ਖਾਲੀ ਖ਼ਜ਼ਾਨੇ ਨੂੰ ਲੈ ਕੇ ਕਾਂਗਰਸੀਆਂ ’ਚ ਖਿੱਚੋਤਾਣ ਜਾਰੀ: ਹੁਣ ਤ੍ਰਿਪਤ ਬਾਜਵਾ ਨੇ ਬਿੱਟੂ ਨੂੰ ਕਹੀ ਇਹ ਵੱਡੀ ਗੱਲ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ’ਚ ਖਾਲੀ ਖਜ਼ਾਨੇ ਨੂੰ ਲੈਕੇ ਕਾਂਗਰਸੀਆਂ  ’ਚ ਖਿੱਚੋਤਾਣ ਲਗਾਤਾਰ ਜਾਰੀ ਹੈ। ਦਸ ਦਈਏ ਕਿ ਹੁਣ ਕੈਬਨਿਟ ਮੰਤਰੀ ਤ੍ਰਿਪਤ ਨੇ ਰਵਨੀਤ ਬਿੱਟੂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ’ਚ ਖਾਲੀ ਖਜ਼ਾਨੇ ਨੂੰ ਲੈਕੇ ਕਾਂਗਰਸੀਆਂ  ’ਚ ਖਿੱਚੋਤਾਣ ਲਗਾਤਾਰ ਜਾਰੀ ਹੈ। ਦਸ ਦਈਏ ਕਿ ਹੁਣ ਕੈਬਨਿਟ ਮੰਤਰੀ ਤ੍ਰਿਪਤ ਨੇ ਰਵਨੀਤ ਬਿੱਟੂ ਦੇ ਇਲਜ਼ਾਮਾ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮਨਪ੍ਰੀਤ ਬਾਦਲ ਤੇ ਕਿੰਤੂ-ਪ੍ਰੰਤੂ ਕਰਨਾ ਉਸਦੇ ਅਧਿਕਾਰ ਖੇਤਰ ਚ ਨਹੀਂ ਹੈ।

tript rajinder singh bajwa

ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਇਤਰਾਜ਼ ਸੋਨੀਆ ਗਾਂਧੀ ਕੋਲ ਜਾ ਕੇ ਸ਼ਿਕਾਇਤ ਕਰੋ। ਇਵੇਂ ਸਵਾਲ ਚੁੱਕਣਾ ਬਿੱਟੂ ਦੇ ਅਧਿਕਾਰ ਖੇਤਰ ’ਚ ਨਹੀਂ ਹੈ।

Leave a Reply

Your email address will not be published. Required fields are marked *