ਕੋਰੋਨਾ ਹੋ ਰਿਹਾ ਬੇਕਾਬੂ, ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ ਸਾਢੇ 37 ਹਜ਼ਾਰ ਤੋਂ ਵੱਧ ਨਵੇਂ ਕੇਸ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵੀ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨਾਲ ਜੂਝ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੀ ਰਫਤਾਰ ਹਰ ਦਿਨ ਤੇਜ਼ ਗਤੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵੀ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨਾਲ ਜੂਝ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੀ ਰਫਤਾਰ ਹਰ ਦਿਨ ਤੇਜ਼ ਗਤੀ ਨਾਲ ਵੱਧ ਰਹੀ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 12 ਲੱਖ ਦੇ ਕਰੀਬ ਪਹੁੰਚ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 28 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ ਸਾਢੇ ਸੱਤ ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 37,724 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 648 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 11,92,915 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 28,732 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 7,53,050 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 4,11,133 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 212, ਠੀਕ ਹੋਏ -159, ਮੌਤਾਂ-0

ਆਂਧਰਾ ਪ੍ਰਦੇਸ਼- ਕੁੱਲ ਕੇਸ-58668, ਠੀਕ ਹੋਏ-25574, ਮੌਤਾਂ-758

ਅਰੁਣਾਚਲ ਪ੍ਰਦੇਸ਼- ਕੁੱਲ ਕੇਸ-858, ਠੀਕ ਹੋਏ-303, ਮੌਤਾਂ-3

ਅਸਾਮ- ਕੁੱਲ ਕੇਸ-25382, ਠੀਕ ਹੋਏ-18033, ਮੌਤਾਂ-58

ਬਿਹਾਰ- ਕੁੱਲ ਕੇਸ-28952, ਠੀਕ ਹੋਏ-18515, ਮੌਤਾਂ-217

ਚੰਡੀਗੜ੍ਹ-ਕੁੱਲ ਕੇਸ-751, ਠੀਕ ਹੋਏ-518, ਮੌਤਾਂ-12

ਛੱਤੀਸਗੜ੍ਹ – ਕੁੱਲ ਕੇਸ – 5729, ਠੀਕ ਹੋਏ–4114, ਮੌਤਾਂ –29

ਦਾਦਰਾ ਨਗਰ ਹਵੇਲੀ- ਕੁੱਲ ਕੇਸ-705, ਠੀਕ ਹੋਏ-463, ਮੌਤਾਂ-2

ਦਿੱਲੀ- ਕੁੱਲ ਕੇਸ-125096, ਠੀਕ ਹੋਏ-106118, ਮੌਤਾਂ-3690

ਗੋਆ- ਕੁੱਲ ਕੇਸ-4027, ਠੀਕ ਹੋਏ-2449, ਮੌਤਾਂ-26

ਗੁਜਰਾਤ- ਕੁੱਲ ਕੇਸ-50379, ਠੀਕ ਹੋਏ-36423, ਮੌਤਾਂ-2196

ਹਰਿਆਣਾ- ਕੁੱਲ ਕੇਸ-27462, ਠੀਕ ਹੋਏ-20952, ਮੌਤਾਂ-364

ਹਿਮਾਚਲ ਪ੍ਰਦੇਸ਼- ਕੁੱਲ ਕੇਸ-1664, ਠੀਕ ਹੋਏ-1077, ਮੌਤਾਂ-11

ਜੰਮੂ ਅਤੇ ਕਸ਼ਮੀਰ- ਕੁੱਲ ਕੇਸ-15258, ਠੀਕ ਹੋਏ-8455, ਮੌਤਾਂ-263

ਝਾਰਖੰਡ – ਕੁੱਲ ਕੇਸ-6159, ਠੀਕ ਹੋਏ-2904, ਮੌਤਾਂ-55

ਕਰਨਾਟਕ- ਕੁੱਲ ਕੇਸ-71069, ਠੀਕ ਹੋਏ-25459, ਮੌਤਾਂ-1464

ਕੇਰਲ- ਕੁੱਲ ਕੇਸ-13994, ਠੀਕ ਹੋਏ-5890, ਮੌਤਾਂ-44

ਲੱਦਾਖ-ਕੁੱਲ ਕੇਸ-1198, ਠੀਕ ਹੋਏ-1010, ਮੌਤਾਂ-2

ਮੱਧ ਪ੍ਰਦੇਸ਼-ਕੁੱਲ ਕੇਸ-24095, ਠੀਕ ਹੋਏ-16257, ਮੌਤਾਂ-756

ਮਹਾਰਾਸ਼ਟਰ- ਕੁੱਲ ਕੇਸ-327031, ਠੀਕ ਹੋਏ-182217, ਮੌਤਾਂ-12276

ਮਨੀਪੁਰ- ਕੁੱਲ ਕੇਸ-2015, ਠੀਕ ਹੋਏ-1400, ਮੌਤਾਂ-0

ਮੇਘਾਲਿਆ- ਕੁੱਲ ਕੇਸ-490, ਠੀਕ ਹੋਏ-70, ਮੌਤਾਂ-4

ਮਿਜ਼ੋਰਮ- ਕੁੱਲ ਕੇਸ-317, ਠੀਕ ਹੋਏ-168, ਮੌਤਾਂ-0

ਨਾਗਾਲੈਂਡ- ਕੁੱਲ ਕੇਸ-1030, ਠੀਕ ਹੋਏ-485, ਮੌਤਾਂ-0

ਉੜੀਸਾ- ਕੁੱਲ ਕੇਸ-18757, ਠੀਕ ਹੋਏ-13310, ਮੌਤਾਂ-103

ਪਡੂਚੇਰੀ- ਕੁੱਲ ਕੇਸ-2179, ਠੀਕ ਹੋਏ-1318, ਮੌਤਾਂ-30

ਪੰਜਾਬ – ਕੁੱਲ ਕੇਸ-10889, ਠੀਕ ਹੋਏ-7389, ਮੌਤਾਂ-263

ਰਾਜਸਥਾਨ- ਕੁੱਲ ਕੇਸ-31373, ਠੀਕ ਹੋਏ-22744, ਮੌਤਾਂ-577

ਸਿੱਕਮ- ਕੁੱਲ ਕੇਸ-330, ਠੀਕ ਹੋਏ-108, ਮੌਤਾਂ-0

ਤਾਮਿਲਨਾਡੂ-ਕੁੱਲ ਕੇਸ-180643, ਠੀਕ ਹੋਏ-126670, ਮੌਤਾਂ-2626

ਤੇਲੰਗਾਨਾ-ਕੁੱਲ ਕੇਸ 47705, ਠੀਕ ਹੋਏ-37385, ਮੌਤਾਂ-429

ਤਿਰਪੁਰਾ-ਕੁੱਲ ਕੇਸ-3331,ਠੀਕ ਹੋਏ-1926, ਮੌਤਾਂ-8

ਉੱਤਰਾਖੰਡ-ਕੁੱਲ ਕੇਸ-4849,ਠੀਕ ਹੋਏ-3297, ਮੌਤਾਂ-55

ਉੱਤਰ ਪ੍ਰਦੇਸ਼-ਕੁੱਲ ਕੇਸ- 53288,ਠੀਕ ਹੋਏ-31855,ਮੌਤਾਂ-1229

ਪੱਛਮੀ ਬੰਗਾਲ-ਕੁੱਲ ਕੇਸ-47030, ਠੀਕ ਹੋਏ-28035,ਮੌਤਾਂ-1182

Leave a Reply

Your email address will not be published. Required fields are marked *