ਕੜਾਕੇ ਦੀ ਠੰਡ ਤੋਂ ਰਾਹਤ ਪਾਉਣ ਲਈ ਜਲਾਈ ਅੰਗੀਠੀ ਬਣੀ ਜਾਨਲੇਵਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ’ਚ ਠੰਡ ਕਾਰਨ ਲੋਕ ਘਰਾਂ ਚ ਕੈਦ ਹੋ ਗਏ ਹਨ। ਉੱਥੇ ਹੀ ਠੰਡ ਤੋਂ ਬਚਣ ਦੇ ਲਈ ਲੋਕ ਅੱਗ ਦਾ ਸਹਾਰਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ’ਚ ਠੰਡ ਕਾਰਨ ਲੋਕ ਘਰਾਂ ਚ ਕੈਦ ਹੋ ਗਏ ਹਨ। ਉੱਥੇ ਹੀ ਠੰਡ ਤੋਂ ਬਚਣ ਦੇ ਲਈ ਲੋਕ ਅੱਗ ਦਾ ਸਹਾਰਾ ਲੈ ਰਹੇ ਹਨ। ਪਰ ਹੁਣ ਲਗਦਾ ਹੈ ਕਿ ਠੰਡ ਤੋਂ ਬਚਣ ਲਈ ਲੋਕਾਂ ਦਾ ਇਹ ਨੁਸਖਾ ਉਹਨਾਂ ਦੇ ਭਾਰੀ ਪੈਣ ਵਾਲਾ ਹੈ।

Dead Dead

ਦਸ ਦਈਏ ਕਿ ਰਾਜਪੁਰਾ ’ਚ ਅੰਗੀੀ ਦੇ ਧੂੰਏ ਨੇ 2 ਦੀ ਜਾਨ ਚੱਲੀ ਗਈ ਹੈ। ਜਦਕਿ 2 ਬੇਹੋਸ਼ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਕਮਰਾ ਬੰਦ ਹੋਣ ਦੇ ਕਾਰਨ ਗੈਸ ਬਣ ਗਈ ਸੀ ਜਿਸ ਤੋਂ ਬਾਅਦ ਦਮ ਘੁੱਟਣ ਕਾਰਨ ਦੋ ਦੀ ਮੌਤ ਹੋ ਗਈ। ਫਿਲਹਾਲ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

 

Leave a Reply

Your email address will not be published. Required fields are marked *