ਅਕਾਲੀ ਦਲ ਨੂੰ ਝਟਕੇ ਉੱਤੇ ਝਟਕੇ ਲੱਗ ਰਹੇ ਹਨ। ਲੁਧਿਆਣੇ ਵਿਚ ਅਕਾਲੀ ਆਗੂ ਵਿਪਨ ਕਾਕਾ ਸੂਦ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਸ ਤੋਂ ਇਲਾਵਾ ਰਾਹੁਲ ਸਿੱਧੂ ਵੀ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਲੋਕ ਇਨਸਾਫ਼ ਪਾਰਟੀ ਵੱਲੋਂ 2017 ਦੀਆਂ ਵਿਧਾਨ ਸਭਾ ਚੋਣ ਲੜ ਚੁੱਕੇ ਵਿਪਨ ਕਾਕਾ ਸੂਦ ਨੇ ਲੋਕ ਇਨਸਾਫ਼ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਦਾ ਲੜ ਫੜਿਆ ਸੀ। ਹਾਲਾਂਕਿ ਅਕਾਲੀ ਦਲ ਵਲੋਂ ਲੁਧਿਆਣਾ ਤੋਂ ਰਣਜੀਤ ਸਿੰਘ ਢਿੱਲੋ ਨੂੰ ਚੋਣ ਮੈਦਾਨ ‘ਚ ਉਤਾਰਿਆ ਜਾ ਚੁੱਕਾ ਹੈ । ਇਸੇ ਨਾਰਾਜ਼ਗੀ ਦੇ ਚਲਦਿਆਂ ਕਾਕਾ ਸੂਦ ਨੇ ਅਕਾਲੀ ਦਲ ਛੱਡ ਕੇ ਭਾਜਪਾ ਦਾ ਲੜ ਫੜ੍ਹ ਲਿਆ।
ਅਕਾਲੀ ਦਲ ਨੂੰ ਲੁਧਿਆਣੇ ‘ਚ ਇੱਕ ਵੱਡਾ ਝਟਕਾ ,ਦੋ ਆਗੂ ਹੋਏ ਭਾਜਪਾ ‘ਚ ਸ਼ਾਮਿਲ
ਅਕਾਲੀ ਦਲ ਨੂੰ ਝਟਕੇ ਉੱਤੇ ਝਟਕੇ ਲੱਗ ਰਹੇ ਹਨ। ਲੁਧਿਆਣੇ ਵਿਚ ਅਕਾਲੀ ਆਗੂ ਵਿਪਨ ਕਾਕਾ ਸੂਦ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਸ ਤੋਂ ਇਲਾਵਾ…
