ਦੇਸ਼ ‘ਚੋਂ ਪਿਛਲੇ 24 ਘੰਟਿਆਂ ਦੌਰਾਨ 29 ਹਜ਼ਾਰ ਤੋਂ ਵੱਧ ਕੋਰੋਨਾ ਦੇ ਮਰੀਜ਼ਾਂ ਦੀ ਹੋਈ ਪੁਸ਼ਟੀ, ਮੌਤਾਂ- 582

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵੀ ਕੋਰੋਨਾ ਦੇ ਪ੍ਰਕੋਪ ਨੂੰ ਝੇਲ ਰਿਹਾ ਹੈ। ਦੇਸ਼ ਵਿਚ ਹਰ ਦਿਨ ਕੋਰੋਨਾ ਦੇ ਮਾਮਲੇ ਅਤੇ ਇਸ ਨਾਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵੀ ਕੋਰੋਨਾ ਦੇ ਪ੍ਰਕੋਪ ਨੂੰ ਝੇਲ ਰਿਹਾ ਹੈ। ਦੇਸ਼ ਵਿਚ ਹਰ ਦਿਨ ਕੋਰੋਨਾ ਦੇ ਮਾਮਲੇ ਅਤੇ ਇਸ ਨਾਲ ਹੋਰ ਰਹੀਆਂ ਮੌਤਾਂ ਵਿਚ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 9 ਲੱਖ 36 ਹਜ਼ਾਰ ਦੇ ਅੰਕੜੇ ਨੂੰ ਵੀ ਪਾਰ ਕਰ ਗਈ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ 24 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 5 ਲੱਖ 92 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਦੇ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 29,429 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 582 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 9,36,181 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 24,309 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 5,92,032 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 3,19,840 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 166, ਠੀਕ ਹੋਏ -109, ਮੌਤਾਂ-0

