ਅੱਜ ਰਾਜਸਭਾ ’ਚ ਪੇਸ਼ ਕੀਤਾ ਜਾਵੇਗਾ ਨਾਗਰਿਕਤਾ ਸੋਧ ਬਿਲ, BJP ਲਈ ਇਹ ਹੋਣਗੀਆਂ ਵੱਡੀਆਂ ਚੁਣੋਤੀਆਂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਰਾਜਸਭਾ ’ਚ ਨਾਗਰਿਕਤਾ ਬਿਲ ਪੇਸ਼ ਕੀਤਾ ਜਾਣਾ ਹੈ।  ਦਸ ਦਈਏ ਕਿ ਮੋਦੀ ਸਰਕਾਰ ਵੱਲੋਂ ਲੋਕਸਭਾ ਚ ਨਾਗਰਿਕਤਾ ਬਿਲ ਪੇਸ਼ ਕੀਤਾ ਗਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਰਾਜਸਭਾ ’ਚ ਨਾਗਰਿਕਤਾ ਬਿਲ ਪੇਸ਼ ਕੀਤਾ ਜਾਣਾ ਹੈ।  ਦਸ ਦਈਏ ਕਿ ਮੋਦੀ ਸਰਕਾਰ ਵੱਲੋਂ ਲੋਕਸਭਾ ਚ ਨਾਗਰਿਕਤਾ ਬਿਲ ਪੇਸ਼ ਕੀਤਾ ਗਿਆ ਸੀ ਜਿਸ ਚ ਇਹ ਬਿੱਲ ਪਾਸ ਹੋ ਗਿਆ ਹੈ। ਇਸ ਤੋਂ ਬਾਅਦ ਹੁਣ ਮੋਦੀ ਸਰਕਾਰ ਇਸ ਬਿਲ ਨੂੰ ਰਾਜਸਭਾ ’ਚ ਪੇਸ਼ ਕਰੇਗੀ। ਦਸ ਦਈਏ ਕਿ ਇਸ ਬਿਲ ਨੂੰ ਪੂਰੀ ਤਰ੍ਹਾਂ ਦੇ ਨਾਲ ਪਾਸ ਕਰਨ ਲਈ ਹੁਣ ਰਾਜਸਭਾ ਚ ਵੀ ਪਾਸ ਕਰਵਾਉਣਾ ਮੋਦੀ ਸਰਕਾਰ ਲਈ ਵੱਡਾ ਕੰਮ ਹੈ।

citizenship amendment bill Amit Shah ਦਸ ਦਈਏ ਕਿ ਦੁਪਹਿਰ 2 ਵਜੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਇਸ ਬਿਲ ਨੂੰ ਰਾਜਸਭਾ ਚਪੇਸ਼ ਕੀਤਾ ਜਾਵੇਗਾ। ਇਸ ਬਿਲ ਤੇ ਕਰੀਬ 6 ਘੰਟੇ ਤੱਕ ਬਹਿਸ ਕੀਤੀ ਜਾਵੇਗੀ। ਜਦਕਿ ਲੋਕਸਭਾ ਚ ਇਹ ਬਿਲ 7 ਘੰਟੇ ਦੀ ਚਰਚੇ ਤੋਂ ਬਾਅਦ ਪੇਸ਼ ਹੋਇਆ ਸੀ।

citizenship amendment bill

ਉੱਥੇ ਹੀ ਦਸ ਦਈਏ ਕਿ ਇਸ ਬਿਲ ਨੂੰ ਲੈਕੇ ਕਈ ਥਾਵਾਂ ਤੇ ਵਿਰੋਧ ਵੀ ਹੋ ਰਿਹਾ ਹੈ। ਉੱਥੇ ਹੀ ਜੇਕਰ ਬਿਲ ਦੇ ਪਾਸ ਕਰਵਾਉਣ ਦੀ ਗੱਲ ਕੀਤੀ ਜਾਵੇ ਤਾਂ ਰਾਜਸਭਾ ਚ 240 ਮੈਂਬਰ ਹਨ। ਇਹਨਾਂ ਤੋਂ 121 ਅੰਕੜਾਂ ਚਾਹੀਦਾ ਹੈ ਇਸ ਤੋਂ ਬਾਅਦ ਹੀ ਇਸ ਬਿਲ ਨੂੰ ਪਾਸ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *