ਦਿੱਲੀ ਚ ਰਹਿਣ ਵਾਲੇ ਲੋਕਾਂ ਦੀ ਜਿੰਦਗੀ ਬਣੀ ਹੋਈ ਹੈ ‘ਨਰਕ’

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਰਾਲੀ ਨੇ ਲੋਕਾਂ ਦੀ ਜਿੰਦਗੀ ਨੂੰ ਨਰਕ ਬਣਾ ਕੇ ਰੱਖਿਆ ਹੋਈ ਹੈ। ਇਸਦੇ ਬਾਵਜੁਦ ਵੀ ਕਿਸਾਨਾਂ ਵੱਲੋਂ ਪਰਾਲੀ ਲਗਾਤਾਰ ਸਾੜੀ ਜਾ ਰਹੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਰਾਲੀ ਨੇ ਲੋਕਾਂ ਦੀ ਜਿੰਦਗੀ ਨੂੰ ਨਰਕ ਬਣਾ ਕੇ ਰੱਖਿਆ ਹੋਈ ਹੈ। ਇਸਦੇ ਬਾਵਜੁਦ ਵੀ ਕਿਸਾਨਾਂ ਵੱਲੋਂ ਪਰਾਲੀ ਲਗਾਤਾਰ ਸਾੜੀ ਜਾ ਰਹੀ ਹੈ। ਦਸ ਦਈਏ ਕਿ ਦਿੱਲੀ ’ਚ ਇਸ ਵੇਲੇ ਧੂੰਏ ਦੇ ਕਾਰਨ ਲੋਕਾਂ ਦਾ ਸਾਹ ਲੈਣ ਚ ਕਾਫੀ ਮੁਸ਼ਿਕਲਾਂ ਆ ਰਹੀਆਂ ਹਨ। ਦਿੱਲੀ ’ਚ ਪ੍ਰਦੂਸ਼ਣ ਇਸ ਕਦਰ ਵਧ ਚੁੱਕਿਆ ਹੈ ਕਿ ਸਕੂਲ ਤੱਕ ਬੰਦ ਹੋ ਗਏ ਹਨ। ਦਸ ਦਈਏ ਕਿ ਪ੍ਰਦੂਸ਼ਣ ਦੇ ਵਧਣ ਦੇ ਕਾਰਨ ਅੱਜ ਅਤੇ ਕੱਲ੍ਹ ਦਿੱਲੀ ਦੇ ਸਕੂਲ ਬੰਦ ਰਹਿਣਗੇ।

Air pollution

ਨਾਲ ਹੀ ਹਰਿਆਣਾ ਦੇ ਵੀ ਕਈ ਸਕੂਲ ਪ੍ਰਦੂਸ਼ਣ ਕਾਰਨ ਬੰਦ ਰਹਿਣਗੇ। ਉੱਥੇ ਹੀ ਦਿੱਲੀ ਚ ਪ੍ਰਦੂਸ਼ਣ ਦਾ ਪੱਧਰ ਕਾਫੀ ਵਧਦਾ ਹੋਇਆ ਦੇਖਦੇ ਹੋਏ ਦਿੱਲੀ ਸਰਕਾਰ ਔਡ ਈਵਨ ਦੀ ਮਿਆਦ ਨੂੰ ਵਧਾਉਣ ਵਾਲੇ ਸੋਚ ਰਹੀ ਹੈ। ਕਾਬਿਲੇਗੌਰ ਹੈ ਕਿ ਕੁਝ ਦਿਨ ਪਹਿਲਾਂ ਹੀ ਨਾਸਾ ਨੇ ਸੈਟੇਲਾਈਟ ਦੀਆਂ ਕੁਝ ਤਸਵੀਰਾਂ ਸਾਝੀਆਂ ਕੀਤੀਆਂ ਸੀ ਜਿਸ ’ਚ ਸਾਫ ਦਿਖ ਰਿਹਾ ਸੀ ਕਿ ਕਈ ਥਾਵਾਂ ਚ ਪਰਾਲੀ ਨੂੰ ਸਰੇਆਮ ਸਾੜੀ ਜਾ ਰਹੀ ਹੈ।

 

Leave a Reply

Your email address will not be published. Required fields are marked *