News >> Photo
ਆਰਤੀ ਸਿੰਘ ਅੱਜ 25 ਅਪ੍ਰੈਲ ਨੂੰ ਆਪਣੇ ਬਾਏਫ੍ਰੈਂਡ ਦੀਪਕ ਚੌਹਾਨ ਨਾਲ ਵਿਆਹ ਰਚਾਉਣ ਵਾਲੀ ਹੈ। ਸੋਸ਼ਲ ਮੀਡੀਆ ਉਤੇ ਉਨ੍ਹਾਂ ਦੀ ਵਿਆਹ ਤੋਂ ਪਹਿਲਾਂ ਰਸਮਾਂ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ।
ਆਰਤੀ ਦੀ ਮਹਿੰਦੀ ਦਾ ਪ੍ਰੋਗਰਾਮ ਬੀਚ ਉਤੇ ਕਰਵਾਇਆ ਗਿਆ ਸੀ। ਇਸ ਦੌਰਾਨ ਉਸ ਨੇ ਪਰਪਲ ਤੇ ਗੋਲਡਨ ਰੰਗ ਦਾ ਸ਼ਰਾਰਾ ਪਾਇਆ ਸੀ।
ਇਸ ਸ਼ਰਾਰੇ ਦੇ ਨਾਲ ਐਕਟ੍ਰੈਸ ਨੇ ਆਪਣੇ ਵਾਲਾਂ ਨੂੰ ਇਕ ਸਾਈਡ ਕਰ ਕੇ ਕਲਰ ਕੀਤਾ ਸੀ। ਗਲੇ ਵਿਚ ਹੈਵੀ ਨੈਕਪੀਸ, ਕੰਨਾਂ ਵਿਚ ਝੁਮਕੇ, ਮੱਥੇ ਉਤੇ ਟਿੱਕਾ ਉਸ ਦੀ ਲੁਕ ਨੂੰ ਚਾਰ ਚੰਨ੍ਹ ਲਾ ਰਿਹਾ ਸੀ।
ਮਹਿੰਦੀ ਫੋਟੋਜ਼ ਵਿਚ ਆਰਤੀ ਸਿੰਘ ਪਰਪਲ ਕਲਰ ਦੇ ਆਊਟਫਿਟ ਵਿਚ ਬਲਾ ਦੀ ਖੂਬਸੂਰਤ ਲਗ ਰਹੀ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Shubh UN Ambassador: पंजाबी रैपर शुभ बने संयुक्त राष्ट्र के वैश्विक ब्रांड एंबेसडर; पहले भारतीय गायक ने हासिल की उपलब्धि
Pakistan News: पाकिस्तान के पूर्व पीएम इमरान खान को मिली जमानत, पार्टी को झेल से रिहाई की उम्मीद
Canada Study Visa News: कनाडा में स्टडी वीजा नियम सख्त, अब छात्र नहीं बदल सकेंगे कॉलेज