ਅਬੂਜਾ: ਨਾਈਜੀਰੀਆ ਵਿੱਚ ਲੱਸਾ ਬੁਖਾਰ ਨਾਲ ਮਰਨ ਵਾਲਿਆਂ ਦੀ ਗਿਣਤੀ 86 ਤੱਕ ਪਹੁੰਚ ਗਈ ਹੈ ਅਤੇ ਸਰਕਾਰ ਇਸ ਲਾਗ ਨੂੰ ਰੋਕਣ ਲਈ ਸਾਵਧਾਨੀ ਦੇ ਉਪਾਅ…
View More ਨਾਈਜੀਰੀਆ ‘ਚ ‘ਲੱਸਾ ਬੁਖਾਰ’, ਹੁਣ ਤੱਕ 86 ਮਰੀਜ਼ਾਂ ਦੀ ਮੌਤਪੁਤਿਨ ਨੇ ਪ੍ਰਮਾਣੂ ਬਲਾਂ ਨੂੰ ਕੀਤਾ ਅਲਰਟ, ਯੂਕਰੇਨ ਮਾਮਲੇ ‘ਤੇ PM ਮੋਦੀ ਨੇ ਸੱਦੀ ਹਾਈ ਲੈਵਲ ਮੀਟਿੰਗ
ਨਵੀਂ ਦਿੱਲੀ- ਰੂਸ ਤੇ ਯੂਕਰੇਨ ਦੀ ਜੰਗ ਦਾ ਤਣਾਅ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇਸੇ ਵਿਚਾਲੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ…
View More ਪੁਤਿਨ ਨੇ ਪ੍ਰਮਾਣੂ ਬਲਾਂ ਨੂੰ ਕੀਤਾ ਅਲਰਟ, ਯੂਕਰੇਨ ਮਾਮਲੇ ‘ਤੇ PM ਮੋਦੀ ਨੇ ਸੱਦੀ ਹਾਈ ਲੈਵਲ ਮੀਟਿੰਗਜੰਗ ਦੇ ਮੈਦਾਨ ਤੋਂ ਆਈ ਵੱਡੀ ਖ਼ਬਰ, ਬੇਲਾਰੂਸ ‘ਚ ਹੋਵੇਗੀ ਰੂਸ-ਯੂਕਰੇਨ ਗੱਲਬਾਤ, ਵਫ਼ਦ ਰਵਾਨਾ
ਨਵੀਂ ਦਿੱਲੀ- ਜੰਗ ਦਾ ਮੈਦਾਨ ਬਣੇ ਯੂਕਰੇਨ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ, ਇਸੇ ਦੌਰਾਨ ਜੰਗ ਦੇ ਮੈਦਾਨ ਤੋਂ ਇੱਕ ਵੱਡੀ ਖ਼ਬਰ…
View More ਜੰਗ ਦੇ ਮੈਦਾਨ ਤੋਂ ਆਈ ਵੱਡੀ ਖ਼ਬਰ, ਬੇਲਾਰੂਸ ‘ਚ ਹੋਵੇਗੀ ਰੂਸ-ਯੂਕਰੇਨ ਗੱਲਬਾਤ, ਵਫ਼ਦ ਰਵਾਨਾਯੂਕਰੇਨ ਨੇ ਰੂਸ ਖਿਲਾਫ ਚੁੱਕਿਆ ਵੱਡਾ ਕਦਮ, ਖੜਕਾਇਆ ICJ ਦਾ ਦਰਵਾਜ਼ਾ
ਨਵੀਂ ਦਿੱਲੀ- ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ ਅਤੇ ਅੱਜ ਜੰਗ ਦਾ ਚੌਥਾ ਦਿਨ ਹੈ। ਦੋਵਾਂ ਮੁਲਕਾਂ ਵਿਚਾਲੇ ਹੱਲ ਦਾ ਕੋਈ ਰਾਹ ਵੀ ਨਜ਼ਰ…
