ਨਵੀਂ ਦਿੱਲੀ- ਯੂਕਰੇਨ ‘ਤੇ ਰੂਸੀ ਹਮਲੇ ਨੂੰ ਸੱਤ ਦਿਨ ਹੋ ਗਏ ਹਨ। ਯੁੱਧ ਨੇ ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਤਬਾਹੀ ਮਚਾਈ ਹੈ। ਇਸ ਦੇ ਨਾਲ…
View More ਯੂਕਰੇਨ ‘ਤੇ ਹਮਲਾ ਕਰ ਖੁਦ ਰੂਸ ਹੋ ਰਿਹੈ ‘ਤਬਾਹ’, ਆਰਥਿਕ ਮੰਦੀ ਦੇ ਗੰਭੀਰ ਸੰਕਟ ‘ਚ ਫਸਿਆ ਦੇਸ਼ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਦੀ ਸਪੋਰਟ ‘ਚ ਪਤਨੀ ਨੇ ਲਿਖੀ ਭਾਵੁੱਕ ਪੋਸਟ, ਪਤੀ ਵਾਂਗ ਰੱਖਦੀ ਹੈ ਮਜ਼ਬੂਤ ਇਰਾਦੇ
ਨਵੀਂ ਦਿੱਲੀ- ਜਦੋਂ ਦੇਸ਼ ਵਿਚ ਜੰਗ ਛਿੜੀ ਹੋਈ ਹੈ, ਤੇ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਆਪਣੇ ਵਤਨ ਵਿੱਚ…
View More ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਦੀ ਸਪੋਰਟ ‘ਚ ਪਤਨੀ ਨੇ ਲਿਖੀ ਭਾਵੁੱਕ ਪੋਸਟ, ਪਤੀ ਵਾਂਗ ਰੱਖਦੀ ਹੈ ਮਜ਼ਬੂਤ ਇਰਾਦੇਖਾਰਕੀਵ ‘ਚ ਉੱਤਰੇ ਰੂਸੀ ਏਅਰਟਰੂਪਸ, ਹਸਪਤਾਲ ‘ਤੇ ਕੀਤਾ ਹਮਲਾ
ਨਵੀਂ ਦਿੱਲੀ- ਕੀਵ ਉੱਤੇ ਕਬਜ਼ੇ ਦੀ ਜੰਗ ਫੈਸਲਾਕੁੰਨ ਮੋੜ ਉੱਤੇ ਆ ਗਈ ਹੈ। 64 ਕਿਲੋਮੀਟਰ ਲੰਬਾ ਰੂਸੀ ਫੌਜ ਦਾ ਕਾਫਲਾ ਕੀਵ ਦੇ ਬਾਹਰ ਕਬਜ਼ਾ ਜਮਾਏ…
View More ਖਾਰਕੀਵ ‘ਚ ਉੱਤਰੇ ਰੂਸੀ ਏਅਰਟਰੂਪਸ, ਹਸਪਤਾਲ ‘ਤੇ ਕੀਤਾ ਹਮਲਾਪੰਜਾਬ ਸਣੇ ਇਨ੍ਹਾਂ ਸੂਬਿਆਂ ‘ਚ ਮੀਂਹ ਦੇ ਆਸਾਰ, IMD ਦਾ ਮੌਸਮ ਅਪਡੇਟ
ਨਵੀਂ ਦਿੱਲੀ- ਮਾਰਚ ਦਾ ਮਹੀਨਾ ਸ਼ੁਰੂ ਹੁੰਦੇ ਹੀ ਪੰਜਾਬ ਸਣੇ ਰਾਸ਼ਟਰੀ ਰਾਜਧਾਨੀ ਦਿੱਲੀ ਤੇ ਉੱਤਰੀ ਭਾਰਤ ਵਿੱਚ ਮੌਸਮ ਇੱਕ ਵਾਰ ਫਿਰ ਤੋਂ ਬਦਲਦਾ ਨਜ਼ਰ ਆ…
View More ਪੰਜਾਬ ਸਣੇ ਇਨ੍ਹਾਂ ਸੂਬਿਆਂ ‘ਚ ਮੀਂਹ ਦੇ ਆਸਾਰ, IMD ਦਾ ਮੌਸਮ ਅਪਡੇਟ220 ਭਾਰਤੀਆਂ ਨਾਲ ਯੂਕਰੇਨ ਤੋਂ ਵਾਪਸ ਪਰਤੀ ਉਡਾਣ, ਲੱਗੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ
ਨਵੀਂ ਦਿੱਲੀ- ‘ਆਪਰੇਸ਼ਨ ਗੰਗਾ’ ਦੇ ਅਧੀਨ 9ਵੀਂ ਉਡਾਣ ਯੂਕ੍ਰੇਨ ‘ਚ ਫਸੇ ਤਕਰੀਬਨ 220 ਭਾਰਤੀਆਂ ਨੂੰ ਲੈ ਕੇ ਇਸਤਾਨਬੁਲ ਰਸਤਿਓਂ ਨਵੀਂ ਦਿੱਲੀ ਪਹੁੰਚੀ। ਇਹ ਉਡਾਣ ਯੂਕ੍ਰੇਨ…
