ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਆਪਣਾ ਪ੍ਰਕੋਪ ਵਿਖਾ ਰਹੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਸਾਢੇ 47 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 78 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 37 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
India's #COVID19 case tally crosses 47 lakh mark with a spike of 94,372 new cases & 1,114 deaths reported in the last 24 hours.
The total case tally stands at 47,54,357 including 9,73,175 active cases, 37,02,596 cured/discharged/migrated & 78,586 deaths: Ministry of Health pic.twitter.com/rV5DC2mUZp
— ANI (@ANI) September 13, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 94,372 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 1,114 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 47,54,357 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 78,586 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 37,02,596 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 9,73,175 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 268, ਠੀਕ ਹੋਏ -3202, ਮੌਤਾਂ-51
ਆਂਧਰਾ ਪ੍ਰਦੇਸ਼- ਐਕਟਿਵ ਕੇਸ -95733, ਠੀਕ ਹੋਏ-457008, ਮੌਤਾਂ-4846
ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -1712, ਠੀਕ ਹੋਏ-4253, ਮੌਤਾਂ-10
ਅਸਾਮ- ਐਕਟਿਵ ਕੇਸ-29133, ਠੀਕ ਹੋਏ-110885, ਮੌਤਾਂ-453
ਬਿਹਾਰ- ਐਕਟਿਵ ਕੇਸ-14396, ਠੀਕ ਹੋਏ-141499, ਮੌਤਾਂ-808
ਚੰਡੀਗੜ੍ਹ- ਐਕਟਿਵ ਕੇਸ -2586, ਠੀਕ ਹੋਏ-4864, ਮੌਤਾਂ-92
ਛੱਤੀਸਗੜ੍ਹ – ਐਕਟਿਵ ਕੇਸ – 33246, ਠੀਕ ਹੋਏ–27978, ਮੌਤਾਂ –539
ਦਾਦਰਾ ਨਗਰ ਹਵੇਲੀ – ਐਕਟਿਵ ਕੇਸ -279, ਠੀਕ ਹੋਏ-2444, ਮੌਤਾਂ-2
ਦਿੱਲੀ- ਐਕਟਿਵ ਕੇਸ -28059, ਠੀਕ ਹੋਏ-181,295, ਮੌਤਾਂ-4715
ਗੋਆ- ਐਕਟਿਵ ਕੇਸ -5323, ਠੀਕ ਹੋਏ-18576, ਮੌਤਾਂ-286
ਗੁਜਰਾਤ- ਐਕਟਿਵ ਕੇਸ -16301, ਠੀਕ ਹੋਏ-92678, ਮੌਤਾਂ-3195
ਹਰਿਆਣਾ- ਐਕਟਿਵ ਕੇਸ -19446, ਠੀਕ ਹੋਏ-70713, ਮੌਤਾਂ-956
ਹਿਮਾਚਲ ਪ੍ਰਦੇਸ਼- ਐਕਟਿਵ ਕੇਸ -3194, ਠੀਕ ਹੋਏ-5962, ਮੌਤਾਂ-73
ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -16261, ਠੀਕ ਹੋਏ-35285, ਮੌਤਾਂ-864
ਝਾਰਖੰਡ – ਐਕਟਿਵ ਕੇਸ -14844, ਠੀਕ ਹੋਏ-45074, ਮੌਤਾਂ-542
ਕਰਨਾਟਕ- ਐਕਟਿਵ ਕੇਸ -97834, ਠੀਕ ਹੋਏ-344556, ਮੌਤਾਂ-7161
ਕੇਰਲ- ਐਕਟਿਵ ਕੇਸ-28870, ਠੀਕ ਹੋਏ-75844, ਮੌਤਾਂ-425
ਲੱਦਾਖ- ਐਕਟਿਵ ਕੇਸ -841, ਠੀਕ ਹੋਏ-2414, ਮੌਤਾਂ-39
ਮੱਧ ਪ੍ਰਦੇਸ਼- ਐਕਟਿਵ ਕੇਸ-19840, ਠੀਕ ਹੋਏ-64398, ਮੌਤਾਂ-1728
ਮਹਾਰਾਸ਼ਟਰ- ਐਕਟਿਵ ਕੇਸ -280138, ਠੀਕ ਹੋਏ-728512, ਮੌਤਾਂ-29115
ਮਨੀਪੁਰ- ਐਕਟਿਵ ਕੇਸ -1584, ਠੀਕ ਹੋਏ-6102, ਮੌਤਾਂ-45
ਮੇਘਾਲਿਆ- ਐਕਟਿਵ ਕੇਸ-1570, ਠੀਕ ਹੋਏ-2020, ਮੌਤਾਂ-25
ਮਿਜ਼ੋਰਮ- ਐਕਟਿਵ ਕੇਸ-591, ਠੀਕ ਹੋਏ-823, ਮੌਤਾਂ-0
ਨਾਗਾਲੈਂਡ- ਐਕਟਿਵ ਕੇਸ -1215, ਠੀਕ ਹੋਏ-3839, ਮੌਤਾਂ-10
ਉੜੀਸਾ- ਐਕਟਿਵ ਕੇਸ-30999, ਠੀਕ ਹੋਏ-115279, ਮੌਤਾਂ-616
ਪਡੂਚੇਰੀ- ਐਕਟਿਵ ਕੇਸ-4847, ਠੀਕ ਹੋਏ-14228, ਮੌਤਾਂ-370
ਪੰਜਾਬ – ਐਕਟਿਵ ਕੇਸ-19384, ਠੀਕ ਹੋਏ-55385, ਮੌਤਾਂ-2288
ਰਾਜਸਥਾਨ- ਐਕਟਿਵ ਕੇਸ -16582, ਠੀਕ ਹੋਏ-82902, ਮੌਤਾਂ-1221
ਸਿੱਕਮ- ਐਕਟਿਵ ਕੇਸ-541, ਠੀਕ ਹੋਏ-1503, ਮੌਤਾਂ-11
ਤਾਮਿਲਨਾਡੂ- ਐਕਟਿਵ ਕੇਸ -47110, ਠੀਕ ਹੋਏ-441649, ਮੌਤਾਂ-8307
ਤੇਲੰਗਾਨਾ- ਐਕਟਿਵ ਕੇਸ-31607, ਠੀਕ ਹੋਏ-124528, ਮੌਤਾਂ-961
ਤ੍ਰਿਪੁਰਾ- ਐਕਟਿਵ ਕੇਸ-7584, ਠੀਕ ਹੋਏ-11132, ਮੌਤਾਂ-194
ਉੱਤਰਾਖੰਡ- ਐਕਟਿਵ ਕੇਸ-9781, ਠੀਕ ਹੋਏ-20153, ਮੌਤਾਂ-402
ਉੱਤਰ ਪ੍ਰਦੇਸ਼- ਐਕਟਿਵ ਕੇਸ- 67955, ਠੀਕ ਹੋਏ-233527, ਮੌਤਾਂ-4349
ਪੱਛਮੀ ਬੰਗਾਲ- ਐਕਟਿਵ ਕੇਸ-23521, ਠੀਕ ਹੋਏ-172085, ਮੌਤਾਂ-3887
