ਕੀ ਤੁਸੀਂ ਚੜ੍ਹਦੇ ਸਾਲ WhatsApp ਦਾ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਪੜ੍ਹੋ ਇਹ ਖ਼ਬਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਦੇ ਸਮੇਂ ’ਚ ਹਰ ਕੋਈ Whatsapp ਦਾ ਇਸਤੇਮਾਲ ਕਰ ਰਿਹਾ ਹੈ। ਹਰ ਕੋਈ ਇਸਦੇ ਨਾਲ ਜੁੜਿਆ ਹੋਇਆ ਹੈ ਜਿਸ ਕਾਰਨ ਜੇਕਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਦੇ ਸਮੇਂ ’ਚ ਹਰ ਕੋਈ Whatsapp ਦਾ ਇਸਤੇਮਾਲ ਕਰ ਰਿਹਾ ਹੈ। ਹਰ ਕੋਈ ਇਸਦੇ ਨਾਲ ਜੁੜਿਆ ਹੋਇਆ ਹੈ ਜਿਸ ਕਾਰਨ ਜੇਕਰ ਇਸ ਦੇ ਬਿਨ੍ਹਾਂ ਇਕ ਦਿਨ ਵੀ ਕੱਢਣਾ ਪੈ ਜਾਵੇ ਤਾਂ ਲੋਕ ਇਹ ਸੋਚ ਕੇ ਵੀ ਘਬਰਾ ਜਾਂਦੇ ਹਨ ਕਿਉਂਕਿ ਲੋਕਾਂ ਦੇ ਜਿਆਦਾਤਰ ਕੰਮ Whatsapp ਤੇ ਹੀ ਹੋ ਰਹੇ ਹਨ। ਪਰ ਚੜ੍ਹਦੇ ਨਵੇਂ ਸਾਲ ਮੌਕੇ Whatsapp ਕੁਝ ਸਮਾਰਟ ਫੋਨ ਤੇ ਬੰਦ ਹੋ ਜਾਵੇਗਾ।

ਫੇਸਬੁੱਕ ਦੀ ਕੰਪਨੀ Whatsapp  ਨੇ FAQ ਪੇਜ ਅਪਡੇਟ ਕੀਤਾ ਹੈ ਨਾਲ ਹੀ ਕੰਪਨੀ ਨੇ ਇਹ ਵੀ ਦੱਸਿਆ ਕਿ ਆਖਿਰ ਕਿਹੜੇ ਕਿਹੜੇ ਸਮਾਰਟਫੋਨ ’ਚ Whatsapp  ਨਹੀਂ ਚੱਲੇਗਾ। ਜੀ ਹਾਂ ਦਸ ਦਈਏ ਕਿ Android, iOS ਅਤੇ Windows ’ਚ Whatsapp  ਨਹੀਂ ਚਲੇਗਾ। ਇਹਨਾਂ ਤੋਂ ਇਲਾਵਾ Android 2.3.7 ਜਾਂ ਫਿਰ ਇਹਨਾਂ ਤੋਂ ਹੇਠਾਂ ਵਾਲੇ ਵਰਜ਼ਨ ਚੋਂ ਵੀ ਸਮਾਰਟਫੋਨ ਨਹੀਂ ਚੱਲੇਗਾ। ਜਿਸ ਨਾਲ ਸਾਫ ਪਤਾ ਚਲ ਗਿਆ ਹੈ ਕਿ ਉਪਭੋਗਤਾ ਚੜ੍ਹਦੇ ਸਾਲ ਯਾਨੀ ਕੱਲ੍ਹ ਤੋਂ ਬਾਅਦ WhatsApp  ਦਾ ਇਸਤੇਮਾਲ ਨਹੀਂ ਕਰ ਸਕਣਗੇ।

Leave a Reply

Your email address will not be published. Required fields are marked *