View More 220 ਭਾਰਤੀਆਂ ਨਾਲ ਯੂਕਰੇਨ ਤੋਂ ਵਾਪਸ ਪਰਤੀ ਉਡਾਣ, ਲੱਗੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇਭਾਰਤ ‘ਚ ਕੋਰੋਨਾ ਦੇ 7554 ਨਵੇਂ ਮਾਮਲੇ ਆਏ ਸਾਹਮਣੇ, 223 ਮੌਤਾਂ
ਨਵੀਂ ਦਿੱਲੀ- ਦੇਸ਼ ‘ਚ ਅੱਜ ਜਾਨਲੇਵਾ ਕੋਰੋਨਾ ਵਾਇਰਸ ਮਹਾਮਾਰੀ ਦੇ ਮਾਮਲਿਆਂ ‘ਚ ਵਾਧਾ ਦਰਜ ਕੀਤਾ ਗਿਆ ਹੈ। ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਵਾਇਰਸ…
View More ਭਾਰਤ ‘ਚ ਕੋਰੋਨਾ ਦੇ 7554 ਨਵੇਂ ਮਾਮਲੇ ਆਏ ਸਾਹਮਣੇ, 223 ਮੌਤਾਂC-17 ਜਹਾਜ਼ ਨੇ ਰੋਮਾਨੀਆ ਲਈ ਹਿੰਡਨ ਏਅਰਬੇਸ ਤੋਂ ਉਡਾਣ ਭਰੀ, ਹੁਣ ਏਅਰਫੋਰਸ ਵੀ ਨਿਕਾਸੀ ਮੁਹਿੰਮ ‘ਚ ਸ਼ਾਮਲ
ਨਵੀਂ ਦਿੱਲੀ- ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਦੀ ਪ੍ਰਕਿਰਿਆ ਨੂੰ ਤੇਜ਼ ਕਰਦੇ ਹੋਏ, ਭਾਰਤੀ ਹਵਾਈ ਸੈਨਾ (IAF) ਦੇ ਇੱਕ C-17 ਟ੍ਰਾਂਸਪੋਰਟ ਜਹਾਜ਼ ਨੂੰ…
View More C-17 ਜਹਾਜ਼ ਨੇ ਰੋਮਾਨੀਆ ਲਈ ਹਿੰਡਨ ਏਅਰਬੇਸ ਤੋਂ ਉਡਾਣ ਭਰੀ, ਹੁਣ ਏਅਰਫੋਰਸ ਵੀ ਨਿਕਾਸੀ ਮੁਹਿੰਮ ‘ਚ ਸ਼ਾਮਲਕੈਨੇਡਾ ਨੇ ਰੂਸੀ ਤੇਲ ਦੇ ਆਯਾਤ ‘ਤੇ ਲਾਈਆਂ ਪਾਬੰਦੀਆਂ, PM ਟਰੂਡੋ ਨੇ ਕੀਤਾ ਐਲਾਨ
ਓਟਾਵਾ- ਕੈਨੇਡਾ ਨੇ ਰੂਸੀ ਤੇਲ ਦੀ ਦਰਾਮਦ ‘ਤੇ ਪਾਬੰਦੀ ਲਗਾ ਦਿੱਤੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰੂਸੀ ਤੇਲ ਦਰਾਮਦ ‘ਤੇ ਪਾਬੰਦੀ ਲਗਾਉਣ…
View More ਕੈਨੇਡਾ ਨੇ ਰੂਸੀ ਤੇਲ ਦੇ ਆਯਾਤ ‘ਤੇ ਲਾਈਆਂ ਪਾਬੰਦੀਆਂ, PM ਟਰੂਡੋ ਨੇ ਕੀਤਾ ਐਲਾਨTMC ਸੰਸਦ ਮੈਂਬਰ ਨੁਸਰਤ ਜਹਾਂ ਨੇ ਜਾਲੀਦਾਰ ਟਾਪ ‘ਚ ਫਲਾਂਟ ਕੀਤੀ ਬਿਕਨੀ, ਦੇਖੋ ਤਸਵੀਰਾਂ
Facebook ਦੀ ਕੰਪਨੀ Meta ਦਾ ਵੱਡਾ ਫੈਸਲਾ, ਰੂਸ ਦੇ ਸਰਕਾਰੀ ਮੀਡੀਆ ਨੂੰ ਕਰੇਗੀ ਬਲਾਕ
ਵਾਸ਼ਿੰਗਟਨ- ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ‘ਚ ਫੇਸਬੁੱਕ ਦੀ ਪੇਰੈਂਟ ਕੰਪਨੀ Meta ਨੇ ਵੱਡਾ ਫੈਸਲਾ ਲਿਆ ਹੈ। ਮੇਟਾ ਯੂਰਪੀਅਨ ਯੂਨੀਅਨ ਵਿੱਚ ਰੂਸੀ ਮੀਡੀਆ…
View More Facebook ਦੀ ਕੰਪਨੀ Meta ਦਾ ਵੱਡਾ ਫੈਸਲਾ, ਰੂਸ ਦੇ ਸਰਕਾਰੀ ਮੀਡੀਆ ਨੂੰ ਕਰੇਗੀ ਬਲਾਕ