ਤੜਕਸਾਰ ਪ੍ਰਸਾਸ਼ਨ ਨੇ ਗੈਰਕਾਨੂੰਨੀ ਕੰਮ ਦੇ ਖਿਲਾਫ ਕੀਤੀ ਇਹ ਵੱਡੀ ਕਾਰਵਾਈ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ’ਚ ਰੌਣਕ ਬਜਾਰ ’ਚ ਪ੍ਰਸਾਸ਼ਨ ਨੇ ਨਾਜਾਇਜ਼ ਦੁਕਾਨਾ ਦੇ ਖਿਲਾਫ ਵੱਡੀ ਕਾਰਵਾਈ ਕੀਤੀ।  ਦਸ ਦਈਏ ਕਿ ਚੜ੍ਹਦੀ ਸਵੇਰ ਹੀ ਪ੍ਰਸਾਸ਼ਨ ਨੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ’ਚ ਰੌਣਕ ਬਜਾਰ ’ਚ ਪ੍ਰਸਾਸ਼ਨ ਨੇ ਨਾਜਾਇਜ਼ ਦੁਕਾਨਾ ਦੇ ਖਿਲਾਫ ਵੱਡੀ ਕਾਰਵਾਈ ਕੀਤੀ।

Shop  ਦਸ ਦਈਏ ਕਿ ਚੜ੍ਹਦੀ ਸਵੇਰ ਹੀ ਪ੍ਰਸਾਸ਼ਨ ਨੇ ਨਾਜਾਇਜ਼ ਦੁਕਾਨਾਂ ਨੂੰ ਢਹਿ-ਢੇਰੀ ਕਰ ਦਿੱਤਾ। ਮਿਲੀ ਜਾਣਕਾਰੀ ਦੇ ਅਨੁਸਾਰ ਲੋਕਾਂ ਵੱਲੋਂ ਇਹਨਾਂ ਥਾਵਾਂ ਤੇ ਨਾਜਾਇਜ਼ ਕਬਜੇ ਕਰਕੇ ਦੁਕਾਨਾਂ ਬਣਾਈਆ ਹੋਈਆਂ ਸੀ।

Shop

ਜਿਸ ਕਾਰਨ ਪ੍ਰਸਾਸ਼ਨ ਨੇ ਇਹ ਕਾਰਵਾਈ ਕੀਤੀ ਹੈ। ਉੱਥੇ ਹੀ ਪ੍ਰਸਾਸ਼ਨ ਵੱਲੋਂ ਇਹ ਕਾਰਵਾਈ ਕਰਨ ਤੋਂ ਬਾਅਦ ਦੁਕਾਨਦਾਰਾਂ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਕਾਰਨ ਦੁਕਾਨਦਾਰਾਂ ਤੇ ਪ੍ਰਸਾਸ਼ਨ ਖਿਲਾਫ ਨਾਅਰੇਬਾਜ਼ੀ ਕੀਤੀ ਹੈ। ਫਿਲਹਾਲ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *