ਲਾਵਾਰਸ ‘ਪੰਜਾਬ’ ’ਚ ਲਗਾਾਤਾਰ ਵਧ ਰਹੀਆਂ ਹਨ ਵੱਡੀਆਂ-ਵੱਡੀਆਂ ਵਾਰਦਾਤਾਂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ’ਚ ਲਗਾਤਾਰ ਕਤਲ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਦਸ ਦਈਏ ਕਿ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਚ ਗੋਲੀਆਂ ਮਾਰ ਕੇ ਦੋ ਲੋਕਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ’ਚ ਲਗਾਤਾਰ ਕਤਲ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਦਸ ਦਈਏ ਕਿ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਚ ਗੋਲੀਆਂ ਮਾਰ ਕੇ ਦੋ ਲੋਕਾਂ ਦਾ ਕਤਲ ਕੀਤਾ ਗਿਆ। ਜਦਕਿ ਜਲੰਧਰ ਚ ਦੋ ਨੌਜਵਾਨਾਂ ਦੇ ਕਤਲ ਦੀ ਸਾਜਿਸ਼ ਹੋਈ ਸੀ। ਮੋਗਾਂ ’ਚ ਬਦਮਾਸ਼ਾਂ ਵੱਲੋਂ ਦੁਕਾਨ ਅੰਦਰ ਵੜ੍ਹ ਕੇ ਗੁੰਡਾਗਰਦੀ ਕੀਤੀ।

Accident  ਉੱਥੇ ਹੀ ਤਰਨਤਾਰਨ ਚ ਇਕ  ਬਿਨ੍ਹਾਂ ਨੰਬਰ ਪਲੇਟ ਵਾਲੀ ਇਨੋਵਾ ਗੱਡੀ ਨੇ ਕਹਿਰ ਮਚਾਇਆ। ਇਨੋਵਾ ਗੱਡੀ ਨੇ ਸੜ੍ਹਕ ਤੇ ਜਾ ਰਹੇ ਨੌਜਵਾਨ ਨੂੰ ਆਪਣੇ ਨਾਲ ਘੜੀਸ ਕੇ ਲੈ ਗਈ।

youth

ਕਾਬਿਲੇਗੌਰ ਹੈ ਕਿ ਬੀਤੇ ਦਿਨ ਤੋਂ ਲਗਾਤਾਰ ਪੰਜਾਬ ਚੋਂ ਵੱਡੇ-ਵੱਡੇ ਅਪਰਾਧ ਅਤੇ ਹਾਦਸਿਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ।

Clash

ਦੂਜੇ ਪਾਸੇ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਵਿਦੇਸ਼ ਦੌਰੇ ਤੇ ਗਏ ਹੋਏ ਹਨ ਉਹਨਾਂ ਦੇ ਪਿੱਛੇ ਪੰਜਾਬ ਲਾਵਾਰਸ ਜਿਹਾ ਲਗ ਰਿਹਾ ਹੈ। ਜਿਸ ਕਾਰਨ ਆਏ ਦਿਨ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ।

Leave a Reply

Your email address will not be published. Required fields are marked *