View More ਯੂਕਰੇਨ ਨੇ ਰੂਸ ਖਿਲਾਫ ਚੁੱਕਿਆ ਵੱਡਾ ਕਦਮ, ਖੜਕਾਇਆ ICJ ਦਾ ਦਰਵਾਜ਼ਾਰਿਲਾਇੰਸ ਨੇ ਸੰਭਾਲੀ ਬਿਗ ਬਾਜ਼ਾਰ ਦੀ ਕਮਾਨ, ਅੱਜ ਬਿਗ ਬਾਜ਼ਾਰ ਦੇ ਜ਼ਿਆਦਾਤਰ ਸਟੋਰ ਬੰਦ
ਨਵੀਂ ਦਿੱਲੀ- ਦੇਸ਼ ਦੀ ਦੂਜੀ ਸਭ ਤੋਂ ਵੱਡੀ ਰਿਟੇਲਰ ਫਿਊਚਰ ਰਿਟੇਲ ਲਿਮਟਿਡ ਨੇ ਆਪਣੇ ਜ਼ਿਆਦਾਤਰ ਔਨਲਾਈਨ ਅਤੇ ਔਫਲਾਈਨ ਸਟੋਰਾਂ ਦੇ ਸੰਚਾਲਨ ਨੂੰ ਬੰਦ ਕਰ ਦਿੱਤਾ…
View More ਰਿਲਾਇੰਸ ਨੇ ਸੰਭਾਲੀ ਬਿਗ ਬਾਜ਼ਾਰ ਦੀ ਕਮਾਨ, ਅੱਜ ਬਿਗ ਬਾਜ਼ਾਰ ਦੇ ਜ਼ਿਆਦਾਤਰ ਸਟੋਰ ਬੰਦਯੂਕਰੇਨ ਦੀ ‘ਬਿਊਟੀ ਕੁਈਨ’ ਫੌਜ ‘ਚ ਸ਼ਾਮਲ, ਰੂਸ ਨਾਲ ਜੰਗ ਲਈ ਚੁੱਕੀ ਬੰਦੂਕ!
ਨਵੀਂ ਦਿੱਲੀ- ਯੂਕਰੇਨ ਦੇ ਆਮ ਲੋਕ ਵੀ ਰੂਸ ਖਿਲਾਫ ਜੰਗ ਵਿੱਚ ਯੂਕਰੇਨ ਦੀ ਫੌਜ ਦਾ ਸਾਥ ਦੇ ਰਹੇ ਹਨ। ਇਸ ਸਿਲਸਿਲੇ ‘ਚ ਯੂਕਰੇਨ ਦੀ ਬਿਊਟੀ…
View More ਯੂਕਰੇਨ ਦੀ ‘ਬਿਊਟੀ ਕੁਈਨ’ ਫੌਜ ‘ਚ ਸ਼ਾਮਲ, ਰੂਸ ਨਾਲ ਜੰਗ ਲਈ ਚੁੱਕੀ ਬੰਦੂਕ!ਯੂਕਰੇਨ ‘ਚ ਫਸੇ ਭਾਰਤੀ ਵਿਦਿਆਰਥੀਆਂ ਲਈ ਬਿਨਾਂ ਵੀਜ਼ਾ ਪੋਲੈਂਡ ‘ਚ ਦਾਖਲਾ, ਘਰ ਵਾਪਸੀ ਲਈ ਉਡਾਣਾਂ ਵਧਾਏਗਾ ਭਾਰਤ
ਨਵੀਂ ਦਿੱਲੀ- ਭਾਰਤ ‘ਚ ਪੋਲੈਂਡ ਦੇ ਰਾਜਦੂਤ ਐਡਮ ਬੁਰਕੋਵਸਕੀ ਨੇ ਕਿਹਾ ਹੈ ਕਿ ਪੋਲੈਂਡ, ਯੂਕਰੇਨ ‘ਤੇ ਰੂਸੀ ਹਮਲੇ ਤੋਂ ਬਚਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਬਿਨਾਂ…
View More ਯੂਕਰੇਨ ‘ਚ ਫਸੇ ਭਾਰਤੀ ਵਿਦਿਆਰਥੀਆਂ ਲਈ ਬਿਨਾਂ ਵੀਜ਼ਾ ਪੋਲੈਂਡ ‘ਚ ਦਾਖਲਾ, ਘਰ ਵਾਪਸੀ ਲਈ ਉਡਾਣਾਂ ਵਧਾਏਗਾ ਭਾਰਤਯੂਕਰੇਨ ਦੀ ਰੂਸ ਖਿਲਾਫ ਗੋਰਿਲਾ ਜੰਗ ਦੀ ਤਿਆਰੀ, ਆਮ ਲੋਕਾਂ ਚੁੱਕੇ ਹਥਿਆਰਬੰਦ
