ਪੰਜਾਬ ਵਿਚ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ ਹੋਏ 4957, ਮੌਤਾਂ-122

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਮਹਾਂਮਾਰੀ ਦਾ ਕਹਿਰ ਪੰਜਾਬ ਵਿਚ ਲਗਾਤਾਰ ਵੱਧ ਰਿਹਾ ਹੈ। ਬੀਤੇ ਦਿਨ ਸੂਬੇ ਵਿਚੋਂ 188 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਮਹਾਂਮਾਰੀ ਦਾ ਕਹਿਰ ਪੰਜਾਬ ਵਿਚ ਲਗਾਤਾਰ ਵੱਧ ਰਿਹਾ ਹੈ। ਬੀਤੇ ਦਿਨ ਸੂਬੇ ਵਿਚੋਂ 188 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 4957 ਹੋ ਗਈ ਹੈ। ਉੱਥੇ ਹੀ 9 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ ਜਦਕਿ 2 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਸ਼ਾਮ 5 ਵਜੇ ਤੱਕ ਪਠਾਨਕੋਟ ਤੋਂ 10, ਫਤਿਹਗੜ੍ਹ ਸਾਹਿਬ ਤੋਂ 6, ਰੋਪੜ ਤੋਂ 6, ਫਿਰੋਜ਼ਪੁਰ ਤੋਂ 2, ਫਾਜ਼ਿਲਕਾ ਤੋਂ 13, ਅੰਮ੍ਰਿਤਸਰ ਤੋਂ 14, ਲੁਧਿਆਣਾ ਤੋਂ 67, ਸੰਗਰੂਰ ਤੋਂ 24, ਪਟਿਆਲਾ ਤੋਂ 31, ਮੁਹਾਲੀ ਤੋਂ 6 ਅਤੇ ਗੁਰਦਾਸਪੁਰ ਤੋਂ 9 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ। ਉੱਥੇ ਹੀ ਪਠਾਨਕੋਟ ਵਿਚ 2, ਹੁਸ਼ਿਆਰਪੁਰ ਵਿਚ 2, ਫਤਿਹਗੜ੍ਹ ਸਾਹਿਬ ਵਿਚ 2, ਫਿਰੋਜ਼ਪੁਰ ਵਿਚ 1, ਫਾਜ਼ਿਲਕਾ ਵਿਚ 1 ਅਤੇ ਮਾਨਸਾ ਵਿਚ ਵੀ 1 ਕੋਰੋਨਾ ਦਾ ਮਰੀਜ਼ ਠੀਕ ਹੋਇਆ ਹੈ ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 3201 ਹੋ ਗਈ ਹੈ। ਜਦਕਿ ਬਰਨਾਲਾ ਅਤੇ ਫਤਿਹਗੜ੍ਹ ਸਾਹਿਬ ਵਿਚ 1-1 ਕੋਰੋਨਾ ਪੀੜਤ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 122 ਤੱਕ ਪਹੁੰਚ ਗਿਆ ਹੈ। ਸੂਬੇ ਵਿਚ 1634 ਐਕਟਿਵ ਕੇਸ ਰਹਿ ਗਏ ਹਨ।

ਅੰਮ੍ਰਿਤਸਰ- ਕੁੱਲ ਕੇਸ-852, ਠੀਕ ਹੋਏ- 547, ਮੌਤਾਂ-36

ਲੁਧਿਆਣਾ- ਕੁੱਲ ਕੇਸ-730, ਠੀਕ ਹੋਏ-446, ਮੌਤਾਂ-19

ਜਲੰਧਰ – ਕੁੱਲ ਕੇਸ –668, ਠੀਕ ਹੋਏ -315, ਮੌਤਾਂ-18

ਸੰਗਰੂਰ ਕੁੱਲ ਕੇਸ-346, ਠੀਕ ਹੋਏ-157, ਮੌਤਾਂ-9

ਪਟਿਆਲਾ-ਕੁੱਲ ਕੇਸ-274, ਠੀਕ ਹੋਏ-138, ਮੌਤਾਂ-5

ਮੁਹਾਲੀ – ਕੁੱਲ ਕੇਸ – 234, ਠੀਕ ਹੋਏ –170, ਮੌਤਾਂ –3

ਗੁਰਦਾਸਪੁਰ- ਕੁੱਲ ਕੇਸ-207, ਠੀਕ ਹੋਏ-170, ਮੌਤਾਂ-3

ਪਠਾਨਕੋਟ- ਕੁੱਲ ਕੇਸ-205, ਠੀਕ ਹੋਏ-149, ਮੌਤਾਂ-5

ਤਰਨਤਾਰਨ ਕੁੱਲ ਕੇਸ-187, ਠੀਕ ਹੋਏ-163, ਮੌਤਾਂ-3

ਹੁਸ਼ਿਆਰਪੁਰ- ਕੁੱਲ ਕੇਸ-166, ਠੀਕ ਹੋਏ-150, ਮੌਤਾਂ-5

ਨਵਾਂਸ਼ਹਿਰ- ਕੁੱਲ ਕੇਸ-126, ਠੀਕ ਹੋਏ-119, ਮੌਤਾਂ-1

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-125, ਠੀਕ ਹੋਏ-79, ਮੌਤਾਂ-0

ਫਤਿਹਗੜ੍ਹ ਸਾਹਿਬ- ਕੁੱਲ ਕੇਸ-107, ਠੀਕ ਹੋਏ-82, ਮੌਤਾਂ-1

ਫਰੀਦਕੋਟ- ਕੁੱਲ ਕੇਸ-101, ਠੀਕ ਹੋਏ-87, ਮੌਤਾਂ-0

ਰੋਪੜ- ਕੁੱਲ ਕੇਸ-101, ਠੀਕ ਹੋਏ-78, ਮੌਤਾਂ-1

ਮੋਗਾ- ਕੁੱਲ ਕੇਸ-92, ਠੀਕ ਹੋਏ-75, ਮੌਤਾਂ-2

ਫਾਜ਼ਿਲਕਾ ਕੁੱਲ ਕੇਸ-90, ਠੀਕ ਹੋਏ-55, ਮੌਤਾਂ-0

ਫ਼ਿਰੋਜ਼ਪੁਰ – ਕੁੱਲ ਕੇਸ-88, ਠੀਕ ਹੋਏ-50, ਮੌਤਾਂ-3

ਬਠਿੰਡਾ- ਕੁੱਲ ਕੇਸ-85, ਠੀਕ ਹੋਏ-64, ਮੌਤਾਂ-1

ਕਪੂਰਥਲਾ-ਕੁੱਲ ਕੇਸ-83, ਠੀਕ ਹੋਏ-44, ਮੌਤਾਂ-5

ਬਰਨਾਲਾ ਕੁੱਲ ਕੇਸ-46, ਠੀਕ ਹੋਏ-27, ਮੌਤਾਂ-2

ਮਾਨਸਾ- ਕੁੱਲ ਕੇਸ-44, ਠੀਕ ਹੋਏ-36, ਮੌਤਾਂ-0

ਕੁੱਲ ਕੇਸ 4957, ਠੀਕ ਹੋਏ 3201, ਮੌਤਾਂ 122

 

Leave a Reply

Your email address will not be published. Required fields are marked *