮਾਮਲੇ, 28 ਲੋਕਾਂ ਦੀ ਹੋਈ ਮੌਤਕੋਰੋਨਾ ਸੰਕਟ ਅਜੇ ਬਰਕਰਾਰ, ਚੌਕਸ ਰਹਿਣ ਦੀ ਲੋੜ: WHO
ਨਵੀਂ ਦਿੱਲੀ- ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਦੀ ਸੀਨੀਅਰ ਅਧਿਕਾਰੀ ਪੂਨਮ ਖੇਤਰਪਾਲ ਸਿੰਘ ਨੇ ਕਿਹਾ ਕਿ ਭਾਰਤ ਦੇ ਕੁਝ ਸ਼ਹਿਰਾਂ ਅਤੇ ਸੂਬਿਆਂ ‘ਚ ਭਾਵੇਂ ਹੀ ਕੋਰੋਨਾ…
View More ਕੋਰੋਨਾ ਸੰਕਟ ਅਜੇ ਬਰਕਰਾਰ, ਚੌਕਸ ਰਹਿਣ ਦੀ ਲੋੜ: WHO‘ਬੀਟਿੰਗ ਦਿ ਰੀਟਰੀਟ’: ਵਿਜੇ ਚੌਕ ਵਿਖੇ ਸ਼ਾਨਦਾਰ ਸ਼ੋਅ, ਗਣਤੰਤਰ ਦਿਵਸ ਸਮਾਰੋਹ ਸਮਾਪਤ
ਨਵੀਂ ਦਿੱਲੀ- ਹਰ ਸਾਲ ਗਣਤੰਤਰ ਦਿਵਸ ਦਾ ਜਸ਼ਨ ਬੀਟਿੰਗ ਰੀਟਰੀਟ ਸੈਰੇਮਨੀ ਨਾਲ ਸਮਾਪਤ ਹੁੰਦਾ ਹੈ। ਇਹ ਵਿਸ਼ੇਸ਼ ਬੀਟਿੰਗ ਰੀਟਰੀਟ 29 ਜਨਵਰੀ ਨੂੰ ਦਿੱਲੀ ਦੇ ਵਿਜੇ…
View More ‘ਬੀਟਿੰਗ ਦਿ ਰੀਟਰੀਟ’: ਵਿਜੇ ਚੌਕ ਵਿਖੇ ਸ਼ਾਨਦਾਰ ਸ਼ੋਅ, ਗਣਤੰਤਰ ਦਿਵਸ ਸਮਾਰੋਹ ਸਮਾਪਤਪੰਜਾਬ ਲੋਕ ਕਾਂਗਰਸ ਪਾਰਟੀ ਨੇ ਐਲਾਨ ਕੀਤੇ 7 ਨਵੇਂ ਉਮੀਦਵਾਰ, ਦੇਖੋ ਸੂਚੀ
ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜਿੱਥੇ ਨਾਮਜ਼ਦਗੀਆਂ ਭਰਨ ਦਾ ਦੌਰ ਜਾਰੀ ਹੈ ਉਥੇ ਹੀ ਪੰਜਾਬ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਵਲੋਂ…
View More ਪੰਜਾਬ ਲੋਕ ਕਾਂਗਰਸ ਪਾਰਟੀ ਨੇ ਐਲਾਨ ਕੀਤੇ 7 ਨਵੇਂ ਉਮੀਦਵਾਰ, ਦੇਖੋ ਸੂਚੀਮਦਨ ਮੋਹਨ ਮਿੱਤਲ ਨੇ ਛੱਡੀ ਭਾਜਪਾ, ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ
ਚੰਡੀਗੜ੍ਹ- ਪੰਜਾਬ ਦੀ ਸਿਆਸਤ ਵਿਚ ਵੱਡਾ ਧਮਾਕਾ ਕਰਦਿਆਂ ਭਾਜਪਾ ਦੇ ਪੰਜਾਬ ਸਾਬਕਾ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਆਪਣੇ ਸਪੁੱਤਰ ਅਤੇ ਪੰਜਾਬ ਭਾਜਪਾ…
View More ਮਦਨ ਮੋਹਨ ਮਿੱਤਲ ਨੇ ਛੱਡੀ ਭਾਜਪਾ, ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲਜਾਇਦਾਦ ਲਈ ਨੂੰਹ ਨੇ ਰਚੀ ਖੂਨੀ ਸਾਜ਼ਿਸ਼, ਪ੍ਰੇਮੀ ਨਾਲ ਮਿਲ ਕੇ ਕੀਤਾ ਸਹੁਰੇ ਦਾ ਕਤਲ
ਫਰੀਦਾਬਾਦ- ਫਰੀਦਾਬਾਦ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਜਾਇਦਾਦ ਹਾਸਲ ਕਰਨ ਲਈ ਆਪਣੇ ਸਹੁਰੇ ਦਾ ਕਤਲ ਕਰਨ ਵਾਲੀ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਾਜ਼ਿਸ਼ ਨੂੰ…
View More ਜਾਇਦਾਦ ਲਈ ਨੂੰਹ ਨੇ ਰਚੀ ਖੂਨੀ ਸਾਜ਼ਿਸ਼, ਪ੍ਰੇਮੀ ਨਾਲ ਮਿਲ ਕੇ ਕੀਤਾ ਸਹੁਰੇ ਦਾ ਕਤਲਪੈਗਾਸਸ ‘ਤੇ ਨਿਊਯਾਰਕ ਟਾਈਮਜ਼ ਦੇ ਦਾਅਵੇ ‘ਤੇ ਬੋਲੇ ਰਾਹੁਲ ਗਾਂਧੀ- ਮੋਦੀ ਸਰਕਾਰ ਨੇ ਕੀਤਾ ਦੇਸ਼ਧ੍ਰੋਹ
ਨਵੀਂ ਦਿੱਲੀ- ਪੈਗਾਸਸ ਸਪਾਈਵੇਅਰ ਨਾਲ ਸਬੰਧਤ ਅਮਰੀਕੀ ਅਖਬਾਰ ‘ਨਿਊਯਾਰਕ ਟਾਈਮਜ਼’ ਦੀ ਖਬਰ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ…
View More ਪੈਗਾਸਸ ‘ਤੇ ਨਿਊਯਾਰਕ ਟਾਈਮਜ਼ ਦੇ ਦਾਅਵੇ ‘ਤੇ ਬੋਲੇ ਰਾਹੁਲ ਗਾਂਧੀ- ਮੋਦੀ ਸਰਕਾਰ ਨੇ ਕੀਤਾ ਦੇਸ਼ਧ੍ਰੋਹ