ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵੀ ਕੋਰੋਨਾ ਮਹਾਂਮਾਰੀ ਦੇ ਕਹਿਰ ਨਾਲ ਜੂਝ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 30 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 56 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 22 ਲੱਖ 80 ਹਜ਼ਾਰ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
India's #COVID19 case tally crosses 30 lakh mark with 69,239 fresh cases and 912 deaths in the last 24 hours.
The #COVID19 case tally in the country rises to 30,44,941 including 7,07,668 active cases, 22,80,567 cured/discharged/migrated & 56,706 deaths: Ministry of Health pic.twitter.com/28wnEi7y5n
— ANI (@ANI) August 23, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 69,239 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 912 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 30,44,941 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 56,706 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 22,80,567 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 7,07,668 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 923, ਠੀਕ ਹੋਏ -1853, ਮੌਤਾਂ-32
ਆਂਧਰਾ ਪ੍ਰਦੇਸ਼- ਐਕਟਿਵ ਕੇਸ -89389, ਠੀਕ ਹੋਏ-252638, ਮੌਤਾਂ-3189
ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -990, ਠੀਕ ਹੋਏ-2228, ਮੌਤਾਂ-5
ਅਸਾਮ- ਐਕਟਿਵ ਕੇਸ-21593, ਠੀਕ ਹੋਏ-67641, ਮੌਤਾਂ-234
ਬਿਹਾਰ- ਐਕਟਿਵ ਕੇਸ-24168, ਠੀਕ ਹੋਏ-94858, ਮੌਤਾਂ-503
ਚੰਡੀਗੜ੍ਹ- ਐਕਟਿਵ ਕੇਸ -1272, ਠੀਕ ਹੋਏ-1471, ਮੌਤਾਂ-33
ਛੱਤੀਸਗੜ੍ਹ – ਐਕਟਿਵ ਕੇਸ – 7495, ਠੀਕ ਹੋਏ–12394, ਮੌਤਾਂ –189
ਦਾਦਰਾ ਨਗਰ ਹਵੇਲੀ – ਐਕਟਿਵ ਕੇਸ -416, ਠੀਕ ਹੋਏ-1702, ਮੌਤਾਂ-2
ਦਿੱਲੀ- ਐਕਟਿਵ ਕੇਸ -11594, ਠੀਕ ਹੋਏ-144,138, ਮੌਤਾਂ-4284
ਗੋਆ- ਐਕਟਿਵ ਕੇਸ -3631, ਠੀਕ ਹੋਏ-10019, ਮੌਤਾਂ-140
ਗੁਜਰਾਤ- ਐਕਟਿਵ ਕੇਸ -14399, ਠੀਕ ਹੋਏ-68,243, ਮੌਤਾਂ-2881
ਹਰਿਆਣਾ- ਐਕਟਿਵ ਕੇਸ -8680, ਠੀਕ ਹੋਏ-44,013 ਮੌਤਾਂ-597
ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1525, ਠੀਕ ਹੋਏ-3341, ਮੌਤਾਂ-29
ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -6975, ਠੀਕ ਹੋਏ-24,398, ਮੌਤਾਂ-608
ਝਾਰਖੰਡ – ਐਕਟਿਵ ਕੇਸ -9756, ਠੀਕ ਹੋਏ-18507, ਮੌਤਾਂ-308
ਕਰਨਾਟਕ- ਐਕਟਿਵ ਕੇਸ -82693, ਠੀਕ ਹੋਏ-184568, ਮੌਤਾਂ-4615
ਕੇਰਲ- ਐਕਟਿਵ ਕੇਸ-19601, ਠੀਕ ਹੋਏ-36,535, ਮੌਤਾਂ-218
ਲੱਦਾਖ- ਐਕਟਿਵ ਕੇਸ -720, ਠੀਕ ਹੋਏ-1469, ਮੌਤਾਂ-21
ਮੱਧ ਪ੍ਰਦੇਸ਼- ਐਕਟਿਵ ਕੇਸ-11261, ਠੀਕ ਹੋਏ-39399, ਮੌਤਾਂ-1206
ਮਹਾਰਾਸ਼ਟਰ- ਐਕਟਿਵ ਕੇਸ -169833, ਠੀਕ ਹੋਏ-480114, ਮੌਤਾਂ-21995
ਮਨੀਪੁਰ- ਐਕਟਿਵ ਕੇਸ -1655, ਠੀਕ ਹੋਏ-3455, ਮੌਤਾਂ-22
ਮੇਘਾਲਿਆ- ਐਕਟਿਵ ਕੇਸ-1035, ਠੀਕ ਹੋਏ-769, ਮੌਤਾਂ-7
ਮਿਜ਼ੋਰਮ- ਐਕਟਿਵ ਕੇਸ-494, ਠੀਕ ਹੋਏ-423, ਮੌਤਾਂ-0
ਨਾਗਾਲੈਂਡ- ਐਕਟਿਵ ਕੇਸ -1460, ਠੀਕ ਹੋਏ-2166, ਮੌਤਾਂ-9
ਉੜੀਸਾ- ਐਕਟਿਵ ਕੇਸ-22861, ਠੀਕ ਹੋਏ-52277, ਮੌਤਾਂ-399
ਪਡੂਚੇਰੀ- ਐਕਟਿਵ ਕੇਸ-3654, ਠੀਕ ਹੋਏ-6307, ਮੌਤਾਂ-151
ਪੰਜਾਬ – ਐਕਟਿਵ ਕੇਸ-15305, ਠੀਕ ਹੋਏ-24302, ਮੌਤਾਂ-1036
ਰਾਜਸਥਾਨ- ਐਕਟਿਵ ਕੇਸ -14176, ਠੀਕ ਹੋਏ-54,144 ਮੌਤਾਂ-944
ਸਿੱਕਮ- ਐਕਟਿਵ ਕੇਸ-507, ਠੀਕ ਹੋਏ-871, ਮੌਤਾਂ-3
ਤਾਮਿਲਨਾਡੂ- ਐਕਟਿਵ ਕੇਸ -53710, ਠੀਕ ਹੋਏ-313280, ਮੌਤਾਂ-6420
ਤੇਲੰਗਾਨਾ- ਐਕਟਿਵ ਕੇਸ-22908, ਠੀਕ ਹੋਏ-80586, ਮੌਤਾਂ-755
ਤ੍ਰਿਪੁਰਾ- ਐਕਟਿਵ ਕੇਸ-2448, ਠੀਕ ਹੋਏ-6182, ਮੌਤਾਂ-72
ਉੱਤਰਾਖੰਡ- ਐਕਟਿਵ ਕੇਸ-4350 ,ਠੀਕ ਹੋਏ-10021, ਮੌਤਾਂ-195
ਉੱਤਰ ਪ੍ਰਦੇਸ਼- ਐਕਟਿਵ ਕੇਸ- 48291, ਠੀਕ ਹੋਏ-131295, ਮੌਤਾਂ-2867
ਪੱਛਮੀ ਬੰਗਾਲ- ਐਕਟਿਵ ਕੇਸ-27900, ਠੀਕ ਹੋਏ-104959, ਮੌਤਾਂ-2737
