ਪੰਜਾਬ ਵਿਚ ਕੋਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ ਹੋਈ 7140, ਮੌਤਾਂ-183

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਰਫਤਾਰ ਫੜ ਰਹੇ ਹਨ। ਬੀਤੇ ਦਿਨ ਸੂਬੇ ਵਿਚੋਂ 234 ਨਵੇਂ ਕੋਰੋਨਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਰਫਤਾਰ ਫੜ ਰਹੇ ਹਨ। ਬੀਤੇ ਦਿਨ ਸੂਬੇ ਵਿਚੋਂ 234 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 7140 ਹੋ ਗਈ ਹੈ। ਉੱਥੇ ਹੀ 117 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ। ਜਦਕਿ 5 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਵੀਰਵਾਰ ਸ਼ਾਮ 5 ਵਜੇ ਤੱਕ ਲੁਧਿਆਣਾ ਤੋਂ 57, ਅੰਮ੍ਰਿਤਸਰ ਤੋਂ 14, ਜਲੰਧਰ ਤੋਂ 34, ਸੰਗਰੂਰ ਤੋਂ 16, ਪਟਿਆਲਾ ਤੋਂ 42, ਮੁਹਾਲੀ ਤੋਂ 10, ਗੁਰਦਾਸਪੁਰ ਤੋਂ 7, ਪਠਾਨਕੋਟ ਤੋਂ 2, ਤਰਨਤਾਰਨ ਤੋਂ 9, ਹੁਸ਼ਿਆਰਪੁਰ ਤੋਂ 3, ਨਵਾਂਸ਼ਹਿਰ ਤੋਂ 4, ਮੁਕਤਸਰ ਸਾਹਿਬ ਤੋਂ 3, ਫਤਿਹਗੜ੍ਹ ਸਾਹਿਬ ਤੋਂ 8, ਮੋਗਾ ਤੋਂ 3, ਰੋਪੜ ਤੋਂ 3, ਫਰੀਦਕੋਟ ਤੋਂ 2, ਕਪੂਰਥਲਾ ਤੋਂ 5, ਫਿਰੋਜ਼ਪੁਰ ਤੋਂ 9, ਬਠਿੰਡਾ ਤੋਂ 1 ਅਤੇ ਮਾਨਸਾ ਤੋਂ 2 ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ।ਉੱਥੇ ਹੀ ਅੰਮ੍ਰਿਤਸਰ ਵਿਚ 60, ਸੰਗਰੂਰ ਵਿਚ 11, ਪਟਿਆਲਾ ਵਿਚ 3, ਮੁਹਾਲੀ ਵਿਚ 7, ਗੁਰਦਾਸਪੁਰ ਵਿਚ 3, ਪਠਾਨਕੋਟ ਵਿਚ 7, ਫਰੀਦਕੋਟ ਵਿਚ 7, ਮੁਕਤਸਰ ਸਾਹਿਬ ਵਿਚ 6, ਫਤਿਹਗੜ੍ਹ ਸਾਹਿਬ ਵਿਚ 4, ਮੋਗਾ ਵਿਚ 3, ਫਾਜ਼ਿਲਕਾ ਵਿਚ 2 ਅਤੇ ਬਰਨਾਲਾ ਵਿਚ 4 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 4945 ਹੋ ਗਈ ਹੈ। ਜਦਕਿ ਅੰਮ੍ਰਿਤਸਰ, ਗੁਰਦਾਸਪੁਰ, ਸੰਗਰੂਰ, ਲੁਧਿਆਣਾ ਅਤੇ ਕਪੂਰਥਲਾ ਵਿਚ 1-1 ਕੋਰੋਨਾ ਪੀੜਤ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ 183 ਤੱਕ ਪਹੁੰਚ ਗਿਆ ਹੈ। ਸੂਬੇ ਵਿਚ ਇਸ ਵੇਲੇ 2012 ਐਕਟਿਵ ਕੇਸ ਹਨ।

