ਪੰਜਾਬ ‘ਵਰਸਿਟੀ ‘ਚ ਸਾਈਬਰ ਠੱਗ ਸਰਗਰਮ, ਵਿਦਿਆਰਥੀਆਂ ਤੇ ਅਧਿਕਾਰੀਆਂ ਲਈ ਐਡਵਾਇਜ਼ਰੀ ਜਾਰੀ

Chandigarh News: ਪੰਜਾਬ ਯੂਨੀਵਰਸਿਟੀ ਦੇ ਸੁਰੱਖਿਆ ਵਿਭਾਗ ਨੇ ਵਿਦਿਆਰਥੀਆਂ, ਯੂਨੀਵਰਸਿਟੀ ਮੁਲਾਜ਼ਮਾਂ ਤੇ ਅਫ਼ਸਰਾਂ ਲਈ ਇੱਕ ਐਡਵਾਇਜ਼ਰੀ ਜਾਰੀ ਕਰਦੇ ਹੋਏ ਕਿਹਾ ਕਿ ਭਾਰਤ ਅਤੇ ਵਿਦੇਸ਼ ਤੋਂ ਵੱਖ-ਵੱਖ…

Chandigarh News: ਪੰਜਾਬ ਯੂਨੀਵਰਸਿਟੀ ਦੇ ਸੁਰੱਖਿਆ ਵਿਭਾਗ ਨੇ ਵਿਦਿਆਰਥੀਆਂ, ਯੂਨੀਵਰਸਿਟੀ ਮੁਲਾਜ਼ਮਾਂ ਤੇ ਅਫ਼ਸਰਾਂ ਲਈ ਇੱਕ ਐਡਵਾਇਜ਼ਰੀ ਜਾਰੀ ਕਰਦੇ ਹੋਏ ਕਿਹਾ ਕਿ ਭਾਰਤ ਅਤੇ ਵਿਦੇਸ਼ ਤੋਂ ਵੱਖ-ਵੱਖ ਮੋਬਾਈਲ ਨੰਬਰਾਂ ਤੋਂ ਅਜਿਹੇ ਜਾਅਲੀ ਮੈਸੇਜ ਆ ਰਹੇ ਹਨ।

ਇਨ੍ਹਾਂ ਨੰਬਰ ਉਤੇ ਵੀਸੀ, ਰਜਿਸਟਰਾਰ ਅਤੇ ਯੂਨੀਵਰਸਿਟੀ ਦੇ ਹੋਰ ਅਧਿਕਾਰੀਆਂ ਦੀ ਡੀਪੀ ਹੈ। ਇਹ ਜਾਅਲੀ ਮੈਸੰਜ 998975334858, 918089943988 ਅਤੇ 923170126153 ਨੰਬਰਾਂ ਤੋਂ ਆ ਰਹੇ ਹਨ। ਧੋਖੇ ਤੋਂ ਬਚਣ ਲਈ ਅਜਿਹ ਮੈਸੇਜ ਦਾ ਜਵਾਬ ਨਾ ਦਵੋ। ਇਹ ਮੈਸੇਜ ਠੱਗ ਭੇਜ ਰਹੇ ਹਨ।

Leave a Reply

Your email address will not be published. Required fields are marked *