ਦੁਨੀਆ ਵਿਚ ਕੋਰੋਨਾ ਦੇ ਮਾਮਲੇ ਹੋਏ 2.23 ਕਰੋੜ ਤੋਂ ਪਾਰ,ਜਾਣੋ ਵਿਸ਼ਵ ਭਰ ਦੇ ਦੇਸ਼ਾਂ ਦਾ ਹਾਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆਏ ਹੋਏ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2.33 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 8.8 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1.59 ਕਰੋੜ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 23,380,569 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 808,697 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 15,906,479 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,665,393 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 5,841,428 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 180,174 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 3,148,080 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ ਅਤੇ ਕਤਰ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਬ੍ਰਾਜ਼ੀਲ – ਕੁੱਲ ਕੇਸ– 3,582,698, ਮੌਤਾਂ-114,277

ਭਾਰਤ- ਕੁੱਲ ਕੇਸ –3,043,436, ਮੌਤਾਂ-56,846

ਰੂਸ – ਕੁੱਲ ਕੇਸ- 951,897, ਮੌਤਾਂ-16,310

ਸਾਊਥ ਅਫਰੀਕਾ-ਕੁੱਲ ਕੇਸ-607,045, ਮੌਤਾਂ-12,987

ਪੇਰੂ–ਕੁੱਲ ਕੇਸ- 585,236, ਮੌਤਾਂ-27,453

ਮੈਕਸੀਕੋ-ਕੁੱਲ ਕੇਸ- 556,216, ਮੌਤਾਂ-60,254

ਕੋਲੰਬੀਆ-ਕੁੱਲ ਕੇਸ-533,103, ਮੌਤਾਂ-16,968

ਚਿਲੀ-ਕੁੱਲ ਕੇਸ-395,708, ਮੌਤਾਂ-10,792

ਸਪੇਨ- ਕੁੱਲ ਕੇਸ – 407,879, ਮੌਤਾਂ- 28,838

ਈਰਾਨ – ਕੁੱਲ ਕੇਸ -356,792, ਮੌਤਾਂ-20,502

ਯੂਕੇ- ਕੁੱਲ ਕੇਸ -324,601, ਮੌਤਾਂ-41,423

ਅਰਜਨਟੀਨਾ-ਕੁੱਲ ਕੇਸ-336,802, ਮੌਤਾਂ-6,848

ਸਾਊਦੀ ਅਰਬ- ਕੁੱਲ ਕੇਸ- 306,370,  ਮੌਤਾਂ-3,619

ਪਾਕਿਸਤਾਨ-ਕੁੱਲ ਕੇਸ-292,174, ਮੌਤਾਂ-6,231

ਬੰਗਲਾਦੇਸ਼-ਕੁੱਲ ਕੇਸ-292,625, ਮੌਤਾਂ-3,907

ਇਟਲੀ– ਕੁੱਲ ਕੇਸ – 258,136, ਮੌਤਾਂ- 35,430

ਤੁਰਕੀ- ਕੁੱਲ ਕੇਸ- 257,032, ਮੌਤਾਂ-6,102

ਜਰਮਨੀ- ਕੁੱਲ ਕੇਸ -233,857, ਮੌਤਾਂ-9,331

ਫਰਾਂਸ- ਕੁੱਲ ਕੇਸ- 238,002, ਮੌਤਾਂ-30,512

ਇਰਾਕ-ਕੁੱਲ ਕੇਸ-201,050, ਮੌਤਾਂ-6,353

ਫਿਲੀਪੀਨਜ਼- ਕੁੱਲ ਕੇਸ – 187,249, ਮੌਤਾਂ-2,966

ਇੰਡੋਨੇਸ਼ੀਆ-ਕੁੱਲ ਕੇਸ-151,498, ਮੌਤਾਂ-6,594

ਕਨੇਡਾ-  ਕੁੱਲ ਕੇਸ- 124,629, ਮੌਤਾਂ-9,071

ਕਤਰ-ਕੁੱਲ ਕੇਸ-116,765, ਮੌਤਾਂ-193

Leave a Reply

Your email address will not be published. Required fields are marked *