ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵੀ ਕੋਰੋਨਾ ਮਹਾਂਮਾਰੀ ਦਾ ਕਹਿਰ ਝੇਲ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਦਿਨ ਪ੍ਰਤੀ ਦਿਨ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ। ਖਬਰ ਲਿਖੇ ਜਾਣ ਤੱਕ ਕੋਰੋਨਾ ਦੇ ਕੇਸਾਂ ਦੀ ਗਿਣਤੀ 2 ਲੱਖ 46 ਹਜ਼ਾਰ ਦਾ ਅੰਕੜਾ ਵੀ ਪਾਰ ਕਰ ਚੁੱਕੀ ਹੈ ਜਦਕਿ ਮਰਨ ਵਾਲਿਆਂ ਦੀ ਸੰਖਿਆ 6900 ਤੋਂ ਵੀ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1 ਲੱਖ 19 ਹਜ਼ਾਰ ਤੋਂ ਵੱਧ ਕੋਰੋਨਾ ਦੇ ਮਰੀਜ਼ ਠੀਕ ਵੀ ਹੋ ਚੁੱਕੇ ਹਨ।
India reports the highest single-day spike of 9971 new #COVID19 cases; 287 deaths in the last 24 hours. Total number of cases in the country now at 246628, including 120406 active cases, 119293 cured/discharged/migrated and 6929 deaths: Ministry of Health and Family Welfare pic.twitter.com/x1YQDTqWPb
— ANI (@ANI) June 7, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਹੁਣ ਤੱਕ ਦੇ ਸੱਭ ਤੋਂ ਜ਼ਿਆਦਾ 9971 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 287 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 246,628 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 6929 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 119,293 ਕੋਰੋਨਾ ਦੇ ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਮਾਮਲਿਆਂ ਦੀ ਗਿਣਤੀ 120,406 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 33, ਠੀਕ ਹੋਏ -33, ਮੌਤਾਂ-0
ਆਂਧਰਾ ਪ੍ਰਦੇਸ਼- ਕੁੱਲ ਕੇਸ-4510, ਠੀਕ ਹੋਏ-2620, ਮੌਤਾਂ-73
ਅਰੁਣਾਚਲ ਪ੍ਰਦੇਸ਼- ਕੁੱਲ ਕੇਸ-47, ਠੀਕ ਹੋਏ-1, ਮੌਤਾਂ-0
ਅਸਾਮ- ਕੁੱਲ ਕੇਸ-2397, ਠੀਕ ਹੋਏ-547, ਮੌਤਾਂ-4
ਬਿਹਾਰ- ਕੁੱਲ ਕੇਸ-4915, ਠੀਕ ਹੋਏ-2425, ਮੌਤਾਂ-30
ਚੰਡੀਗੜ੍ਹ-ਕੁੱਲ ਕੇਸ-309, ਠੀਕ ਹੋਏ-273, ਮੌਤਾਂ-5
ਛੱਤੀਸਗੜ੍ਹ – ਕੁੱਲ ਕੇਸ – 923, ਠੀਕ ਹੋਏ –266, ਮੌਤਾਂ –4
ਦਾਦਰਾ ਨਗਰ ਹਵੇਲੀ- ਕੁੱਲ ਕੇਸ-19, ਠੀਕ ਹੋਏ-1, ਮੌਤਾਂ-0
ਦਿੱਲੀ- ਕੁੱਲ ਕੇਸ-27654, ਠੀਕ ਹੋਏ-10664, ਮੌਤਾਂ-761
ਗੋਆ- ਕੁੱਲ ਕੇਸ-267, ਠੀਕ ਹੋਏ-65, ਮੌਤਾਂ-0
ਗੁਜਰਾਤ- ਕੁੱਲ ਕੇਸ-19592, ਠੀਕ ਹੋਏ-13316, ਮੌਤਾਂ-1219
ਹਰਿਆਣਾ- ਕੁੱਲ ਕੇਸ-3952, ਠੀਕ ਹੋਏ-2134, ਮੌਤਾਂ-24
ਹਿਮਾਚਲ ਪ੍ਰਦੇਸ਼- ਕੁੱਲ ਕੇਸ-400, ਠੀਕ ਹੋਏ-194, ਮੌਤਾਂ-5
ਜੰਮੂ ਅਤੇ ਕਸ਼ਮੀਰ- ਕੁੱਲ ਕੇਸ-3467, ਠੀਕ ਹੋਏ-1126, ਮੌਤਾਂ-39
ਝਾਰਖੰਡ – ਕੁੱਲ ਕੇਸ-1000, ਠੀਕ ਹੋਏ-473, ਮੌਤਾਂ-7
ਕਰਨਾਟਕ- ਕੁੱਲ ਕੇਸ-5213, ਠੀਕ ਹੋਏ-1968, ਮੌਤਾਂ-59
ਕੇਰਲ- ਕੁੱਲ ਕੇਸ-1807 ਠੀਕ ਹੋਏ-762, ਮੌਤਾਂ-15
ਲੱਦਾਖ-ਕੁੱਲ ਕੇਸ-99, ਠੀਕ ਹੋਏ-48, ਮੌਤਾਂ-1
ਮੱਧ ਪ੍ਰਦੇਸ਼-ਕੁੱਲ ਕੇਸ-9228, ਠੀਕ ਹੋਏ-6108, ਮੌਤਾਂ-399
ਮਹਾਰਾਸ਼ਟਰ- ਕੁੱਲ ਕੇਸ-82968, ਠੀਕ ਹੋਏ-37390, ਮੌਤਾਂ-2969
ਮਨੀਪੁਰ- ਕੁੱਲ ਕੇਸ-157, ਠੀਕ ਹੋਏ-52, ਮੌਤਾਂ-0
ਮੇਘਾਲਿਆ- ਕੁੱਲ ਕੇਸ-33, ਠੀਕ ਹੋਏ-13, ਮੌਤਾਂ-1
ਮਿਜ਼ੋਰਮ- ਕੁੱਲ ਕੇਸ-24, ਠੀਕ ਹੋਏ-1, ਮੌਤਾਂ-0
ਨਾਗਾਲੈਂਡ- ਕੁੱਲ ਕੇਸ-107, ਠੀਕ ਹੋਏ-0, ਮੌਤਾਂ-0
ਉੜੀਸਾ- ਕੁੱਲ ਕੇਸ-2781, ਠੀਕ ਹੋਏ-1716, ਮੌਤਾਂ-8
ਪਡੂਚੇਰੀ- ਕੁੱਲ ਕੇਸ-99, ਠੀਕ ਹੋਏ-36, ਮੌਤਾਂ-0
ਪੰਜਾਬ – ਕੁੱਲ ਕੇਸ-2515, ਠੀਕ ਹੋਏ-2092, ਮੌਤਾਂ-50
ਰਾਜਸਥਾਨ- ਕੁੱਲ ਕੇਸ-10331, ਠੀਕ ਹੋਏ-7501, ਮੌਤਾਂ-231
ਸਿੱਕਮ- ਕੁੱਲ ਕੇਸ-7, ਠੀਕ ਹੋਏ-0, ਮੌਤਾਂ-0
ਤਾਮਿਲਨਾਡੂ-ਕੁੱਲ ਕੇਸ-30152, ਠੀਕ ਹੋਏ-16395, ਮੌਤਾਂ-251
ਤੇਲੰਗਾਨਾ-ਕੁੱਲ ਕੇਸ 3496, ਠੀਕ ਹੋਏ-1710, ਮੌਤਾਂ-123
ਤਿਰਪੁਰਾ-ਕੁੱਲ ਕੇਸ-747,ਠੀਕ ਹੋਏ-173,ਮੌਤਾਂ-0
ਉੱਤਰਾਖੰਡ-ਕੁੱਲ ਕੇਸ-1303,ਠੀਕ ਹੋਏ-423,ਮੌਤਾਂ-11
ਉੱਤਰ ਪ੍ਰਦੇਸ਼-ਕੁੱਲ ਕੇਸ- 9733,ਠੀਕ ਹੋਏ-5648,ਮੌਤਾਂ-257
ਪੱਛਮੀ ਬੰਗਾਲ-ਕੁੱਲ ਕੇਸ-7738, ਠੀਕ ਹੋਏ-3119,ਮੌਤਾਂ-383
ਸੂਬਿਆਂ ਨੂੰ ਮੁੜ ਸੌਪੇ ਗਏ ਕੇਸ- 8605
