ਦੇਸ਼ਭਰ ’ਚ ਅੱਜ ਤੋਂ ਟੋਲ ਪਲਾਜ਼ਾ ’ਤੇ ਲੰਬੀਆਂ ਕਤਾਰਾਂ ਤੋਂ ਮਿਲੇਗੀ ਰਾਹਤ, ਕਿਉਂਕਿ..!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ਭਰ ’ਚ ਅੱਜ ਤੋਂ Fastag ਲਾਗੂ ਹੋਣ ਜਾ ਰਿਹਾ ਹੈ। Fastag ਦੇ ਲਾਗੂ ਹੋਣ ਤੋਂ ਬਾਅਦ ਟੋਲ ਪਲਾਜ਼ਾ ਤੇ ਲੰਬੀਆਂ ਕਤਾਰਾਂ ਤੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ਭਰ ’ਚ ਅੱਜ ਤੋਂ Fastag ਲਾਗੂ ਹੋਣ ਜਾ ਰਿਹਾ ਹੈ। Fastag ਦੇ ਲਾਗੂ ਹੋਣ ਤੋਂ ਬਾਅਦ ਟੋਲ ਪਲਾਜ਼ਾ ਤੇ ਲੰਬੀਆਂ ਕਤਾਰਾਂ ਤੋਂ ਰਾਹਤ ਮਿਲ ਜਾਵੇਗੀ। ਜਿਸ ਨਾਲ Fastag ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ। ਨਾਲ ਹੀ ਉਹਨਾਂ ਦੇ ਸਫਰ ਚ ਕਿਸੇ ਵੀ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਆਵੇਗੀ। ਪਰ ਜਿੱਥੇ Fastag ਦੇ ਨਾਲ ਲੋਕਾਂ ਨੂੰ ਫਾਇਦਾ ਹੋਵੇਗਾ ਉੱਥੇ ਹੀ ਦੂਜੇ ਪਾਸੇ Fastag ਦਾ ਇਸਤੇਮਾਲ ਨਾ ਕਰਨ ਵਾਲੇ ਲੋਕਾਂ ਦੀ ਜੇਬਾਂ ਢਿੱਲੀ ਪੈ ਜਾਵੇਗੀ।

Fastag  ਜੀ ਹਾਂ ਗੱਡੀਆਂ ਤੇ Fastag ਨਾ ਲੱਗੇ ਹੋਣ ਤੇ ਡਬਲ ਟੋਲ ਟੈਕਲ ਕੱਟੇਗਾ। ਜਿਸ ਕਾਰਨ ਵਾਹਨਾਂ ’ਤੇ Fastag ਲਗਾਉਣਾ ਲਾਜ਼ਮੀ ਹੋਵੇਗਾ। ਦਸ ਦਈਏ ਕਿ Fastag ਲਈ ਟੋਲ ਪਲਾਜ਼ਾ ਤੇ 75 ਫੀਸਦੀ ਲੋਨ ਹੋਵੇਗਾ।

Fastag

ਟੋਲ ਪਲਾਜ਼ਾ ਤੇ ਮਹਿਜ਼ 25 ਫੀਸਦ ਲੋਨ ਕੈਸ਼ ਅਦਾਇਗੀ ਵਾਲੀ ਹੋਵੇਗੀ। ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ Fastag ਦੀ ਆਖਿਰੀ ਮਿਤੀ 1 ਦਸੰਬਰ ਸੀ ਪਰ ਲੋਕਾਂ ਨੂੰ ਇਸ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਨਾ ਹੋਣ ਦੇ ਕਾਰਨ ਸਰਕਾਰ ਵੱਲੋਂ Fastag ਲਈ ਸਮਾਂ ਵਧਾ ਕੇ 15 ਦਸੰਬਰ ਕਰ ਦਿੱਤਾ ਸੀ।

Leave a Reply

Your email address will not be published. Required fields are marked *