ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਆਪਣਾ ਪ੍ਰਕੋਪ ਵਿਖਾ ਰਹੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 44.65 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 74 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 34.71 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
Single-day spike of 95,735 new #COVID19 cases & 1,172 deaths reported in India, in the last 24 hours.
The total case tally stands at 44,65,864 including 919018 active cases, 3471784 cured/discharged/migrated & 75062 deaths: Ministry of Health pic.twitter.com/eaRLQHDesZ
— ANI (@ANI) September 10, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਹੁਣ ਤੱਕ ਦੇ ਸੱਭ ਤੋਂ ਵੱਧ ਰਿਕਾਰਡ ਤੋੜ 95,735 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 1,172 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 44,65,864 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 75,062 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 34,71,784 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 9,19,018 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 297, ਠੀਕ ਹੋਏ -3078, ਮੌਤਾਂ-51
ਆਂਧਰਾ ਪ੍ਰਦੇਸ਼- ਐਕਟਿਵ ਕੇਸ -97271, ਠੀਕ ਹੋਏ-425607, ਮੌਤਾਂ-4634
ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -1630, ਠੀਕ ਹੋਏ-3906, ਮੌਤਾਂ-9
ਅਸਾਮ- ਐਕਟਿਵ ਕੇਸ-29166, ਠੀਕ ਹੋਏ-103504, ਮੌਤਾਂ-396
ਬਿਹਾਰ- ਐਕਟਿਵ ਕੇਸ-15626, ਠੀਕ ਹੋਏ-135791, ਮੌਤਾਂ-775
ਚੰਡੀਗੜ੍ਹ- ਐਕਟਿਵ ਕੇਸ -2484, ਠੀਕ ਹੋਏ-4140, ਮੌਤਾਂ-80
ਛੱਤੀਸਗੜ੍ਹ – ਐਕਟਿਵ ਕੇਸ – 28041, ਠੀਕ ਹੋਏ–24414, ਮੌਤਾਂ –477
ਦਾਦਰਾ ਨਗਰ ਹਵੇਲੀ – ਐਕਟਿਵ ਕੇਸ -295, ਠੀਕ ਹੋਏ-2346, ਮੌਤਾਂ-2
ਦਿੱਲੀ- ਐਕਟਿਵ ਕੇਸ -23773, ਠੀਕ ਹੋਏ-172,763, ਮੌਤਾਂ-4638
ਗੋਆ- ਐਕਟਿਵ ਕੇਸ -4833, ਠੀਕ ਹੋਏ-17156, ਮੌਤਾਂ-262
ਗੁਜਰਾਤ- ਐਕਟਿਵ ਕੇਸ -16296, ਠੀਕ ਹੋਏ-88688, ਮੌਤਾਂ-3149
ਹਰਿਆਣਾ- ਐਕਟਿਵ ਕੇਸ -17328, ਠੀਕ ਹੋਏ-65143, ਮੌਤਾਂ-882
ਹਿਮਾਚਲ ਪ੍ਰਦੇਸ਼- ਐਕਟਿਵ ਕੇਸ -2487, ਠੀਕ ਹੋਏ-5597, ਮੌਤਾਂ-63
ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -12839, ਠੀਕ ਹੋਏ-33871, ਮੌਤਾਂ-832
ਝਾਰਖੰਡ – ਐਕਟਿਵ ਕੇਸ -15726, ਠੀਕ ਹੋਏ-40659, ਮੌਤਾਂ-512
ਕਰਨਾਟਕ- ਐਕਟਿਵ ਕੇਸ -99489, ਠੀਕ ਹੋਏ-315433, ਮੌਤਾਂ-6808
ਕੇਰਲ- ਐਕਟਿਵ ਕੇਸ-24616, ਠੀਕ ਹੋਏ-70917, ਮੌਤਾਂ-384
ਲੱਦਾਖ- ਐਕਟਿਵ ਕੇਸ -778, ਠੀਕ ਹੋਏ-2329, ਮੌਤਾਂ-35
ਮੱਧ ਪ੍ਰਦੇਸ਼- ਐਕਟਿਵ ਕੇਸ-17702, ਠੀਕ ਹੋਏ-59850, ਮੌਤਾਂ-1640
ਮਹਾਰਾਸ਼ਟਰ- ਐਕਟਿਵ ਕੇਸ -253100, ਠੀਕ ਹੋਏ-686462, ਮੌਤਾਂ-27787
ਮਨੀਪੁਰ- ਐਕਟਿਵ ਕੇਸ -1774, ਠੀਕ ਹੋਏ-5548, ਮੌਤਾਂ-40
ਮੇਘਾਲਿਆ- ਐਕਟਿਵ ਕੇਸ-1355, ਠੀਕ ਹੋਏ-1823, ਮੌਤਾਂ-19
ਮਿਜ਼ੋਰਮ- ਐਕਟਿਵ ਕੇਸ-442, ਠੀਕ ਹੋਏ-750, ਮੌਤਾਂ-0
ਨਾਗਾਲੈਂਡ- ਐਕਟਿਵ ਕੇਸ -578, ਠੀਕ ਹੋਏ-3787, ਮੌਤਾਂ-10
ਉੜੀਸਾ- ਐਕਟਿਵ ਕੇਸ-29255, ਠੀਕ ਹੋਏ-105295, ਮੌਤਾਂ-580
ਪਡੂਚੇਰੀ- ਐਕਟਿਵ ਕੇਸ-4770, ਠੀਕ ਹੋਏ-12967, ਮੌਤਾਂ-347
ਪੰਜਾਬ – ਐਕਟਿਵ ਕੇਸ-17065, ਠੀਕ ਹੋਏ-50558, ਮੌਤਾਂ-2061
ਰਾਜਸਥਾਨ- ਐਕਟਿਵ ਕੇਸ -15108, ਠੀਕ ਹੋਏ-79450, ਮੌਤਾਂ-1178
ਸਿੱਕਮ- ਐਕਟਿਵ ਕੇਸ-553, ਠੀਕ ਹੋਏ-1429, ਮੌਤਾਂ-7
ਤਾਮਿਲਨਾਡੂ- ਐਕਟਿਵ ਕੇਸ -49203, ਠੀਕ ਹੋਏ-423231, ਮੌਤਾਂ-8090
ਤੇਲੰਗਾਨਾ- ਐਕਟਿਵ ਕੇਸ-32106, ਠੀਕ ਹੋਏ-117143, ਮੌਤਾਂ-927
ਤ੍ਰਿਪੁਰਾ- ਐਕਟਿਵ ਕੇਸ-7086, ਠੀਕ ਹੋਏ-9993, ਮੌਤਾਂ-173
ਉੱਤਰਾਖੰਡ- ਐਕਟਿਵ ਕੇਸ-8577, ਠੀਕ ਹੋਏ-18262, ਮੌਤਾਂ-372
ਉੱਤਰ ਪ੍ਰਦੇਸ਼- ਐਕਟਿਵ ਕੇਸ- 64028, ਠੀਕ ਹੋਏ-216901, ਮੌਤਾਂ-4112
ਪੱਛਮੀ ਬੰਗਾਲ- ਐਕਟਿਵ ਕੇਸ-23341, ਠੀਕ ਹੋਏ-162992, ਮੌਤਾਂ-3730
