ਹੈਦਰਾਬਾਦ ਪੁਲਿਸ ਵੱਲੋਂ ਗੈਂਗਰੇਪ ਆਰੋਪੀਆਂ ਦੇ ਐਨਕਾਉਂਟਰ ’ਤੇ DSGMC ਪ੍ਰਧਾਨ ਨੇ ਕਹੀ ਇਹ ਵੱਡੀ ਗੱਲ..!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਹੈਦਰਾਬਾਦ ਪੁਲਿਸ ਵੱਲੋਂ ਗੈਂਗਰੇਪ ਦੇ ਆਰੋਪੀਆ ਦਾ ਕੀਤਾ ਗਿਆ ਐਨਕਾਉਂਟਰ ਤੇ ਵੱਡਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਹੈਦਰਾਬਾਦ ਪੁਲਿਸ ਵੱਲੋਂ ਗੈਂਗਰੇਪ ਦੇ ਆਰੋਪੀਆ ਦਾ ਕੀਤਾ ਗਿਆ ਐਨਕਾਉਂਟਰ ਤੇ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਹੈਦਰਾਬਾਦ ਦੀ ਪੁਲਿਸ ਨੇ ਵਧੀਆ ਕੰਮ ਕੀਤਾ ਹੈ।

https://www.facebook.com/LivingIndiaNewschannel/videos/618491188888305/

ਨਾਲ ਹੀ ਸਿਰਸਾ ਨੇ ਪੁਲਿਸ ਦੀ ਪ੍ਰਸਸ਼ਾ ਕਰਦੇ ਹੋਏ ਉਹਨਾਂ ਨੂੰ ਸੈਲਯੂਟ ਵੀ ਕੀਤਾ। ਉੱਥੇ ਹੀ ਦੂਜੇ ਪਾਸੇ ਹੈਦਰਾਬਾਦ ਚ ਲੋਕਾਂ ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਨੇ ਹੈਦਰਾਬਾਦ ਦੀ ਪੁਲਿਸ ਦੇ ਲਈ ਜਿੰਦਾਬਾਦ ਦੇ ਨਾਅਰੇ ਵੀ ਲਗਾਏ। ਕਾਬਿਲੇਗੌਰ ਹੈ ਕਿ ਬੀਤੀ ਰਾਤ ਹੈਦਰਾਬਾਦ ਦੀ ਪੁਲਿਸ ਚਾਰਾਂ ਆਰੋਪੀਆਂ ਨੂੰ ਲੈਕੇ ਕ੍ਰਾਈਮ ਸੀਨ ਰੀਕ੍ਰਿਏਟ ਕਰਨ ਲਈ ਲੈਕੇ ਗਈ ਸੀ । ਇਸ ਦੌਰਾਨ ਆਰੋਪੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਚਾਰਾਂ ਦਾ ਐਨਕਾਉਂਟਰ ਕਰ ਦਿੱਤਾ।

 

Leave a Reply

Your email address will not be published. Required fields are marked *