ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਨੇ ਆਪਣਾ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 38.53 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 67 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 29.70 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
Single-day spike of 83,883 new positive cases & 1,043 deaths reported in India, in the last 24 hours.#COVID19 case tally in the country stands at 38,53,407 including 8,15,538 active cases, 29,70,493 cured/discharged/migrated & 67,376 deaths: Ministry of Health & Family Welfare pic.twitter.com/J4rOeHJVx8
— ANI (@ANI) September 3, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਹੁਣ ਤੱਕ ਦੇ ਸੱਭ ਤੋਂ ਵੱਧ ਰਿਕਾਰਡ ਤੋੜ 83,883 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 1043 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 38,53,407 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 67,376 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 29,70,493 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 8,15,538 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 381, ਠੀਕ ਹੋਏ -2758, ਮੌਤਾਂ-47
ਆਂਧਰਾ ਪ੍ਰਦੇਸ਼- ਐਕਟਿਵ ਕੇਸ -103076, ਠੀਕ ਹੋਏ-348330, ਮੌਤਾਂ-4125
ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -1278, ਠੀਕ ਹੋਏ-3075, ਮੌਤਾਂ-7
ਅਸਾਮ- ਐਕਟਿਵ ਕੇਸ-26227, ਠੀਕ ਹੋਏ-88729, ਮੌਤਾਂ-323
ਬਿਹਾਰ- ਐਕਟਿਵ ਕੇਸ-17001, ਠੀਕ ਹੋਏ-123794, ਮੌਤਾਂ-646
ਚੰਡੀਗੜ੍ਹ- ਐਕਟਿਵ ਕੇਸ -2060, ਠੀਕ ਹੋਏ-2670, ਮੌਤਾਂ-59
ਛੱਤੀਸਗੜ੍ਹ – ਐਕਟਿਵ ਕੇਸ – 17164, ਠੀਕ ਹੋਏ–18220, ਮੌਤਾਂ –299
ਦਾਦਰਾ ਨਗਰ ਹਵੇਲੀ – ਐਕਟਿਵ ਕੇਸ -292, ਠੀਕ ਹੋਏ-2141, ਮੌਤਾਂ-2
ਦਿੱਲੀ- ਐਕਟਿਵ ਕੇਸ -16502, ਠੀਕ ਹੋਏ-158,586, ਮੌਤਾਂ-4481
ਗੋਆ- ਐਕਟਿਵ ਕੇਸ -4379, ਠੀਕ ਹੋਏ-14059, ਮੌਤਾਂ-204
ਗੁਜਰਾਤ- ਐਕਟਿਵ ਕੇਸ -15913, ਠੀਕ ਹੋਏ-79929, ਮੌਤਾਂ-3046
ਹਰਿਆਣਾ- ਐਕਟਿਵ ਕੇਸ -12622, ਠੀਕ ਹੋਏ-54875, ਮੌਤਾਂ-721
ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1613, ਠੀਕ ਹੋਏ-4760, ਮੌਤਾਂ-43
ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -8053, ਠੀਕ ਹੋਏ-30079, ਮੌਤਾਂ-732
ਝਾਰਖੰਡ – ਐਕਟਿਵ ਕੇਸ -14677, ਠੀਕ ਹੋਏ-29747, ਮੌਤਾਂ-438
ਕਰਨਾਟਕ- ਐਕਟਿਵ ਕੇਸ -94478, ਠੀਕ ਹੋਏ-260913, ਮੌਤਾਂ-5950
ਕੇਰਲ- ਐਕਟਿਵ ਕੇਸ-21989, ਠੀਕ ਹੋਏ-55778, ਮੌਤਾਂ-305
ਲੱਦਾਖ- ਐਕਟਿਵ ਕੇਸ -743, ਠੀਕ ਹੋਏ-2007, ਮੌਤਾਂ-35
ਮੱਧ ਪ੍ਰਦੇਸ਼- ਐਕਟਿਵ ਕੇਸ-14337, ਠੀਕ ਹੋਏ-51124, ਮੌਤਾਂ-1453
ਮਹਾਰਾਸ਼ਟਰ- ਐਕਟਿਵ ਕੇਸ -202048, ਠੀਕ ਹੋਏ-598496, ਮੌਤਾਂ-25195
ਮਨੀਪੁਰ- ਐਕਟਿਵ ਕੇਸ -1871, ਠੀਕ ਹੋਏ-4607, ਮੌਤਾਂ-29
ਮੇਘਾਲਿਆ- ਐਕਟਿਵ ਕੇਸ-1186, ਠੀਕ ਹੋਏ-1318, ਮੌਤਾਂ-13
ਮਿਜ਼ੋਰਮ- ਐਕਟਿਵ ਕੇਸ-359, ਠੀਕ ਹੋਏ-661, ਮੌਤਾਂ-0
ਨਾਗਾਲੈਂਡ- ਐਕਟਿਵ ਕੇਸ -785, ਠੀਕ ਹੋਏ-3223, ਮੌਤਾਂ-9
ਉੜੀਸਾ- ਐਕਟਿਵ ਕੇਸ-25193, ਠੀਕ ਹੋਏ-84073, ਮੌਤਾਂ-514
ਪਡੂਚੇਰੀ- ਐਕਟਿਵ ਕੇਸ-4936, ਠੀਕ ਹੋਏ-9968, ਮੌਤਾਂ-253
ਪੰਜਾਬ – ਐਕਟਿਵ ਕੇਸ-15629, ਠੀਕ ਹੋਏ-39742, ਮੌਤਾਂ-1618
ਰਾਜਸਥਾਨ- ਐਕਟਿਵ ਕੇਸ -12919, ਠੀਕ ਹੋਏ-70674, ਮੌਤਾਂ-1081
ਸਿੱਕਮ- ਐਕਟਿਵ ਕੇਸ-431, ਠੀਕ ਹੋਏ-1269, ਮੌਤਾਂ-4
ਤਾਮਿਲਨਾਡੂ- ਐਕਟਿਵ ਕੇਸ -52380, ਠੀਕ ਹੋਏ-380063, ਮੌਤਾਂ-7516
ਤੇਲੰਗਾਨਾ- ਐਕਟਿਵ ਕੇਸ-32537, ਠੀਕ ਹੋਏ-100013, ਮੌਤਾਂ-856
ਤ੍ਰਿਪੁਰਾ- ਐਕਟਿਵ ਕੇਸ-5133, ਠੀਕ ਹੋਏ-8033, ਮੌਤਾਂ-126
ਉੱਤਰਾਖੰਡ- ਐਕਟਿਵ ਕੇਸ-6442,ਠੀਕ ਹੋਏ-14501, ਮੌਤਾਂ-291
ਉੱਤਰ ਪ੍ਰਦੇਸ਼- ਐਕਟਿਵ ਕੇਸ- 56459, ਠੀਕ ਹੋਏ-181364, ਮੌਤਾਂ-3616
ਪੱਛਮੀ ਬੰਗਾਲ- ਐਕਟਿਵ ਕੇਸ-24445, ਠੀਕ ਹੋਏ-140913, ਮੌਤਾਂ-3339
