ਦੇਸ਼ ਵਿਚੋਂ ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ 7,466 ਨਵੇਂ ਕੋਰੋਨਾ ਦੇ ਕੇਸ ਆਏ ਸਾਹਮਣੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵੀ ਕੋਰੋਨਾ ਵਾਇਰਸ ਦੀ ਚਪੇਟ ਵਿਚ ਆਇਆ ਹੋਇਆ ਹੈ। ਦੇਸ਼ ਵਿਚ ਕੋਰੋਨਾ ਦਾ ਫੈਲਾਅ ਤੇਜ਼ੀ ਨਾਲ ਵੱਧ ਰਿਹਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵੀ ਕੋਰੋਨਾ ਵਾਇਰਸ ਦੀ ਚਪੇਟ ਵਿਚ ਆਇਆ ਹੋਇਆ ਹੈ। ਦੇਸ਼ ਵਿਚ ਕੋਰੋਨਾ ਦਾ ਫੈਲਾਅ ਤੇਜ਼ੀ ਨਾਲ ਵੱਧ ਰਿਹਾ ਹੈ। ਖਬਰ ਲਿਖੇ ਜਾਣ ਤੱਕ ਕੋਰੋਨਾ ਦੇ ਕੇਸਾਂ ਦੀ ਗਿਣਤੀ 1 ਲੱਖ 65 ਹਜ਼ਾਰ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੀ ਹੈ ਜਦਕਿ 4700 ਤੋਂ ਵੱਧ ਕੋਰੋਨਾ ਪੀੜਤ ਆਪਣੀ ਜਾਨ ਗਵਾ ਚੁੱਕੇ ਹਨ ਉੱਥੇ ਹੀ ਹੁਣ ਤੱਕ 71 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਮਰੀਜ਼ ਸਿਹਤਯਾਬ ਵੀ ਹੋ ਗਏ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਹੁਣ ਤੱਕ ਦੇ ਸੱਭ ਤੋਂ ਵੱਧ 7,466 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 175 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਕੇਸਾਂ ਦੀ ਗਿਣਤੀ 165,799 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 4706 ਤੱਕ ਪਹੁੰਚ ਗਿਆ ਹੈ। ਜਦਕਿ ਹੁਣ ਤੱਕ 71,105 ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਨਾਲ ਐਕਟਿਵ ਮਾਮਲਿਆਂ ਦੀ ਗਿਣਤੀ 89,987 ਰਹਿ ਗਈ ਹੈ।

 ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ – 33, ਠੀਕ ਹੋਏ -33, ਮੌਤਾਂ-0

ਆਂਧਰਾ ਪ੍ਰਦੇਸ਼- ਕੁੱਲ ਕੇਸ-3251, ਠੀਕ ਹੋਏ-2125, ਮੌਤਾਂ-59

ਅਰੁਣਾਚਲ ਪ੍ਰਦੇਸ਼- ਕੁੱਲ ਕੇਸ-3, ਠੀਕ ਹੋਏ-1, ਮੌਤਾਂ-0

ਅਸਾਮ- ਕੁੱਲ ਕੇਸ-856, ਠੀਕ ਹੋਏ-104, ਮੌਤਾਂ-4

ਬਿਹਾਰ- ਕੁੱਲ ਕੇਸ-3296, ਠੀਕ ਹੋਏ-1211, ਮੌਤਾਂ-15

ਚੰਡੀਗੜ੍ਹ-ਕੁੱਲ ਕੇਸ-288, ਠੀਕ ਹੋਏ-189, ਮੌਤਾਂ-4

ਛੱਤੀਸਗੜ੍ਹ – ਕੁੱਲ ਕੇਸ – 399, ਠੀਕ ਹੋਏ – 83, ਮੌਤਾਂ –0

ਦਾਦਰ ਨਗਰ ਹਵੇਲੀ- ਕੁੱਲ ਕੇਸ-2, ਠੀਕ ਹੋਏ-0, ਮੌਤਾਂ-0

ਦਿੱਲੀ- ਕੁੱਲ ਕੇਸ-16281, ਠੀਕ ਹੋਏ-7495, ਮੌਤਾਂ-316

ਗੋਆ- ਕੁੱਲ ਕੇਸ-69, ਠੀਕ ਹੋਏ-38, ਮੌਤਾਂ-0

ਗੁਜਰਾਤ- ਕੁੱਲ ਕੇਸ-15562, ਠੀਕ ਹੋਏ-8003, ਮੌਤਾਂ-960

ਹਰਿਆਣਾ- ਕੁੱਲ ਕੇਸ-1504, ਠੀਕ ਹੋਏ-881, ਮੌਤਾਂ-19

ਹਿਮਾਚਲ ਪ੍ਰਦੇਸ਼- ਕੁੱਲ ਕੇਸ-276, ਠੀਕ ਹੋਏ-70, ਮੌਤਾਂ-5

ਜੰਮੂ ਅਤੇ ਕਸ਼ਮੀਰ- ਕੁੱਲ ਕੇਸ-2036, ਠੀਕ ਹੋਏ-859, ਮੌਤਾਂ-27

ਝਾਰਖੰਡ – ਕੁੱਲ ਕੇਸ-469, ਠੀਕ ਹੋਏ-212, ਮੌਤਾਂ-4

ਕਰਨਾਟਕ- ਕੁੱਲ ਕੇਸ-2533, ਠੀਕ ਹੋਏ-834, ਮੌਤਾਂ-47

ਕੇਰਲ- ਕੁੱਲ ਕੇਸ-1088 ਠੀਕ ਹੋਏ-555, ਮੌਤਾਂ-7

ਲੱਦਾਖ-ਕੁੱਲ ਕੇਸ-73, ਠੀਕ ਹੋਏ-43, ਮੌਤਾਂ-0

ਮੱਧ ਪ੍ਰਦੇਸ਼- ਕੁੱਲ ਕੇਸ-7453, ਠੀਕ ਹੋਏ-4050, ਮੌਤਾਂ-321

ਮਹਾਰਾਸ਼ਟਰ- ਕੁੱਲ ਕੇਸ-59546, ਠੀਕ ਹੋਏ-18616, ਮੌਤਾਂ-1982

ਮਨੀਪੁਰ- ਕੁੱਲ ਕੇਸ-55, ਠੀਕ ਹੋਏ-5, ਮੌਤਾਂ-0

ਮੇਘਾਲਿਆ- ਕੁੱਲ ਕੇਸ-21, ਠੀਕ ਹੋਏ-12, ਮੌਤਾਂ-1

ਮਿਜ਼ੋਰਮ- ਕੁੱਲ ਕੇਸ-1, ਠੀਕ ਹੋਏ-1, ਮੌਤਾਂ-0

ਨਾਗਾਲੈਂਡ- ਕੁੱਲ ਕੇਸ-18, ਠੀਕ ਹੋਏ-0, ਮੌਤਾਂ-0

ਉੜੀਸਾ- ਕੁੱਲ ਕੇਸ-1660, ਠੀਕ ਹੋਏ-887, ਮੌਤਾਂ-7

ਪਡੂਚੇਰੀ- ਕੁੱਲ ਕੇਸ-51, ਠੀਕ ਹੋਏ-14, ਮੌਤਾਂ-0

ਪੰਜਾਬ – ਕੁੱਲ ਕੇਸ-2158, ਠੀਕ ਹੋਏ-1946, ਮੌਤਾਂ-40

ਰਾਜਸਥਾਨ- ਕੁੱਲ ਕੇਸ-8067, ਠੀਕ ਹੋਏ-4817, ਮੌਤਾਂ-180

ਸਿੱਕਮ- ਕੁੱਲ ਕੇਸ-1, ਠੀਕ ਹੋਏ-0, ਮੌਤਾਂ-0

ਤਾਮਿਲਨਾਡੂ-ਕੁੱਲ ਕੇਸ-19372, ਠੀਕ ਹੋਏ-10548, ਮੌਤਾਂ-145

ਤੇਲੰਗਾਨਾ-ਕੁੱਲ ਕੇਸ 2256, ਠੀਕ ਹੋਏ-1345, ਮੌਤਾਂ-67

ਤਿਰਪੁਰਾ-ਕੁੱਲ ਕੇਸ-242,ਠੀਕ ਹੋਏ-167,ਮੌਤਾਂ-0

ਉੱਤਰਾਖੰਡ-ਕੁੱਲ ਕੇਸ-500,ਠੀਕ ਹੋਏ-79,ਮੌਤਾਂ-4

ਉੱਤਰ ਪ੍ਰਦੇਸ਼-ਕੁੱਲ ਕੇਸ- 7170,ਠੀਕ ਹੋਏ-4215,ਮੌਤਾਂ-197

ਪੱਛਮੀ ਬੰਗਾਲ-ਕੁੱਲ ਕੇਸ-4536, ਠੀਕ ਹੋਏ-1668,ਮੌਤਾਂ-295

ਸੂਬਿਆਂ ਨੂੰ ਮੁੜ ਸੌਪੇ ਗਏ ਕੇਸ- 4673

Leave a Reply

Your email address will not be published. Required fields are marked *