ਸੰਘਣੀ ਧੁੰਦ ਤੇ ਤੇਜ਼ ਰਫਤਾਰ ਨੇ ਲਈ 4 ਨੌਜਵਾਨਾਂ ਦੀ ਜਾਨ, ਦੇਖੋਂ ਰੂਹ ਕੰਬਾਉ ਤਸਵੀਰਾਂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ’ਚ ਇਕ ਪਾਸੇ ਜਿੱਥੇ ਧੁੰਦ ਨੇ ਕਹਿਰ ਢਾਹਿਆ ਹੋਇਆ ਉੱਥੇ ਹੀ ਦੂਜੇ ਪਾਸੇ ਹਾਦਸਿਆ ਚ ਵੀ ਵਾਧਾ ਹੋ ਰਿਹਾ ਹੈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ’ਚ ਇਕ ਪਾਸੇ ਜਿੱਥੇ ਧੁੰਦ ਨੇ ਕਹਿਰ ਢਾਹਿਆ ਹੋਇਆ ਉੱਥੇ ਹੀ ਦੂਜੇ ਪਾਸੇ ਹਾਦਸਿਆ ਚ ਵੀ ਵਾਧਾ ਹੋ ਰਿਹਾ ਹੈ। ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਜਗਰਾਓ ਦੇ ਪਿੰਡ ਪੰਡੋਰੀ ਚ ਤੜਕਸਾਰ ਭਿਆਨਕ ਹਾਦਸਾ ਵਾਪਰਿਆ। ਇਹ ਹਾਦਸਾ ਇਹਨਾਂ ਜਿਆਦਾ ਭਿਆਨਕ ਸੀ ਕਿ ਮੌਕੇ ਤੇ ਹੀ 2 ਲੋਕਾਂ ਦੀ ਮੌਤ ਹੋ ਗਈ।

Accident Accident Accident

ਮਿਲੀ ਜਾਣਕਾਰੀ ਦੇ ਅਨੁਸਾਰ ਥਾਰ ਤੇ ਟਰਾਲੀ ਵਿਚਾਲੇ ਭਿਆਨਕ ਟਕੱਰ ਹੋ ਗਈ ਸੀ। ਥਾਰ ਸਵਾਰ ਨੌਜਵਾਨ ਵਿਆਹ ਤੋਂ ਘਰ ਵਾਪਿਸ ਪਰਤ ਰਹੇ ਸੀ ਕਿ ਤੇਜ ਰਫਤਾਰ ਟਰਾਲੇ ਨੇ ਭਿਆਨਕ ਟੱਕਰ ਮਾਰ ਦਿੱਤੀ ਜਿਸ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

Leave a Reply

Your email address will not be published. Required fields are marked *