ਆਂਧਰਾ ਪ੍ਰਦੇਸ਼- ਕੁੱਲ ਕੇਸ-33019, ਠੀਕ ਹੋਏ-17467, ਮੌਤਾਂ-408

ਅਰੁਣਾਚਲ ਪ੍ਰਦੇਸ਼- ਕੁੱਲ ਕੇਸ-462, ਠੀਕ ਹੋਏ-153, ਮੌਤਾਂ-3

ਅਸਾਮ- ਕੁੱਲ ਕੇਸ-17807, ਠੀਕ ਹੋਏ-11416, ਮੌਤਾਂ-40

ਬਿਹਾਰ- ਕੁੱਲ ਕੇਸ-19284, ਠੀਕ ਹੋਏ-12849, ਮੌਤਾਂ-174

ਚੰਡੀਗੜ੍ਹ-ਕੁੱਲ ਕੇਸ-600, ਠੀਕ ਹੋਏ-446, ਮੌਤਾਂ-10

ਛੱਤੀਸਗੜ੍ਹ – ਕੁੱਲ ਕੇਸ – 4379, ਠੀਕ ਹੋਏ–3275, ਮੌਤਾਂ –20

ਦਾਦਰਾ ਨਗਰ ਹਵੇਲੀ- ਕੁੱਲ ਕੇਸ-520, ਠੀਕ ਹੋਏ-310, ਮੌਤਾਂ-1

ਦਿੱਲੀ- ਕੁੱਲ ਕੇਸ-115346, ਠੀਕ ਹੋਏ-93236, ਮੌਤਾਂ-3446

ਗੋਆ- ਕੁੱਲ ਕੇਸ-2753, ਠੀਕ ਹੋਏ-1607, ਮੌਤਾਂ-18

ਗੁਜਰਾਤ- ਕੁੱਲ ਕੇਸ-43637, ਠੀਕ ਹੋਏ-30503 ਮੌਤਾਂ-2069

ਹਰਿਆਣਾ- ਕੁੱਲ ਕੇਸ-22628, ਠੀਕ ਹੋਏ-17090, ਮੌਤਾਂ-312

ਹਿਮਾਚਲ ਪ੍ਰਦੇਸ਼- ਕੁੱਲ ਕੇਸ-1309, ਠੀਕ ਹੋਏ-951, ਮੌਤਾਂ-11

ਜੰਮੂ ਅਤੇ ਕਸ਼ਮੀਰ- ਕੁੱਲ ਕੇਸ-11173, ਠੀਕ ਹੋਏ-6223, ਮੌਤਾਂ-195

ਝਾਰਖੰਡ – ਕੁੱਲ ਕੇਸ-4091, ਠੀਕ ਹੋਏ-2427, ਮੌਤਾਂ-36

ਕਰਨਾਟਕ- ਕੁੱਲ ਕੇਸ-44077, ਠੀਕ ਹੋਏ-17390, ਮੌਤਾਂ-842

ਕੇਰਲ- ਕੁੱਲ ਕੇਸ-8930 ਠੀਕ ਹੋਏ-4438, ਮੌਤਾਂ-34

ਲੱਦਾਖ-ਕੁੱਲ ਕੇਸ-1093, ਠੀਕ ਹੋਏ-946, ਮੌਤਾਂ-1

ਮੱਧ ਪ੍ਰਦੇਸ਼-ਕੁੱਲ ਕੇਸ-19005, ਠੀਕ ਹੋਏ-13575, ਮੌਤਾਂ-673

ਮਹਾਰਾਸ਼ਟਰ- ਕੁੱਲ ਕੇਸ-267665, ਠੀਕ ਹੋਏ-149007, ਮੌਤਾਂ-10695

ਮਨੀਪੁਰ- ਕੁੱਲ ਕੇਸ-1672, ਠੀਕ ਹੋਏ-970, ਮੌਤਾਂ-0

ਮੇਘਾਲਿਆ- ਕੁੱਲ ਕੇਸ-318, ਠੀਕ ਹੋਏ-66, ਮੌਤਾਂ-2

ਮਿਜ਼ੋਰਮ- ਕੁੱਲ ਕੇਸ-238, ਠੀਕ ਹੋਏ-159, ਮੌਤਾਂ-0

ਨਾਗਾਲੈਂਡ- ਕੁੱਲ ਕੇਸ-896, ਠੀਕ ਹੋਏ-346, ਮੌਤਾਂ-0

ਉੜੀਸਾ- ਕੁੱਲ ਕੇਸ-14280, ਠੀਕ ਹੋਏ-9864, ਮੌਤਾਂ-74

ਪਡੂਚੇਰੀ- ਕੁੱਲ ਕੇਸ-1531, ਠੀਕ ਹੋਏ-829, ਮੌਤਾਂ-18

ਪੰਜਾਬ – ਕੁੱਲ ਕੇਸ-8511, ਠੀਕ ਹੋਏ-5663, ਮੌਤਾਂ-213

ਰਾਜਸਥਾਨ- ਕੁੱਲ ਕੇਸ-25571, ਠੀਕ ਹੋਏ-19161 ਮੌਤਾਂ-525

ਸਿੱਕਮ- ਕੁੱਲ ਕੇਸ-209, ਠੀਕ ਹੋਏ-87, ਮੌਤਾਂ-0

ਤਾਮਿਲਨਾਡੂ-ਕੁੱਲ ਕੇਸ-147324, ਠੀਕ ਹੋਏ-97310, ਮੌਤਾਂ-2099

ਤੇਲੰਗਾਨਾ-ਕੁੱਲ ਕੇਸ 37745, ਠੀਕ ਹੋਏ-24840, ਮੌਤਾਂ-375

ਤਿਰਪੁਰਾ-ਕੁੱਲ ਕੇਸ-2170,ਠੀਕ ਹੋਏ-1538, ਮੌਤਾਂ-2

ਉੱਤਰਾਖੰਡ-ਕੁੱਲ ਕੇਸ-3686,ਠੀਕ ਹੋਏ-2867, ਮੌਤਾਂ-50

ਉੱਤਰ ਪ੍ਰਦੇਸ਼-ਕੁੱਲ ਕੇਸ- 39724,ਠੀਕ ਹੋਏ-24983,ਮੌਤਾਂ-983

ਪੱਛਮੀ ਬੰਗਾਲ-ਕੁੱਲ ਕੇਸ-32838, ਠੀਕ ਹੋਏ-19931,ਮੌਤਾਂ-980

ਸੂਬਿਆਂ ਨੂੰ ਮੁੜ ਸੌਪੇ ਗਏ ਕੇਸ-1524

Leave a Reply

Your email address will not be published. Required fields are marked *