21st Mustafa Hajrulahovik Memorial : ਮੰਜੂ ਰਾਣੀ ਨੇ ਜਿੱਤਿਆ ਸੋਨ ਤਗਮਾ

ਨਵੀਂ ਦਿੱਲੀ : ਮੰਜੂ ਰਾਣੀ ਨੇ ਐਤਵਾਰ ਨੂੰ ਸਰਾਜੀਵੋ ‘ਚ ਚੱਲ ਰਹੇ 21ਵੇਂ ਮੁਸਤਫਾ ਹਾਜਰੁਲਾਹੋਵਿਕ ਮੈਮੋਰੀਅਲ ਟੂਰਨਾਮੈਂਟ ਦੇ ਫਾਈਨਲ ‘ਚ 3-0 ਨਾਲ ਸਾਦੀਆ ਬ੍ਰੋਮਾਂਦ ਨੂੰ…

ਨਵੀਂ ਦਿੱਲੀ : ਮੰਜੂ ਰਾਣੀ ਨੇ ਐਤਵਾਰ ਨੂੰ ਸਰਾਜੀਵੋ ‘ਚ ਚੱਲ ਰਹੇ 21ਵੇਂ ਮੁਸਤਫਾ ਹਾਜਰੁਲਾਹੋਵਿਕ ਮੈਮੋਰੀਅਲ ਟੂਰਨਾਮੈਂਟ ਦੇ ਫਾਈਨਲ ‘ਚ 3-0 ਨਾਲ ਸਾਦੀਆ ਬ੍ਰੋਮਾਂਦ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ। ਭਾਰਤ ਨੇ ਮੁਕਾਬਲੇ ਦਾ ਅੰਤ ਨੌ ਗੋਲਡ ਤੇ ਇਕ ਸਿਲਵਰ ਮੈਡਲ ਨਾਲ ਕੀਤਾ। ਮੰਜੂ ਨੂੰ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਟੂਰਨਾਮੈਂਟ ਦੀ ‘ਸਰਵੋਤਮ ਮਹਿਲਾ ਮੁੱਕੇਬਾਜ਼’ ਚੁਣਿਆ ਗਿਆ।

Leave a Reply

Your email address will not be published. Required fields are marked *