ਕੋਰੋਨਾ ਨਾਲ ਠੀਕ ਹੋਣ ਮਗਰੋਂ ਅਦਾਕਾਰ ਸਾਹਿਲ ਚੱਢਾ ਤੇ ਉਨ੍ਹਾਂ ਦੀ ਪਤਨੀ ਦਾ ਹੋਇਆ ਐਕਸਸੀਡੈਂਟ, ਗੰਭੀਰ ਜਖ਼ਮੀ

ਮੁੰਬਈ: ਕਈ ਫਿਲਮਾਂ ’ਚ ਕੰਮ ਚੁੱਕੇ ਅਦਾਕਾਰ ਸਾਹਿਲ ਚੱਢਾ ਅਤੇ ਉਨ੍ਹਾਂ ਦੀ ਪਤਨੀ ਦਾ ਪ੍ਰਮਿਲਾ ਦਾ ਐਂਬੂਲੈਂਸ ਨਾਲ ਐਕਸਸੀਡੈਂਟ ਹੋ ਗਿਆ। ਦੱਸ ਦੇਈਏ ਕਿ ਸਾਹਿਲ…

ਮੁੰਬਈ: ਕਈ ਫਿਲਮਾਂ ’ਚ ਕੰਮ ਚੁੱਕੇ ਅਦਾਕਾਰ ਸਾਹਿਲ ਚੱਢਾ ਅਤੇ ਉਨ੍ਹਾਂ ਦੀ ਪਤਨੀ ਦਾ ਪ੍ਰਮਿਲਾ ਦਾ ਐਂਬੂਲੈਂਸ ਨਾਲ ਐਕਸਸੀਡੈਂਟ ਹੋ ਗਿਆ। ਦੱਸ ਦੇਈਏ ਕਿ ਸਾਹਿਲ ਚੱਢਾ ਤੇ ਉਨ੍ਹਾਂ ਦੀ ਪਤਨੀ ਪ੍ਰਮਿਲਾ ਦਾ ਅਪ੍ਰੈਲ ’ਚ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਸਨ। ਉਹ ਪਿਛਲੇ 20 ਦਿਨਾਂ ਤੋਂ ਹੋਮ ਕੁਆਰੰਟਾਈਨ ’ਚ ਸੀ।

ਹੁਣ ਜਦ ਉਹ ਕੋਰੋਨਾ ਤੋਂ ਠੀਕ ਹੋ ਗਏ ਤਾਂ 12 ਮਈ ਨੂੰ ਮੁੰਬਈ ਦੇ ਜੇਵਿਅਰ ਕਾਲਜ ਦੇ ਕੋਲ ਸਾਹਿਲ ਤੇ ਪ੍ਰਮਿਲਾ ਆਪਣੀ ਕਾਰ ’ਚ ਵਾਪਸ ਆ ਰਹੇ ਸੀ। ਉਨ੍ਹਾਂ ਦੀ ਗੱਡੀ ਨਾਲ 200 ਮੀਟਰ ਦੂਰ ਤੋਂ ਉਨ੍ਹਾਂ ਨੂੰ ਇਕ ਐਂਬੂਲੈਂਸ ਨੇ ਟੱਕਰ ਮਾਰ ਦਿੱਤੀ ਤੇ ਜਿਸ ਨਾਲ ਉਹ ਜਖ਼ਮੀ ਹੋ ਗਏ। 

ਇਸ ਹਾਦਸੇ ‘ਚ ਸਾਹਿਲ ਦੀ ਪਤਨੀ ਪ੍ਰਮਿਲਾ ਦੇ ਪੈਰ ’ਚ ਦੋ ਫੈਕਚਰ ਆਏ ਹਨ। ਸਾਹਿਲ ਐਂਬੂਲੈਂਸ ਦੇ ਨਾਲ 2 ਫੁੱਟ ਤਕ ਘੜੀਸਦੇ ਚਲੇ ਗਏ। ਇਸ ਦੇ ਚੱਲਦੇ ਉਨ੍ਹਾਂ ਦੇ ਪੇਟ ਤੇ ਲੱਤਾਂ ’ਤੇ ਸੱਟਾਂ ਲੱਗੀਆਂ ਉਨ੍ਹਾਂ ਨੇ ਮੁੰਬਈ ਦੇ ਹਸਪਤਾਲ ’ਚ ਐਡਮਿਟ ਕੀਤਾ ਗਿਆ। 

Leave a Reply

Your email address will not be published. Required fields are marked *