ਸ਼ਰਧਾਲੂਆਂ ਨਾਲ ਭਰੀ ਬੱਸ ਹੋਈ ਦਰਦਨਾਕ ਹਾਦਸੇ ਦਾ ਸ਼ਿਕਾਰ, 10 ਹਲਾਕ, ਕਈ ਲਾਪਤਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨੇਪਾਲ ਦੀ ਰਾਜਧਾਨੀ ਕਾਠਮੰਡੂ ’ਚ ਉਸ ਵੇਲੇ ਹਾਹਾਕਾਰ ਮਚਇਆ ਜਦੋ ਉੱਥੇ ਯਾਤਰੀਆਂ ਦੇ ਨਾਲ ਭਰੀ ਇਕ ਬੱਸ ਨਦੀ ਚ ਡਿੱਗ ਗਈ। ਮਿਲੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨੇਪਾਲ ਦੀ ਰਾਜਧਾਨੀ ਕਾਠਮੰਡੂ ’ਚ ਉਸ ਵੇਲੇ ਹਾਹਾਕਾਰ ਮਚਇਆ ਜਦੋ ਉੱਥੇ ਯਾਤਰੀਆਂ ਦੇ ਨਾਲ ਭਰੀ ਇਕ ਬੱਸ ਨਦੀ ਚ ਡਿੱਗ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਬੱਸ ’ਚ ਕਰੀਬ 34 ਲੋਕ ਸਵਾਰ ਸੀ ਜੋ ਕਿ ਡੋਕਲਹ ਦੇ ਮੈਗਾ ਦੇਓਰਾਲੀ ਤੋਂ ਕਾਠਮੰਡੂ ਜਾ ਰਹੀ ਸੀ ਜੋ ਰਾਸਤੇ ’ਚ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ।

Accident

ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਕਾਰਨ 10 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ  ਇਸ ਹਾਦਸੇ ਦੇ ਕਾਰਨ ਕਈ ਲੋਕ ਲਾਪਤਾ ਵੀ ਦੱਸੇ ਜਾ ਰਹੇ ਹਨ। ਫਿਲਹਾਲ ਇਸ ਹਾਦਸੇ ਦੇ ਪਿੱਛੇ ਦੇ ਕਾਰਨਾਂ ਬਾਰੇ ਨਹੀਂ ਪਤਾ ਚਲ ਸਕਿਆ ਹੈ। ਨਾਲ ਹੀ ਰਾਹਤ ਬਚਾਅ ਦਾ ਕਾਰਜ ਜਾਰੀ ਹੈ।

Leave a Reply

Your email address will not be published. Required fields are marked *