ਲਾਂਘੇ ਦੇ ਉਦਘਾਟਨ ਤੋਂ ਪਹਿਲਾਂ ਪਾਕਿਸਤਾਨ ਦਾ ਆਇਆ ਅਸਲ ਚਿਹਰਾ ਸਾਹਮਣੇ, ਪਹਿਲੇ ਜਥੇ ਤੋਂ ਵੀ ਵਸੂਲੇਗਾ ਫੀਸ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਰਤਾਰਪੁਰ ਲਾਂਘਾ ਖੁੱਲਣ ਤੋਂ ਪਹਿਲਾਂ ਪਾਕਿਸਤਾਨ ਨੇ ਇਕ ਵੱਡਾ ਯੂ ਟਰਨ ਲਿਆ ਹੈ। ਪਾਕਿਸਤਾਨ ਸਰਕਾਰ ਵੱਲੋਂ ਪਾਕਿਸਤਾਨ ਆ ਰਹੇ ਸੰਗਤਾਂ ਤੋਂ 20…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਰਤਾਰਪੁਰ ਲਾਂਘਾ ਖੁੱਲਣ ਤੋਂ ਪਹਿਲਾਂ ਪਾਕਿਸਤਾਨ ਨੇ ਇਕ ਵੱਡਾ ਯੂ ਟਰਨ ਲਿਆ ਹੈ। ਪਾਕਿਸਤਾਨ ਸਰਕਾਰ ਵੱਲੋਂ ਪਾਕਿਸਤਾਨ ਆ ਰਹੇ ਸੰਗਤਾਂ ਤੋਂ 20 ਡਾਲਰ ਦੀ ਫੀਸ ਵਸੂਲੇਗਾ। ਇਹਨਾਂ ਹੀ ਨਹੀਂ ਪਾਕਿਸਤਾਨ ਆ ਰਹੇ ਪਹਿਲੇ ਜਥੇ ਤੋਂ ਵੀ ਪਾਕਿਸਤਾਨ ਵੱਲੋਂ 20 ਡਾਲਰ ਫੀਸ ਨੂੰ ਵਸੂਲਿਆ ਜਾਵੇਗਾ।

https://www.facebook.com/LivingIndiaNewschannel/videos/559812171444955/

ਜਿਕਰ-ਏ-ਖਾਸ ਹੈ ਕਿ ਪਾਕਿਸਤਾਨ ਵੱਲੋਂ ਸੰਗਤਾਂ ਨੂੰ 20 ਡਾਲਰ ਦੀ ਫੀਸ ਤੋਂ ਕੋਈ ਵੀ ਛੂਟ ਨਹੀਂ ਦਿੱਤੀ ਹੈ। ਕਾਬਿਲੇਗੌਰ ਹੈ ਕਿ ਪਾਕਿਸਤਾਨ ਦੇ ਪੀਐੱਮ ਇਮਰਾਨ ਖਾਨ ਨੇ ਫੀਸ ਨਾ ਵਸੂਲਣ ਦਾ ਐਲਾਨ ਕੀਤਾ ਸੀ। ਨਾਲ ਹੀ ਉਹਨਾਂ ਨੇ ਕਿਹਾ ਸੀ ਕਿ ਸਿੱਖ ਸੰਗਤਾਂ ਤੋਂ ਉਦਘਾਟਨ ਵਾਲੇ ਦਿਨ ਫੀਸ ਨਹੀਂ ਵਸੂਲੇ ਜਾਵੇਗੀ।

ਲਾਂਘਾ ਖੁੱਲ੍ਹਣ ਤੋਂ ਪਹਿਲਾਂ PAK ਦਾ ਯੂ-ਟਰਨ
ਪਾਕਿਸਤਾਨ ਪਹਿਲੇ ਜਥੇ ਤੋਂ ਵੀ ਵਸੂਲੇਗਾ 20 ਡਾਲਰ ਫੀਸ
20 ਡਾਲਰ ਫ਼ੀਸ ਤੋਂ ਨਹੀਂ ਕੋਈ ਛੂਟ
ਕੱਲ੍ਹ ਵੀ ਵਸੂਲੀ ਜਾਵੇਗੀ 20 ਡਾਲਰ ਫ਼ੀਸ
ਸ਼ਰਧਾਲੂਆਂ ਤੋਂ ਵਸੂਲੀ ਜਾਵੇਗੀ 20 ਡਾਲਰ ਫੀਸ
ਇਮਰਾਨ ਖਾਨ ਨੇ ਫੀਸ ਨਾ ਲੈਣ ਦਾ ਕੀਤਾ ਸੀ ਐਲਾਨ
ਉਦਘਾਟਨ ਵਾਲੇ ਦਿਨ ਫੀਸ ਨਾ ਲੈਣ ਦਾ ਕੀਤਾ ਸੀ ਐਲਾਨ

Leave a Reply

Your email address will not be published. Required fields are marked *