ਲੁਧਿਆਣਾ- ਕੁੱਲ ਕੇਸ-1248, ਠੀਕ ਹੋਏ-611, ਮੌਤਾਂ-30

ਜਲੰਧਰ – ਕੁੱਲ ਕੇਸ –1048, ਠੀਕ ਹੋਏ -676, ਮੌਤਾਂ-22

ਅੰਮ੍ਰਿਤਸਰ- ਕੁੱਲ ਕੇਸ-1001, ਠੀਕ ਹੋਏ- 800, ਮੌਤਾਂ-50

ਸੰਗਰੂਰ ਕੁੱਲ ਕੇਸ-609, ਠੀਕ ਹੋਏ-470, ਮੌਤਾਂ-17

ਪਟਿਆਲਾ-ਕੁੱਲ ਕੇਸ-486, ਠੀਕ ਹੋਏ-206, ਮੌਤਾਂ-10

ਮੁਹਾਲੀ – ਕੁੱਲ ਕੇਸ – 335, ਠੀਕ ਹੋਏ –253, ਮੌਤਾਂ–6

ਗੁਰਦਾਸਪੁਰ- ਕੁੱਲ ਕੇਸ-278, ਠੀਕ ਹੋਏ-221, ਮੌਤਾਂ-8

ਪਠਾਨਕੋਟ- ਕੁੱਲ ਕੇਸ-240, ਠੀਕ ਹੋਏ-207, ਮੌਤਾਂ-6

ਤਰਨਤਾਰਨ ਕੁੱਲ ਕੇਸ-217, ਠੀਕ ਹੋਏ-185, ਮੌਤਾਂ-5

ਹੁਸ਼ਿਆਰਪੁਰ- ਕੁੱਲ ਕੇਸ-190, ਠੀਕ ਹੋਏ-171, ਮੌਤਾਂ-7

ਨਵਾਂਸ਼ਹਿਰ- ਕੁੱਲ ਕੇਸ-179, ਠੀਕ ਹੋਏ-140, ਮੌਤਾਂ-1

ਫਰੀਦਕੋਟ- ਕੁੱਲ ਕੇਸ-148, ਠੀਕ ਹੋਏ-108, ਮੌਤਾਂ-0

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-143, ਠੀਕ ਹੋਏ-132, ਮੌਤਾਂ-1

ਫ਼ਿਰੋਜ਼ਪੁਰ – ਕੁੱਲ ਕੇਸ-143, ਠੀਕ ਹੋਏ-85, ਮੌਤਾਂ-3

ਫਤਿਹਗੜ੍ਹ ਸਾਹਿਬ- ਕੁੱਲ ਕੇਸ-139, ਠੀਕ ਹੋਏ-118, ਮੌਤਾਂ-1

ਮੋਗਾ- ਕੁੱਲ ਕੇਸ-137, ਠੀਕ ਹੋਏ-96, ਮੌਤਾਂ-4

ਕਪੂਰਥਲਾ-ਕੁੱਲ ਕੇਸ-126, ਠੀਕ ਹੋਏ-88, ਮੌਤਾਂ-6

ਬਠਿੰਡਾ- ਕੁੱਲ ਕੇਸ-123, ਠੀਕ ਹੋਏ-87, ਮੌਤਾਂ-3

ਰੋਪੜ- ਕੁੱਲ ਕੇਸ-121, ਠੀਕ ਹੋਏ-106, ਮੌਤਾਂ-1

ਫਾਜ਼ਿਲਕਾ ਕੁੱਲ ਕੇਸ-102, ਠੀਕ ਹੋਏ-92, ਮੌਤਾਂ-0

ਬਰਨਾਲਾ ਕੁੱਲ ਕੇਸ-71, ਠੀਕ ਹੋਏ-48, ਮੌਤਾਂ-2

ਮਾਨਸਾ- ਕੁੱਲ ਕੇਸ-56, ਠੀਕ ਹੋਏ-45, ਮੌਤਾਂ-0

ਕੁੱਲ ਕੇਸ 7140, ਠੀਕ ਹੋਏ 4945, ਮੌਤਾਂ 183

 

Leave a Reply

Your email address will not be published. Required fields are marked *