ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੇਂਦਰ ਸਰਕਾਰ ਨੇ ਫੈਸਲੇ ਲਿਆ ਗਿਆ ਸੀ ਕਿ 550ਵੇਂ ਪ੍ਰਕਾਸ਼ ਦਿਹਾੜੇ ਮੌਕੇ 8 ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ। ਪਰ ਫੈਸਲੇ ਦੇ ਬਾਅਦ ਪਟਿਆਲਾ ਕੇਂਦਰੀ ਜੇਲ੍ਹ ਚੋਂ ਸਿਰਫ ਇਕ ਕੈਦੀ ਨੰਦ ਸਿੰਘ ਨੂੰ ਰਿਹਾਅ ਕੀਤਾ ਗਿਆ ਹੈ। ਜਦਕਿ ਸੁਬੇਗ ਸਿੰਘ ਤੇ ਲਾਲ ਸਿੰਘ ਅਜੇ ਵੀ ਰਿਹਾਅ ਨਹੀਂ ਹੋਏ ਹਨ।
https://www.facebook.com/LivingIndiaNewschannel/videos/2356658277796585/
ਉੱਥੇ ਹੀ ਦੂਜੇ ਪਾਸੇ ਦੇਰ ਰਾਤ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਜਿਸ ਤੋਂਂ ਬਾਅਦ ਬਰਨਾਲਾ ਚ ਕਿਸਾਨਾਂ ਵੱਲੋਂ ਸੁਆਗਤੀ ਮਾਰਚ ਕੱਢਿਆ ਜਾਵੇਗਾ।
