ਮੋਗਾ ‘ਚ ਕਬੱਡੀ ਖਿਡਾਰੀ ‘ਤੇ ਫਾਇੰਰਿੰਗ

ਮੋਗਾ : ਮੋਗਾ ‘ਚ ਕਬੱਡੀ ਖਿਡਾਰੀ ‘ਤੇ ਫਾਇੰਰਿੰਗ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਘਰ ਬਾਹਰ ਬੁਲਾ ਕੇ ਮਾਰੀ ਗੋਲੀ। ਹਰਵਿੰਦਰ ਸਿੰਘ ਬਿੰਦਰੂ ਦੀ ਲੱਤ…

ਮੋਗਾ : ਮੋਗਾ ‘ਚ ਕਬੱਡੀ ਖਿਡਾਰੀ ‘ਤੇ ਫਾਇੰਰਿੰਗ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਘਰ ਬਾਹਰ ਬੁਲਾ ਕੇ ਮਾਰੀ ਗੋਲੀ। ਹਰਵਿੰਦਰ ਸਿੰਘ ਬਿੰਦਰੂ ਦੀ ਲੱਤ ‘ਚ ਲੱਗੀ ਗੋਲੀ। ਮੋਗਾ ਦੇ ਪਿੰਡ ਧੂਰਕੋਟ ਰਣਸੀਂਹ ਵਿਚ ਇਹ ਵਾਰਦਾਤ ਵਾਪਰੀ ਹੈ। ਬਾਈਕ ‘ਤੇ ਸਵਾਰ ਹੋ ਕੇ ਆਏ ਸਨ 2 ਹਮਲਾਵਰਾਂ ਨੇ ਚਲਾਈਆਂ ਗੋਲੀਆਂ, ਜ਼ਖਮੀ ਕਬੱਡੀ ਖਿਡਾਰੀ DMC ਲੁਧਿਆਣਾ ‘ਚ ਭਰਤੀ ਕਰਵਾਇਆ ਗਿਆ ਹੈ।

 

Leave a Reply

Your email address will not be published. Required fields are marked *