ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਆਪਣਾ ਲਗਾਤਾਰ ਪ੍ਰਕੋਪ ਵਿਖਾ ਰਹੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 25 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 49 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ ਸਾਢੇ 18 ਲੱਖ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
Spike of 65,002 cases and 996 deaths reported in India, in the last 24 hours.
The #COVID19 tally in the country rises to 25,26,193 including 6,68,220 active cases, 18,08,937 discharged/migrated & 49,036 deaths: Ministry of Health and Family Welfare pic.twitter.com/mWu8IZ8XN3
— ANI (@ANI) August 15, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 65,002 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 996 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 25,26,193 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 49,036 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 18,08,937 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,68,220 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 1130, ਠੀਕ ਹੋਏ -1032, ਮੌਤਾਂ-24
ਆਂਧਰਾ ਪ੍ਰਦੇਸ਼- ਐਕਟਿਵ ਕੇਸ -89907, ਠੀਕ ਹੋਏ-180703, ਮੌਤਾਂ-2475
ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -852, ਠੀਕ ਹੋਏ-1750, ਮੌਤਾਂ-5
ਅਸਾਮ- ਐਕਟਿਵ ਕੇਸ-22633, ਠੀਕ ਹੋਏ-51693 ਮੌਤਾਂ-175
ਬਿਹਾਰ- ਐਕਟਿਵ ਕੇਸ-32636, ਠੀਕ ਹੋਏ-64,930, ਮੌਤਾਂ-442
ਚੰਡੀਗੜ੍ਹ- ਐਕਟਿਵ ਕੇਸ -809, ਠੀਕ ਹੋਏ-1091, ਮੌਤਾਂ-28
ਛੱਤੀਸਗੜ੍ਹ – ਐਕਟਿਵ ਕੇਸ – 4494, ਠੀਕ ਹੋਏ–9857, ਮੌਤਾਂ –130
ਦਾਦਰਾ ਨਗਰ ਹਵੇਲੀ – ਐਕਟਿਵ ਕੇਸ -464, ਠੀਕ ਹੋਏ-1331, ਮੌਤਾਂ-2
ਦਿੱਲੀ- ਐਕਟਿਵ ਕੇਸ -11366, ਠੀਕ ਹੋਏ-135,108, ਮੌਤਾਂ-4178
ਗੋਆ- ਐਕਟਿਵ ਕੇਸ -3720, ਠੀਕ ਹੋਏ-7157, ਮੌਤਾਂ-93
ਗੁਜਰਾਤ- ਐਕਟਿਵ ਕੇਸ -14196, ਠੀਕ ਹੋਏ-59,538, ਮੌਤਾਂ-2746
ਹਰਿਆਣਾ- ਐਕਟਿਵ ਕੇਸ -6748, ਠੀਕ ਹੋਏ-38,348 ਮੌਤਾਂ-518
ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1304, ਠੀਕ ਹੋਏ-2551, ਮੌਤਾਂ-19
ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -7027, ਠੀਕ ਹੋਏ-19,942, ਮੌਤਾਂ-520
ਝਾਰਖੰਡ – ਐਕਟਿਵ ਕੇਸ -7856, ਠੀਕ ਹੋਏ-13515, ਮੌਤਾਂ-224
ਕਰਨਾਟਕ- ਐਕਟਿਵ ਕੇਸ -79209, ਠੀਕ ਹੋਏ-12,8182, ਮੌਤਾਂ-3717
ਕੇਰਲ- ਐਕਟਿਵ ਕੇਸ-14146, ਠੀਕ ਹੋਏ-26,992, ਮੌਤਾਂ-139
ਲੱਦਾਖ- ਐਕਟਿਵ ਕੇਸ -567, ਠੀਕ ਹੋਏ-1303, ਮੌਤਾਂ-9
ਮੱਧ ਪ੍ਰਦੇਸ਼- ਐਕਟਿਵ ਕੇਸ-9928, ਠੀਕ ਹੋਏ-32405, ਮੌਤਾਂ-1081
ਮਹਾਰਾਸ਼ਟਰ- ਐਕਟਿਵ ਕੇਸ -151865, ਠੀਕ ਹੋਏ-401442, ਮੌਤਾਂ-19427
ਮਨੀਪੁਰ- ਐਕਟਿਵ ਕੇਸ -1825, ਠੀਕ ਹੋਏ-2360, ਮੌਤਾਂ-13
ਮੇਘਾਲਿਆ- ਐਕਟਿਵ ਕੇਸ-641, ਠੀਕ ਹੋਏ-581, ਮੌਤਾਂ-6
ਮਿਜ਼ੋਰਮ- ਐਕਟਿਵ ਕੇਸ-309, ਠੀਕ ਹੋਏ-348, ਮੌਤਾਂ-0
ਨਾਗਾਲੈਂਡ- ਐਕਟਿਵ ਕੇਸ -2116, ਠੀਕ ਹੋਏ-1198, ਮੌਤਾਂ-8
ਉੜੀਸਾ- ਐਕਟਿਵ ਕੇਸ-15100, ਠੀਕ ਹੋਏ-39206, ਮੌਤਾਂ-324
ਪਡੂਚੇਰੀ- ਐਕਟਿਵ ਕੇਸ-2880, ਠੀਕ ਹੋਏ-4009, ਮੌਤਾਂ-106
ਪੰਜਾਬ – ਐਕਟਿਵ ਕੇਸ-9954, ਠੀਕ ਹੋਏ-18328, ਮੌਤਾਂ-731
ਰਾਜਸਥਾਨ- ਐਕਟਿਵ ਕੇਸ -13949, ਠੀਕ ਹੋਏ-43,897, ਮੌਤਾਂ-846
ਸਿੱਕਮ- ਐਕਟਿਵ ਕੇਸ-456, ਠੀਕ ਹੋਏ-623, ਮੌਤਾਂ-1
ਤਾਮਿਲਨਾਡੂ- ਐਕਟਿਵ ਕੇਸ -53716, ਠੀਕ ਹੋਏ-267015, ਮੌਤਾਂ-5514
ਤੇਲੰਗਾਨਾ- ਐਕਟਿਵ ਕੇਸ-23379, ਠੀਕ ਹੋਏ-66,196, ਮੌਤਾਂ-684
ਤ੍ਰਿਪੁਰਾ- ਐਕਟਿਵ ਕੇਸ-1796, ਠੀਕ ਹੋਏ-5088, ਮੌਤਾਂ-50
ਉੱਤਰਾਖੰਡ- ਐਕਟਿਵ ਕੇਸ-3996 ,ਠੀਕ ਹੋਏ-7502, ਮੌਤਾਂ-147
ਉੱਤਰ ਪ੍ਰਦੇਸ਼- ਐਕਟਿਵ ਕੇਸ- 50426, ਠੀਕ ਹੋਏ-92,526, ਮੌਤਾਂ-2335
ਪੱਛਮੀ ਬੰਗਾਲ- ਐਕਟਿਵ ਕੇਸ-26850, ਠੀਕ ਹੋਏ-81,119, ਮੌਤਾਂ-2319
