ਸੰਦੀਪ ਸਿੰਘ ਧਾਲੀਵਾਲ ਦੇ ਨਾਮ ‘ਤੇ ਅਮਰੀਕਾ ਵਿੱਚ ਬਣੇਗਾ ਡਾਕਘਰ! ਜਾਣੋ ਪੂਰੀ ਗੱਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਸਯੁੰਕਤ ਰਾਜ ਅਮਰੀਕਾ ਦੇ ਇੱਕ ਸ਼ਹਿਰ ਹਿਉਂਸਟਨ ਦੇ ਡਾਕਘਰ ਦਾ ਨਾਮ ਮਰਹੂਮ ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਮ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਸਯੁੰਕਤ ਰਾਜ ਅਮਰੀਕਾ ਦੇ ਇੱਕ ਸ਼ਹਿਰ ਹਿਉਂਸਟਨ ਦੇ ਡਾਕਘਰ ਦਾ ਨਾਮ ਮਰਹੂਮ ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਮ ਤੇ ਰੱਖਿਆ ਜਾਵੇਗਾ। ਅਮਰੀਕੀ ਕਾਂਗਰਸ ਵਿੱਚ ਇਸ ਲਈ ਇੱਕ ਬਿੱਲ ਪੇਸ਼ ਕੀਤਾ ਗਿਆ ਹੈ, ਜਿਸ ਵਿੱਚ 315 ਐਡਿਕਸ ਹੈਵਰ ਰੋਡ ‘ਤੇ ਸਥਿਤ ਡਾਕਘਰ ਦਾ ਨਾਮ ‘ਡਿਪਟੀ ਸੰਦੀਪ ਸਿੰਘ ਧਾਲੀਵਾਲ ਡਾਕਘਰ’ ਰੱਖਣ ਦੀ ਪੇਸ਼ਕਸ਼ ਕੀਤੀ ਗਈ ਹੈ।

ਬਿੱਲ ਪੇਸ਼ ਕਰਨ ਵਾਲੇ ਸੰਸਦ ਮੈਂਬਰ ਲੀਜ਼ੀ ਫਲੇਚਰ ਨੇ ਕਿਹਾ- ‘ਧਾਲੀਵਾਲ ਦੇ ਨਾਮ ਤੋਂ ਡਾਕਘਰ ਦਾ ਨਾਮ ਰੱਖਣ ਨਾਲ ਉਨ੍ਹਾਂ ਦੀ ਦੇਸ਼ ਲਈ ਸੇਵਾ ਅਤੇ ਸਾਨੂੰ ਉਨ੍ਹਾਂ ਦੀ ਦਿੱਤੀ ਕੁਰਬਾਨੀ ਦੀ ਮਿਸਾਲ ਨੂੰ ਹਮੇਸ਼ਾਂ ਯਾਦ ਕਰਾਏਗਾ, ਸਾਢੇ ਦਿੱਲ ਵਿੱਚ ਉਨ੍ਹਾਂ ਦੀ ਦਿੱਤੀ ਸ਼ਹਾਦਤ ਹਮੇਸ਼ਾ ਜਿੰਦਾ ਰਹੇਗੀ। ਦੱਸ ਦਈਏ ‘ਹਿਉਂਸਟਨ ਦੇ ਉੱਤਰ ਪੱਛਮ ਵਿੱਚ 27 ਸਤੰਬਰ ਨੂੰ ਧਾਲੀਵਾਲ ਦਾ ਗੋਲੀ ਮਾਰ ਕੇ ਕਤਲ਼ ਕਰ ਦਿੱਤਾ ਗਿਆ ਸੀ।

Leave a Reply

Your email address will not be published. Required fields are marked *