ਫ਼ਰੀਦਕੋਟ: ਬਰਗਾੜੀ ਬੇਅਦਬੀ ਮਾਮਲੈ ਨੂੰ ਲੈ ਕੇ ਕੈਪਟਨ ਸਰਕਾਰ ਨੇ ਸਖ਼ਤੀ ਨਾਲ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਕੈਪਟਨ ਸਰਕਾਰ ਦੀਆਂ ਹਦਾਇਤਾਂ ਮਰਗੋ ਹੀ ਸ਼੍ਰੀ…
View More ਬਰਗਾੜੀ ਬੇਅਦਬੀ ਮਾਮਲੇ ਵਿਚ SIT ਦੀ ਵੱਡੀ ਕਾਰਵਾਈ , 6 ਡੇਰਾ ਪ੍ਰੇਮੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰCoronavirus case Updates: 27 ਦਿਨਾਂ ਵਿਚ ਪਹਿਲੀ ਵਾਰ 3 ਲੱਖ ਤੋਂ ਘੱਟ ਕੇਸ ਆਏ ਸਾਹਮਣੇ, 4106 ਪੀੜਤਾਂ ਦੀ ਮੌਤ
ਨਵੀਂ ਦਿੱਲੀ: ਦੇਸ਼ ਲਈ ਰੋਨਾ ਮਾਮਲਿਆਂ ‘ਚ ਥੋੜੀ ਰਾਹਤ ਵੇਖਣ ਨੂੰ ਮਿਲੀ ਹੈ। ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦੇ ਮਾਮਲਿਆ ਵਿਚ ਗਿਰਾਵਟ ਵੇਖਣ ਨੂੰ ਮਿਲੀ…
View More Coronavirus case Updates: 27 ਦਿਨਾਂ ਵਿਚ ਪਹਿਲੀ ਵਾਰ 3 ਲੱਖ ਤੋਂ ਘੱਟ ਕੇਸ ਆਏ ਸਾਹਮਣੇ, 4106 ਪੀੜਤਾਂ ਦੀ ਮੌਤਜਲਾਲਾਬਾਦ: ਵੱਖ ਵੱਖ ਪਿੰਡਾਂ ‘ਚ ਰੇਡ ਦੌਰਾਨ ਪੁਲਿਸ ਦੇ ਹੱਥ ਵੱਡੀ ਕਾਮਯਾਬੀ, ਨਾਜਾਇਜ਼ ਲਾਹਣ ਸ਼ਰਾਬ, ਮੋਟਰਸਾਈਕਲ ਬਰਾਮਦ
ਜਲਾਲਾਬਾਦ(ਅਰਵਿੰਦਰ ਤਨੇਜਾ): ਜਲਾਲਾਬਾਦ ਦੇ ਦੋ ਵੱਖ ਵੱਖ ਪਿੰਡਾਂ ਦੇ ਵਿਚ ਤੜਕਸਾਰ ਪੁਲਿਸ ਦੀ ਰੇਡ ਨੂੰ ਭਾਰੀ ਸਫ਼ਲਤਾ ਮਿਲਣ ਦੀ ਖਬਰ ਮਿਲੀ ਹੈ। ਇਸ ਰੇਡ ਦੌਰਾਨ…
View More ਜਲਾਲਾਬਾਦ: ਵੱਖ ਵੱਖ ਪਿੰਡਾਂ ‘ਚ ਰੇਡ ਦੌਰਾਨ ਪੁਲਿਸ ਦੇ ਹੱਥ ਵੱਡੀ ਕਾਮਯਾਬੀ, ਨਾਜਾਇਜ਼ ਲਾਹਣ ਸ਼ਰਾਬ, ਮੋਟਰਸਾਈਕਲ ਬਰਾਮਦਜਲੰਧਰ ਵਿਚ ਦੋਵਾਂ ਧਿਰਾਂ ਵਿਚਾਲੇ ਹੋਈ ਗੋਲੀਬਾਰੀ, ਕਾਰ ਦੇ ਇਕ ਪਾਸੇ ਦੇ ਟੁੱਟੇ ਸ਼ੀਸ਼ੇ, ਜਲਦੀ ਕੀਤੀ ਜਾਵੇਗੀ ਕਾਰਵਾਈ
ਜਲੰਧਰ: ਪੰਜਾਬ ਵਿਚ ਗੋਲੀਬਾਰੀ ਨਾਲ ਜੁੜੀਆਂ ਖ਼ਬਰਾਂ ਅਕਸਰ ਵੇਖਣ ਨੂੰ ਮਿਲ ਰਹੀਆਂ ਹਨ। ਇਸ ਵਿਚਾਲੇ ਅੱਜ ਤਾਜਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿਥੇ ਦੋਵਾਂ…
View More ਜਲੰਧਰ ਵਿਚ ਦੋਵਾਂ ਧਿਰਾਂ ਵਿਚਾਲੇ ਹੋਈ ਗੋਲੀਬਾਰੀ, ਕਾਰ ਦੇ ਇਕ ਪਾਸੇ ਦੇ ਟੁੱਟੇ ਸ਼ੀਸ਼ੇ, ਜਲਦੀ ਕੀਤੀ ਜਾਵੇਗੀ ਕਾਰਵਾਈਛੇ ਮਹੀਨੇ ਬਾਅਦ ਖੁੱਲ੍ਹੇ ਕੇਦਾਰਨਾਥ ਦੇ ਦਰਵਾਜ਼ੇ, 11 ਕੁਇੰਟਲ ਫੁੱਲਾਂ ਨਾਲ ਸਜਾਇਆ ਮੰਦਰ, ਦਰਸ਼ਨ ਕਰਨ ਦੀ ਨਹੀਂ ਹੈ ਆਗਿਆ
ਉਤਰਾਖੰਡ: ਕੋਰੋਨਾ ਮਾਮਲੇ ਵਧਣ ਕਰਕੇ ਬਹੁਤ ਸਮੇਂ ਤੋਂ ਧਾਰਮਿਕ ਸਥਾਨ ਬੰਦ ਹਨ। ਇਸ ਵਿਚਾਲੇ ਛੇ ਮਹੀਨੇ ਬਾਅਦ ਉਤਰਾਖੰਡ ਦੇ ਉੱਚ ਹਿਮਾਲਿਆਈ ਖੇਤਰ ‘ਚ ਸਥਿਤ, ਵਿਸ਼ਵ-ਪ੍ਰਸਿੱਧ…
View More ਛੇ ਮਹੀਨੇ ਬਾਅਦ ਖੁੱਲ੍ਹੇ ਕੇਦਾਰਨਾਥ ਦੇ ਦਰਵਾਜ਼ੇ, 11 ਕੁਇੰਟਲ ਫੁੱਲਾਂ ਨਾਲ ਸਜਾਇਆ ਮੰਦਰ, ਦਰਸ਼ਨ ਕਰਨ ਦੀ ਨਹੀਂ ਹੈ ਆਗਿਆਕੇਰਲ, ਕਰਨਾਟਕ ਅਤੇ ਗੋਆ ‘ਚ ਤਬਾਹੀ ਮਚਾਉਣ ਤੋਂ ਬਾਅਦ ਹੁਣ ਗੁਜਰਾਤ ਵੱਲ ਦਿਖਿਆ ਅਸਰ, ਕਈ ਲੋਕਾਂ ਦੀ ਮੌਤ
ਨਵੀਂ ਦਿੱਲੀ: ਦੇਸ਼ ਦੇ ਕਈ ਸੂਬਿਆਂ ਵਿਚ ਤੇਜ਼ ਹਵਾਵਾਂ, ਚੱਕਰਵਾਤ, ਤੂਫਾਨ ਵਗਰੀ ਸਥਿਤੀ ਬਣੀ ਹੋਈ ਹੈ। ਇਸ ਦੇ ਚਲਦੇ ਬੀਤੇ ਦਿਨੀਂ ਕੇਰਲ, ਕਰਨਾਟਕ ਅਤੇ ਗੋਆ…
View More ਕੇਰਲ, ਕਰਨਾਟਕ ਅਤੇ ਗੋਆ ‘ਚ ਤਬਾਹੀ ਮਚਾਉਣ ਤੋਂ ਬਾਅਦ ਹੁਣ ਗੁਜਰਾਤ ਵੱਲ ਦਿਖਿਆ ਅਸਰ, ਕਈ ਲੋਕਾਂ ਦੀ ਮੌਤਕੋਰੋਨਾ ਨੂੰ ਮਾਤ ਦੇਣ ਲਈ ਕੇਜਰੀਵਾਲ ਦੇ ਵੱਡੇ ਐਲਾਨ, ਇਕਾਂਤਵਾਸ ਲੋਕਾਂ ਨੂੰ ਮੁਹੱਈਆ ਕਰਵਾਈ ਜਾਵੇਗੀ ਆਕਸੀਜਨ
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਮਾਮਲੇ ਲਗਾਤਾਰ ਵਧਣ ਕਰਕੇ ਦਿੱਲੀ ਸਰਕਾਰ ਨੇ ਤਿਆਰੀ ਕਰ ਲਈ ਹੈ। ਕੋਰੋਨਾ ਕਾਲ ਦੌਰਾਨ ਆਕਸੀਜਨ ਦੀ ਕਮੀ ਤੇ ਹਸਪਤਾਲਾਂ ‘ਚ…
View More ਕੋਰੋਨਾ ਨੂੰ ਮਾਤ ਦੇਣ ਲਈ ਕੇਜਰੀਵਾਲ ਦੇ ਵੱਡੇ ਐਲਾਨ, ਇਕਾਂਤਵਾਸ ਲੋਕਾਂ ਨੂੰ ਮੁਹੱਈਆ ਕਰਵਾਈ ਜਾਵੇਗੀ ਆਕਸੀਜਨ