AAP ਦੀ ਇਸ ਮਹਿਲਾ ਵਿਧਾਇਕ ’ਤੇ ਹੋਇਆ ਘਾਤਕ ਹਮਲਾ ਤੇ ਫਿਰ..!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਗਰਾਓ ਤੋਂ ਆਮ ਆਦਮੀ ਪਾਰਟੀ ਦੀ MLA ਬੀਬੀ ਸਰਬਜੀਤ ਕੌਰ ਮਾਣੁੰਕੇ ਤੇ ਬੀਤੀ ਰਾਤ ਚੌਕੀਮਾਨ ਟੋਲ ਪਲਾਜਾ ’ਤੇ ਹਮਲਾ ਕੀਤੇ ਜਾਣ ਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਗਰਾਓ ਤੋਂ ਆਮ ਆਦਮੀ ਪਾਰਟੀ ਦੀ MLA ਬੀਬੀ ਸਰਬਜੀਤ ਕੌਰ ਮਾਣੁੰਕੇ ਤੇ ਬੀਤੀ ਰਾਤ ਚੌਕੀਮਾਨ ਟੋਲ ਪਲਾਜਾ ’ਤੇ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

Saravjit Kaur Manuke

ਦੱਸਿਆ ਜਾ ਰਿਹਾ ਹੈ ਕਿ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਇਹ ਹਮਲਾ ਕੀਤਾ ਗਿਆ ਸੀ। ਗਣੀਮਤ ਇਹ ਰਹੀ ਕਿ ਇਸ ਹਾਦਸੇ ਚ ਵਿਧਾਇਕਾ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *