ਪਠਾਨਕੋਟ ’ਚ ਮੰਦਬੁੱਧੀ ਮਹਿਲਾ ’ਤੇ ਨੌਜਵਾਨ ਨੇ ਢਾਹਿਆ ਕਹਿਰ, ਦੇਖੋਂ ਵੀਡੀਓ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਠਾਨਕੋਟ ਤੋਂ ਇਕ ਅਜਿਹੀ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ’ਚ ਇਕ ਨੌਜਵਾਨ ਦਿਮਾਗੀ ਤੌਰ ਤੇ ਪਰੇਸ਼ਾਨ ਮਹਿਲਾ ਨੂੰ ਕੁੱਟ ਰਿਹਾ ਹੈ। ਇਹ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਠਾਨਕੋਟ ਤੋਂ ਇਕ ਅਜਿਹੀ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ’ਚ ਇਕ ਨੌਜਵਾਨ ਦਿਮਾਗੀ ਤੌਰ ਤੇ ਪਰੇਸ਼ਾਨ ਮਹਿਲਾ ਨੂੰ ਕੁੱਟ ਰਿਹਾ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ਹੈ।

https://www.facebook.com/LivingIndiaNewschannel/videos/2464384540500145/

ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਕਿ ਕਿਵਂ ਨੌਜਵਾਨ ਮਹਿਲਾ ਦੇ ਪਿੱਛੇ ਉਸਨੂੰ ਕੁੱਟਣ ਦੇ ਲਈ ਪਿੱਛੇ ਭੱਜ ਰਿਹਾ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

Leave a Reply

Your email address will not be published. Required fields are marked *