ਨਵੀਂ ਦਿੱਲੀ- ਯੂਕਰੇਨ ਦੇ ਲੋਕਾਂ ਨੇ ਹੁਣ ਰੂਸੀ ਫੌਜ ਦੇ ਖਿਲਾਫ ਹਥਿਆਰ ਚੁੱਕ ਲਏ ਹਨ। ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦਾ…
View More ਯੂਕਰੇਨ ਦੀ ਰੂਸ ਖਿਲਾਫ ਗੋਰਿਲਾ ਜੰਗ ਦੀ ਤਿਆਰੀ, ਆਮ ਲੋਕਾਂ ਚੁੱਕੇ ਹਥਿਆਰਬੰਦਯੂਕਰੇਨ ‘ਚ ਰੂਸੀ ਹਮਲਾ ਸ਼ੁਰੂ, ਰਾਜਧਾਨੀ ਕੀਵ ‘ਚ ਕਰੂਜ਼ ਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਅਟੈਕ
ਨਵੀਂ ਦਿੱਲੀ- ਰੂਸ ਨੇ ਯੂਕਰੇਨ ਨਾਲ ਜੰਗ ਸ਼ੁਰੂ ਕਰ ਦਿੱਤੀ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਫੌਜੀ ਕਾਰਵਾਈ ਦੇ ਐਲਾਨ ਤੋਂ ਬਾਅਦ ਯੂਕਰੇਨ ਵਿੱਚ ਧਮਾਕਿਆਂ ਦੀ…
View More ਯੂਕਰੇਨ ‘ਚ ਰੂਸੀ ਹਮਲਾ ਸ਼ੁਰੂ, ਰਾਜਧਾਨੀ ਕੀਵ ‘ਚ ਕਰੂਜ਼ ਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਅਟੈਕਯੂਕਰੇਨ ‘ਚ ਫਸੇ ਪੰਜਾਬੀਆਂ ਲਈ ਸੁਖਬੀਰ ਬਾਦਲ ਦੀ ਅਪੀਲ, ਭਾਰਤ ਸਰਕਾਰ ਨੇ ਜਾਰੀ ਕੀਤੇ ਹੈਲਪਲਾਈਨ ਨੰਬਰ
ਚੰਡੀਗੜ੍ਹ- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਲੋਂ ਜੰਗ ਦੇ ਐਲਾਨ ਤੋਂ ਬਾਅਦ ਯੂਕਰੇਨ ਨੇ ਦੇਸ਼ ਵਿਚ ਹਵਾਈ ਯਾਤਰਾ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ।…
View More ਯੂਕਰੇਨ ‘ਚ ਫਸੇ ਪੰਜਾਬੀਆਂ ਲਈ ਸੁਖਬੀਰ ਬਾਦਲ ਦੀ ਅਪੀਲ, ਭਾਰਤ ਸਰਕਾਰ ਨੇ ਜਾਰੀ ਕੀਤੇ ਹੈਲਪਲਾਈਨ ਨੰਬਰ